ਜਲੰਧਰ : ਗੀਤਾ ਮੰਦਿਰ ਦੇ ਪੁਜਾਰੀ ਨਾਲ ਲੁੱਟ, ਚਿੱਟੇ ਰੰਗ ਦੀ ਕਾਰ ‘ਚ ਆਏ ਲੁਟੇਰਿਆਂ ਨੇ ਕੀਤੀ ਵਾਰਦਾਤ, ਵੇਖੋ ਵੀਡੀਓ

0
436

ਜਲੰਧਰ| ਜਲੰਧਰ ਦੇ ਥਾਣਾ ਸੱਤ ‘ਚ ਪੈਂਦੇ ਮਿੱਠਾਪੁਰ ਇਲਾਕੇ ‘ਚ ਦੇਰ ਰਾਤ ਦਾ ਖਾਣਾ ਖਾ ਕੇ ਵਾਪਸ ਆ ਰਹੇ ਐਕਟਿਵਾ ਸਵਾਰ ਗੀਤਾ ਮੰਦਿਰ ਦੇ ਪੁਜਾਰੀ ਸੋਮਨਾਥ ਦੀ ਮਿੱਠਾਪੁਰ ਸਕੂਲ ਨੇੜੇ ਚੀਮਾ ਚੌਕ ਤੋਂ ਇਕ ਚਿੱਟੇ ਰੰਗ ਦੀ ਕਾਰ ਨੇ ਪਿੱਛਾ ਕੀਤਾ ਤੇ ਉਨ੍ਹਾਂ ਤੋਂ ਹਜ਼ਾਰਾਂ ਰੁਪਏ ਲੁੱਟ ਕੇ ਲੈ ਗਏ।

ਵੇਖੋ ਪੂਰੀ ਵੀਡੀਓ-