NIA ਦੀ ਵੱਡੀ ਕਾਰਵਾਈ : ਅਰਸ਼ ਡੱਲਾ, ਹਰਵਿੰਦਰ ਰਿੰਦਾ ਤੇ ਲੰਡਾ ਭਗੌੜੇ ਕਰਾਰ

0
817

ਚੰਡੀਗੜ੍ਹ| NIA ਨੇ ਵੱਡੀ ਕਾਰਵਾਈ ਕਰਦਿਆਂ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਅਰਸ਼ ਡੱਲਾ, ਰਹਵਿੰਦਰ ਰਿੰਦਾ ਤੇ ਲਖਬੀਰ ਸਿੰਘ ਲੰਡਾ ਨੂੰ ਭਗੌੜਾ ਕਰਾਰ ਦਿੱਤਾ ਹੈ। ਰਾਸ਼ਟਰੀ ਜਾਂਚ ਏਜੰਸੀ ਦੀ ਇਸ ਕਾਰਵਾਈ ਨੂੰ ਹੁਣ ਤੱਕ ਦੀ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ।