ਜਲੰਧਰ ਦੇ ਡੀਸੀ ਵੀ.ਕੇ. ਸ਼ਰਮਾ ਦਾ ਲੁਧਿਆਣਾ ਤਬਾਦਲਾ, ਹੁਣ ਜਲੰਧਰ ਦੀ ਕਮਾਨ ਹੋਵੇਗੀ ਘਨਸ਼ਾਮ ਥੋਰੀ ਦੇ ਹੱਥ

0
5254

ਜਲੰਧਰ. ਪੰਜਾਬ ਸਰਕਾਰ ਨੇ ਸੂਬੇ ਵਿਚੋਂ 34 ਆਈਪੀਐਸ ਅਤੇ ਪੀਸੀਐਸ ਅਫਸਰਾਂ ਦਾ ਤਬਾਦਲਾ ਕਰ ਦਿੱਤਾ ਹੈ। ਇਸ ਸੰਬੰਧੀ ਪੰਜਾਬ ਦੇ ਗਵਰਨਰ ਵਲੋਂ ਆਰਡਰ ਜਾਰੀ ਕੀਤੇ ਗਏ ਹਨ। ਇਹਨਾਂ ਆਦੇਸ਼ਾਂ ਮੁਤਾਬਿਕ ਜਲੰਧਰ ਸ਼ਹਿਰ ਦੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਅਤੇ ਮਿਉਂਸਿਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਦੀ ਵੀ ਬਦਲੀ ਕਰ ਦਿੱਤੀ ਗਈ ਹੈ।

ਪੂਰੀ ਰਿਪੋਰਟ ਤੁਸੀਂ ਹੇਠਾਂ ਦਿੱਤੀ PDF file ਨੂੰ ਖੋਲ੍ਹ ਕੇ ਪੜ ਸਕਦੇ ਹੋ।

ਜਲੰਧਰ ਦੇ ਡੀਸੀ ਹੁਣ ਲੁਧਿਆਣਾ ਵਿੱਚ ਸ਼ਾਸਨ ਸੰਭਾਲਣਗੇ। ਜਲੰਧਰ ਵਿਚ ਹੁਣ ਸੰਗਰੂਰ ਦੇ ਡੀਸੀ ਘਨਸ਼ਾਮ ਥੋਰੀ ਨੂੰ ਤਬਦੀਲ ਕੀਤਾ ਗਿਆ ਹੈ ਅਤੇ ਹੁਣ ਉਨ੍ਹਾਂ ਦੇ ਹੱਥ ਸ਼ਹਿਰ ਦੀ ਕਮਾਨ ਹੋਵੇਗੀ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ www.fb.com/jalandharbulletin ਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ https://bit.ly/3diTrmP ਨਾਲ ਜੁੜੋ)