ਹਰਿਆਣਾ ਤੇ ਦਿੱਲੀ ਵਾਂਗ ਕੀ ਪੰਜਾਬ ‘ਚ ਵੀ ਮੁੜ ਲੱਗਣਗੀਆਂ ਕੋਰੋਨਾ ਪਾਬੰਦੀਆਂ? ਸੁਣੋ, ਕੀ ਬੋਲੇ ਹੈਲਥ ਮਨਿਸਟਰ ਓਪੀ ਸੋਨੀ

0
7569

ਚੰਡੀਗੜ੍ਹ/ਅੰਮ੍ਰਿਤਸਰ/ਜਲੰਧਰ/ਲੁਧਿਆਣਾ | ਦੇਸ਼ ‘ਚ ਕੋਰੋਨਾ ਦੇ ਕੇਸ ਫਿਰ ਵਧਣੇ ਸ਼ੁਰੂ ਹੋ ਗਏ ਹਨ। ਰਾਜਧਾਨੀ ਦਿੱਲੀ ਤੇ ਹਰਿਆਣਾ ‘ਚ ਰਾਤ ਦਾ ਕਰਫਿਊ ਮੁੜ ਲਗਾ ਦਿੱਤਾ ਗਿਆ ਹੈ।

ਹਰਿਆਣਾ ਤੇ ਦਿੱਲੀ ਵਾਂਗ ਕੀ ਪੰਜਾਬ ‘ਚ ਵੀ ਮੁੜ ਕੋਰੋਨਾ ਪਾਬੰਦੀਆਂ ਲੱਗਣਗੀਆਂ? ਸੁਣੋ, ਇਸ ਬਾਰੇ ਕੀ ਬੋਲੇ ਹੈਲਥ ਮਨਿਸਟਰ ਓਪੀ ਸੋਨੀ-