ਜਲੰਧਰ | ਬਲੀਵਰਜ਼ ਈਸਟਰਨ ਚਰਚ ਪਿੰਡ ਨੰਗਲ ਜਮਾਲਪੁਰ ਜਲੰਧਰ ਵਿਖੇ ਪਾਸਟਰ ਤਜਿੰਦਰ ਸਿੰਘ ਵੱਲੋਂ ਅਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਪਿੰਡ ਨੂਰਪੁਰ ਦੇ ਪੰਚ ਮਨਜ਼ੂਰ ਭੱਟੀ ਅਤੇ ਪਿੰਡ ਨਿਊ ਹਰਗੋਬਿੰਦ ਨਗਰ ਦੀ ਪੰਚ ਸੀਮਾ ਦੇਵੀ ਹਾਜ਼ਰ ਹੋਏ।
ਮੁੱਖ ਮਹਿਮਾਨਾਂ ਨੇ ਝੰਡਾ ਲਹਿਰਾਇਆ ਤੇ ਰਾਸ਼ਟਰੀ ਗਾਨ ਗਾਇਆ। ਉਨ੍ਹਾਂ ਹਾਜ਼ਰੀਨ ਨੂੰ ਅਜ਼ਾਦੀ ਦਿਵਸ ਬਾਰੇ ਜਾਗਰੂਕ ਕੀਤਾ। ਸੰਗਤ ਨੂੰ ਪਾਸਟਰ ਤਜਿੰਦਰ ਸਿੰਘ ਨੇ ਪਵਿੱਤਰ ਬਾਈਬਲ ਬਾਰੇ ਸਿੱਖਿਆ ਦਿੱਤੀ।
(Sponsored : ਜਲੰਧਰ ‘ਚ ਸਭ ਤੋਂ ਸਸਤੇ ਸੂਟਕੇਸ ਖਰੀਦਣ ਅਤੇ ਬੈਗ ਬਣਵਾਉਣ ਲਈ ਕਾਲ ਕਰੋ – 9646-786-001)
(ਨੋਟ – ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।











































