ਲਓ ਜੀ ਹੁਣ ਬਣੇਗੀ ਫ਼ਿਲਮ ‘ਕੋਰੋਨਾ ਪਿਆਰ ਹੈ’

0
1338

ਨਵੀਂ ਦਿੱਲੀ. ਦੁਨੀਆਂ ਭਰ ਵਿਚ ਕੋਰੋਨਾਵਾਇਰਸ ਦਾ ਕਹਿਰ ਹੈ ਅਤੇ ਲੱਖਾਂ ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋਈ ਹੈ। ਭਾਰਤ ਸਰਕਾਰ ਇਸ ‘ਤੇ ਰੋਕ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੋਰੋਨਾਵਾਇਰਸ ਦੇ ਡਰ ਦੇ ਵਿਚਕਾਰ ਭਾਰਤ ਦੇ ਫਿਲਮ ਮੇਕਰਾਂ ਨੇ ਕੋਰੋਨਵਾਇਰਸ ਤੋਂ ਪ੍ਰਾਪਤ ਹੋਈਆਂ ਚੁਣੌਤੀਆਂ ਦੇ ਨਾਮ ਨਾਲ ਮਿਲਦੇ ਨਾਂ ਫਿਲਮ ਲਈ ਰਜਿਸਟਰ ਵੀ ਕਰ ਲਿਆ ਹੈ। ਹਾਲਾਂਕਿ, ਅਜੇ ਤੱਕ ਫਿਲਮ ਦੀ ਕਹਾਣੀ, ਕੰਟੈਂਟ ਬਾਰੇ ਕੋਈ ਫੈਸਲਾ ਨਹੀਂ ਹੋਇਆ ਹੈ।

ਇਸ ਫਿਲਮ ਲਈ ਇਰੋਜ ਨੇ ਨਾਮ ਰਜਿਸਟਰ ਕਰਵਾਇਆ ਹੈ। ਰਿਪੋਰਟ ਦੇ ਮੁਤਾਬਿਕ, ਫਿਲਮ ਦਾ ਨਾਮ ‘ਕੋਰੋਨਾ ਪਿਆਰ ਹੈ’ ਰੱਖਿਆ ਗਿਆ ਹੈ। ਇਹ ਨਾਮ 2000 ਵਿੱਚ ਆਈ ਰਿਤਿਕ ਕਰੋਸ਼ਨ ਦੀ ਫਿਲਮ ‘ਕਹੋ ਨਾ ਪਿਆਰ ਹੈ’ ਤੋਂ ਲਿਆ ਗਿਆ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।