ਮੁਕਤਸਰ : ਭਰਾ ਦੇ ਵਿਆਹ ਲਈ ਕੱਪੜੇ ਲੈਣ ਜਾ ਰਹੇ ਦੋ ਨੌਜਵਾਨ ਨਹਿਰ ‘ਚ ਰੁੜ੍ਹੇ, ਵੇਖੋ ਵੀਡੀਓ

0
1173

ਮੁਕਤਸਰ, 31 ਜਨਵਰੀ| ਨਜ਼ਦੀਕੀ ਪਿੰਡ ਗੁਰਸਰ ਕੋਲੋਂ ਲੰਘਦੀ ਰਾਜਸਥਾਨ ਨਹਿਰ ਦੇ ਪੁਲ ਨੇੜਿਓਂ ਸੁਖਜਿੰਦਰ ਸਿੰਘ ਪੁੱਤਰ ਬਲਜੀਤ ਅਤੇ ਰਾਜਵਿੰਦਰ ਸਿੰਘ ਨਹਿਰ ਵਿਚ ਡਿੱਗ ਪਏ। ਸੂਚਨਾ ਮਿਲਣ ‘ਤੇ ਐਸਐਚਓ ਗਿੱਦੜਬਾਹਾ ਅਤੇ ਡੀਐਸਪੀ ਗਿੱਦੜਬਾਹਾ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ।

ਵੇਖੋ ਵੀਡੀਓ-

https://www.facebook.com/punjabibulletinworld/videos/24840029172278953