ਜਲੰਧਰ ‘ਚ ਤੀਜੀ ਮੰਜਿਲ ਤੋਂ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ

    0
    718

    ਜਲੰਧਰ. ਕਿਸ਼ਨਪੁਰਾ ਚੌਕ ਨੇੜੇ ਦੱਤ ਵੈਧ ਵਾਲੀ ਗਲੀ ‘ਚ ਇਕ ਵਿਅਕਤੀ ਦੀ ਤੀਜੀ ਮੰਜਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਵਿਅਕਤੀ ਆਪਣੇ ਘਰ ਦੀ ਤੀਜੀ ਮੰਜਿਲ ਤੋਂ ਮੰਜਾ ਲਾਹੁਣ ਗਿਆ ਸੀ ਪਰ ਉਹ ਫਿਸਲ ਕੇ ਡਿੱਗ ਗਿਆ। ਉਸਦੇ ਮੁੰਹ ਤੇ ਸਿਰ ਤੇ ਸੱਟ ਲਗੀ ਤੇ ਉਸਦੀ ਮੌਤ ਹੋ ਗਈ। ਜਿਸਦਾ ਪਛਾਣ ਨੀਤਿਨ ਜੋਸ਼ੀ ਦੇ ਰੂਪ ਵਿੱਚ ਹੋਈ ਹੈ। ਡੀਸੀਪੀ ਗੁਰਮੀਤ ਸਿੰਘ ਮੁਤਾਬਕ ਪਤਨੀ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।