ਗਲ਼ੀ ‘ਚ ਤੁਰੇ ਜਾਂਦੇ ਨੌਜਵਾਨ ਦੀ ਇਕ ਛਿੱਕ ਨੇ ਲੈ ਲਈ ਜਾਨ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼

0
377

ਮੇਰਠ। ਮੇਰਠ ਤੋਂ ਇਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਇਕ ਨੌਜਵਾਨ ਦੀ ਮਹਿਜ ਛਿੱਕ ਨਾਲ ਹੀ ਜਾਨ ਨਿਕਲ ਜਾਂਦੀ ਹੈ। ਹੈਰਾਨ ਕਰਨ ਵਾਲੀ ਇਸ ਗੱਲ ਦੀ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ।

ਸਾਹਮਣੇ ਆਈ ਸੀਸੀਟੀਵੀ ਫੁਟੇਜ ਵਿਚ 4-5 ਨੌਜਵਾਨ ਇਕ ਗਲੀ ਵਿਚ ਗੱਲਾਂ ਕਰਦੇ ਹੱਸਦੇ ਹੋਏ ਜਾ ਰਹੇ ਹਨ। ਇਸ ਵਿਚਕਾਰ ਇਨ੍ਹਾਂ ਵਿਚੋਂ ਇਕ ਨੌਜਵਾਨ ਨੂੰ ਛਿੱਕ ਆਉਂਦੀ ਹੈ। ਉਹ ਨੌਜਵਾਨ ਛਿੱਕ ਮਾਰਦੇ ਸਾਰ ਹੀ ਜ਼ਮੀਨ ਉਤੇ ਡਿਗ ਪੈਂਦਾ ਹੈ। ਇਸ ਵਿਚਾਲੇ ਉਸਦੇ ਨਾਲ ਦੇ ਨੌਜਵਾਨ ਉਸਨੂੰ ਸੰਭਾਲਦੇ ਹਨ ਪਰ ਇਸ ਦੌਰਾਨ ਪਲ਼ਾਂ ਵਿਚ ਹੀ ਉਸਦੀ ਮੌਤ ਹੋ ਜਾਂਦੀ ਹੈ।- ਵੇਖੋ ਵੀਡੀਓ
https://www.facebook.com/punjabibulletin/videos/547779390125073