ਵੱਡੀ ਖਬਰ : ਅੰਮ੍ਰਿਤਪਾਲ ‘ਤੇ ਲੱਗਿਆ NSA, 3 ਦਿਨਾਂ ਤੋਂ ਚੱਲ ਰਿਹੈ ਫਰਾਰ

0
403

ਚੰਡੀਗੜ੍ਹ | ਅੰਮ੍ਰਿਤਪਾਲ ‘ਤੇ NSA ਲੱਗ ਗਿਆ ਹੈ। ਉਹ 3 ਦਿਨਾਂ ਤੋਂ ਫਰਾਰ ਹੈ। ਪੁਲਿਸ ਭਾਲ ਕਰ ਰਹੀ ਹੈ। ਪੰਜਾਬ ਸਰਕਾਰ ਨੇ ਹਾਈਕੋਰਟ ਵਿਚ ਜਵਾਬ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ‘ਤੇ ਸਭ ਤੋਂ ਵੱਡੀ ਧਾਰਾ ਲੱਗ ਗਈ ਹੈ। ਪੁਲਿਸ ਵੱਲੋਂ ਸ਼ਨੀਵਾਰ ਤੋਂ ਉਸ ਦਾ ਪਿੱਛਾ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਉਸ ਦੇ ਚਾਚੇ ‘ਤੇ ਵੀ NSA ਲੱਗਿਆ ਹੋਇਆ ਹੈ ਤੇ ਉਸ ਨੂੰ ਅਸਾਮ ਲੈ ਕੇ ਗਏ ਹਨ।