ਜਲੰਧਰ : ਸ੍ਰੀ ਰਾਮਮੂਰਤੀ ਦਾ ਰਸਮ ਉਠਾਲਾ ਅੱਜ ਦੁਪਹਿਰ 1 ਵਜੇ

0
541

ਜਲੰਧਰ | ਬੀਐਸਐਫ ਚੌਂਕ ਨਜ਼ਦੀਕ CEAT Shoppe ਤੇ Arr Kays World ਦੇ ਰਾਕੇਸ਼ ਕੁਮਾਰ ਤੇ ਅਨਿਲ ਕੁਮਾਰ ਦੇ ਪਿਤਾ ਸ੍ਰੀ ਰਾਮਮੂਰਤੀ ਦਾ 24 ਨਵੰਬਰ ਨੂੰ ਦਿਹਾਂਤ ਹੋ ਗਿਆ ਸੀ।

ਸ੍ਰੀ ਰਾਮਮੂਰਤੀ ਦਾ ਰਸਮ ਉਠਾਲਾ 27 ਨਵੰਬਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਸ੍ਰੀ ਸਤ ਨਰਾਇਣ ਮੰਦਰ, ਨਜ਼ਦੀਕ ਐਸਡੀ ਕਾਲਜ ‘ਚ ਹੋਵੇਗਾ।