ਲਵਪ੍ਰੀਤ ਤੇ ਬੇਅੰਤ ਕੌਰ ਦੇ ਮਸਲੇ ‘ਤੇ ਬਣਿਆ ਗਾਣਾ ‘ਹਾਏ ਕੈਨੇਡਾ’, ਸੁਣੋ ਤੇ ਦਿਓ ਆਪਣੀ ਰਾਏ

0
9393

ਮੋਹਾਲੀ (ਐਏਐਸ ਨਗਰ) | ਕੈਨੇਡਾ ਨਾ ਜਾ ਸਕਣ ਕਰਕੇ ਸੁਸਾਇਡ ਕਰ ਜਾਨ ਗਵਾਉਣ ਵਾਲੇ ਲਵਪ੍ਰੀਤ ਅਤੇ ਬੇਅੰਤ ਕੌਰ ਦੇ ਮਾਮਲੇ ਦੀ ਚਰਚਾ ਪੰਜਾਬ ਤੋਂ ਲੈ ਕੇ ਕੈਨੇਡਾ ਤੱਕ ਚੱਲ ਰਹੀ ਹੈ। ਹੁਣ ਇਸ ਮਾਮਲੇ ਵਿੱਚ ਇੱਕ ਗਾਣਾ ਵੀ ਰਿਲੀਜ਼ ਹੋ ਚੁੱਕਿਆ ਹੈ।

‘ਹਾਏ ਕੈਨੇਡਾ’ ਨਾਂ ਦੇ ਇਸ ਗਾਣੇ ਨੂੰ ਪਿਛਲੇ 15 ਜੁਲਾਈ ਨੂੰ ਯੂਟਯੂਬ ਅਤੇ ਫੇਸਬੁੱਕ ਉੱਤੇ ਅਪਲੋਡ ਕੀਤਾ ਗਿਆ ਹੈ। ਸਿਰਫ 8 ਦਿਨਾਂ ਵਿੱਚ ਯੂਟਯੂਬ ਉੱਤੇ ਇਸ ਨੂੰ ਕਰੀਬ 5 ਲੱਖ ਲੋਕ ਸੁਣ ਚੁੱਕੇ ਹਨ। ਮੋਹਾਲੀ ਦੇ ਰਹਿਣ ਵਾਲੇ ਲਵਲੀ ਨੂਰ ਨੇ ਇਸ ਗੀਤ ਨੂੰ ਲਿਖਿਆ ਅਤੇ ਗਾਇਆ ਹੈ। ਇਸ ਗੀਤ ਦੀ ਚਰਚਾ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਹੋ ਰਹੀ ਹੈ।

ਸੁਣੋ ਗੀਤ ਅਤੇ ਦਿਓ ਰਾਏ