ਮਨੀਸ਼ਾ ਗੁਲਾਟੀ ਨੇ ਇਕ ਹੋਰ ਵਿਆਹੁਤਾ ਦਾ ਘਰ ਟੁੱਟਣ ਤੋਂ ਬਚਾਇਆ, ਵੇਖੋ ਵੀਡੀਓ

0
3502

ਮੋਹਾਲੀ | ਵੂਮੈਨ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਇਕ ਹੋਰ ਵਿਆਹੁਤਾ ਦਾ ਘਰ ਟੁੱਟਣ ਤੋਂ ਬਚਾ ਲਿਆ। ਘਰੇਲੂ ਝਗੜੇ ਤੋਂ ਬਾਅਦ ਪਤੀ-ਪਤਨੀ ਮਨੀਸ਼ਾ ਗੁਲਾਟੀ ਦੇ ਦਫਤਰ ਆਏ ਸਨ, ਚੇਅਰਪਰਸਨ ਨੇ ਦੋਵਾਂ ਨੂੰ ਸਮਝਾਇਆ ਤੇ ਕੇਕ ਕੱਟ ਕੇ ਉਨ੍ਹਾਂ ਦੀ ਬੱਚੀ ਦਾ ਜਨਮਦਿਨ ਵੀ ਮਨਾਇਆ।

ਵੇਖੋ ਵੀਡੀਓ-

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)