ਜਲੰਧਰ ਦੇ ਇਨ੍ਹਾਂ ਇਲਾਕਿਆਂ ‘ਚ ਅੱਜ 4 ਘੰਟੇ ਬਿਜਲੀ ਰਹੇਗੀ ਬੰਦ

0
717

ਜਲੰਧਰ – ਅੱਜ ਜਲੰਧਰ ਦੇ ਕਈ ਇਲਾਕਿਆਂ ‘ਚ ਬਿਜਲੀ ਬੰਦ ਰਹੇਗੀ। ਇਨ੍ਹਾਂ ਇਲਾਕਿਆਂ ‘ਚ ਸਹਿਦੇਵ ਮਾਰਕੀਟ, ਗੋਬਿੰਦਗੜ੍ਹ, ਅਰਜੁਨ ਨਗਰ, ਮਾਸਟਰ ਤਾਰਾ ਸਿੰਘ ਨਗਰ, ਲਾਡੋਵਾਲੀ ਰੋਡ, ਨਿਊ ਬਾਰਾਂਦਰੀ, ਓਲਡ ਜਵਾਹਰ ਨਗਰ, ਦਸਮੇਸ਼ ਨਗਰ, ਰਾਜਿੰਦਰ ਨਗਰ, ਡੀਸੀ ਆਫਿਸ ਕੰਪਲੈਕਸ, ਦਿਲਕੁਸ਼ਾ ਮਾਰਕੀਟ, ਜੀਟੀ ਰੋਡ, ਕੰਪਨੀ ਬਾਗ ਰੋਡ, ਪੱਕਾ ਬਾਗ, ਜੀਪੀਓ, ਪਟੇਲ ਹਸਪਤਾਲ ਦਾ ਇਲਾਕਾ, ਰਾਮਾ ਕ੍ਰਿਸ਼ਨਾ ਮਾਰਕੀਟ, ਬਾਬਾ ਮੱਖਣ ਸ਼ਾਹ ਲੁਭਾਣਾ, ਐੱਮਆਈਜੀ ਫਲੈਟ, ਜਲੰਧਰ ਹਾਈਟਸ, ਕਿਊਰੋ ਮਾਲ, ਮੋਤਾ ਸਿੰਘ ਨਗਰ, ਮਿੱਠਾਪੁਰ ਰੋਡ ਤੇ ਏਆਈਜੀ ਸਮਾਰਟ ਹੋਮਜ਼ ਸਣੇ 30 ਤੋਂ ਵੱਧ ਇਲਾਕਿਆਂ ‘ਚ ਸਵੇਰੇ 10 ਤੋਂ 2 ਵਜੇ ਤੱਕ ਬਿਜਲੀ ਬੰਦ ਰਹੇਗੀ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ