ਜੇਕਰ ਜਲੰਧਰ ਨੂੰ ਮਹਾਰਾਸ਼ਟਰ ਨਹੀਂ ਬਨਾਉਣਾ ਤਾਂ 45 ਸਾਲ ਤੋਂ ਉੱਪਰ ਵਾਲੇ ਜ਼ਰੂਰ ਲਗਵਾਓ ਕੋਰੋਨਾ ਟੀਕਾ – ਡੀਸੀ ਥੋਰੀ

0
1132

ਜਲੰਧਰ | ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜਲੰਧਰ ਦੇ ਸਾਰੇ 45 ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਰੋਨਾ ਟੀਕਾ ਲਗਵਾਉਣ ਦੀ ਅਪੀਲ ਕੀਤੀ ਹੈ।

ਲੋਕਾਂ ਦੇ ਨਾਂ ਜਾਰੀ ਵੀਡੀਓ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਜਲੰਧਰ ਨੂੰ ਮਹਾਰਾਸ਼ਟਰ ਨਹੀਂ ਬਣਨ ਦੇਣਾ। ਇਸ ਮਹੀਨੇ ਦੇ ਅੰਦਰ-ਅੰਦਰ 45 ਤੋਂ ਉੱਪਰ ਵਾਲੇ ਸਾਰੇ ਲੋਕਾਂ ਨੂੰ ਕੋਰੋਨਾ ਟੀਕਾ ਜ਼ਰੂਰ ਲਗਵਾ ਲੈਣਾ ਚਾਹੀਦਾ ਹੈ।

ਸੁਣੋ, ਡੀਸੀ ਨੇ ਕੀ-ਕੀ ਕਿਹਾ

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।