ਵਿਧਾਇਕ ਪਵਨ ਟੀਨੂੰ ਨੇ ਪਿੰਡ ਬਿਆਸ ‘ਚ ਵੰਡਿਆ ਰਾਸ਼ਨ

0
441

ਜਲੰਧਰ . ਕੋਰੋਨਾ ਵਾਇਰਸ ਦੇ ਚੱਲਦਿਆਂ ਗਰੀਬ ਲੋਕਾਂ ਦੀ ਭੁੱਖ ਦਾ ਖਿਆਲ ਰੱਖਦਿਆਂ ਅੱਜ ਆਦਮਪੁਰ ਹਲਕੇ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਪਿੰਡ ਬਿਆਸ ਨੂੰ ਰਾਸ਼ਨ ਵੰਡਿਆ। ਪੈਕੇਟਾਂ ਵਿਚ ਲਗਪਗ ਦੋ ਹਫ਼ਤਿਆਂ ਦਾ ਰਾਸ਼ਨ ਮੌਜੂਦ ਸੀ।

ਪਿੰਡ ਬਿਆਸ ਦੇ ਸਰਪੰਚ ਸੰਜੀਵ ਰੌਕੀ ਨੇ ਦੱਸਿਆ ਕਿ ਸਾਡੇ ਪਿੰਡ ਵਿਚ ਕਈ ਘਰ ਬਹੁਤ ਗਰੀਬ ਹਨ ਜਿਹਨਾਂ ਨੂੰ ਵਿਧਾਇਕ ਪਵਨ ਕੁਮਾਰ ਟੀਨੂੰ ਦੁਆਰਾ ਅੱਜ ਰਾਸ਼ਨ ਵੰਡਿਆ ਗਿਆ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।