ਫਗਵਾੜਾ/ਜਲੰਧਰ | ਪੰਜਾਬ ਪੁਲਿਸ ਦੇ ਅਮੀਰ ਅਤੇ ਗਰੀਬ ਵਾਸਤੇ ਵੱਖ-ਵੱਖ ਕਾਨੂੰਨ ਹਨ। ਫਗਵਾੜਾ ਦੇ ਕਾਂਗਰਸੀ ਐਮਐਲਏ ਨੇ ਦੋ ਦਿਨ ਪਹਿਲਾਂ ਵਿਆਹ ਦੇ ਵਿੱਚ ਲੋਕਾਂ ਦੀ ਭੀੜ ‘ਚ ਬਿਨਾ ਮਾਸਕ ਭੰਗੜਾ ਪਾਇਆ। ਦੋ ਦਿਨ ਤੋਂ ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਪਰ ਉਨ੍ਹਾਂ ਉੱਤੇ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ।
ਦੂਜੇ ਪਾਸੇ ਵਿਆਹ ਦੌਰਾਨ ਜਲੰਧਰ ਵਿੱਚ ਐਤਵਾਰ ਨੂੰ 2 ਲਾੜਿਆਂ ਨੂੰ ਗ੍ਰਿਫਤਾਰ ਕਰ ਲਿਆ।
ਕਾਨੂੰਨ ਤਾਂ ਸਾਰਿਆਂ ਵਾਸਤੇ ਇੱਕ ਹੀ ਹੋਣਾ ਚਾਹੀਦਾ ਹੈ ਪਰ ਅਜਿਹਾ ਹੈ ਨਹੀਂ। ਜਲੰਧਰ ਵਿੱਚ ਚੱਲ ਰਹੇ ਵਿਆਹ ਦੀ ਕਿਸੇ ਨੇ ਜਦੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਵਿਆਹ ਰੁਕਵਾ ਦਿੱਤਾ ਅਤੇ ਲਾੜੇ ਨੂੰ ਥਾਣੇ ਲੈ ਗਈ।
ਵੇਖੋ, ਵੀਡੀਓ
ਤੁਹਾਡਾ ਇਸ ਮਸਲੇ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ…
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।