ਜਲੰਧਰ ‘ਚ 1 ਮੌਤ ਸਮੇਤ 197 ਨਵੇਂ ਮਾਮਲੇ ਆਏ, ਪੜ੍ਹੋ ਇਲਾਕਿਆਂ ਦੀ ਜਾਣਕਾਰੀ

0
335

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਅੱਜ ਕੋਰੋਨਾ ਦੇ 197 ਨਵੇਂ ਕੇਸ ਤੇ ਇਕ ਮੌਤ ਹੋਣ ਦੀ ਖਬਰ ਹੈ। ਇਹਨਾਂ ਮਰੀਜਾਂ ਦੇ ਆਉਣ ਨਾਲ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 4800 ਦੇ ਕਰੀਬ ਹੋ ਗਈ ਹੈ।

ਅੱਜ ਆਏ ਮਾਮਲਿਆਂ ਵਿਚ ਜਲੰਧਰ ਦਿਹਾਤ ਦੇ ਪੁਲਿਸ ਕਰਮਚਾਰੀ ਤੇ ਜਲੰਧਰ ਦਿਲਬਾਗ ਨਗਰ ਇਲਾਕੇ ਤੋਂ 6 ਤੋਂ ਵੱਧ ਕੇਸ ਮਿਲੇ ਹਨ। ਹੁਣ ਜਲੰਧਰ ਦਾ ਕੋਈ ਵੀ ਅਜਿਹਾ ਇਲਾਕਾ ਨਹੀਂ ਬਚਿਆ ਜਿੱਥੇ ਕੋਰੋਨਾ ਵਾਇਰਸ ਨਾ ਪਹੁੰਚਿਆ ਹੋਵੇ। ਜਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 118 ਹੋ ਗਈ ਹੈ। ਕੱਲ੍ਹ ਵੀ ਕੋਰੋਨਾ ਦੇ 250 ਤੋਂ ਉਪਰ ਮਾਮਲੇ ਸਾਹਮਣੇ ਆਏ ਸਨ ਤੇ ਤਿੰਨ ਮੌਤਾਂ ਹੋ ਗਈਆਂ ਸੀ।

ਇਹਨਾਂ ਇਲਾਕਿਆਂ ਤੋਂ ਆਏ ਮਰੀਜ਼

ਸਵ੍ਹਰਨ ਪਾਰਕ
ਰੰਧਾਵਾ ਮਸੰਦਾ
ਸੂਰਾਨੁੱਸੀ
ਆਰਿਆ ਨਗਰ
ਨੰਗਲ ਜੀਵਨ
ਪਿੰਡ ਸ਼ੰਕਰ
ਡਿਫੈਂਸ ਕਾਲੋਨੀ
ਰਾਮਾਮੰਡੀ
ਰਾਜਾ ਗਾਰਡਨ
ਜੀ.ਟੀ.ਬੀ ਨਗਰ
ਕਮਿਸ਼ਨਰ ਪੁਲਿਸ ਦਫਤਰ ਦੇ ਕਈ ਕਰਮਚਾਰੀ
ਏਕਤਾ ਨਗਰ
ਮੁਹੱਲਾ ਸੰਤੋਖਪੁਰਾ
ਲਾਜਪੱਤ ਨਗਰ
ਸੂਰਿਯਾ ਐਨਕਲੇਵ
ਬੇਅੰਤ ਨਗਰ
ਦੀਪ ਨਗਰ
ਟਾਵਰ ਐਨਕਲੇਵ
ਤਰੁਣ ਐਨਕਲੇਵ(ਰਾਮਾਮੰਡੀ)
ਸੰਸਾਰਪੁਰ
ਭਾਰਗੋ ਕੈਂਪ
ਜਲੰਧਰ ਕੈਂਟ
ਕ੍ਰਿਸ਼ਨਾ ਨਗਰ
ਦਿਲਬਾਗ ਨਗਰ
ਥਾਣਾ ਨੂਰਮਹਿਲ ਦੇ 2 ਕਰਮਚਾਰੀ
ਸਤਨਾਮ ਨਗਰ
ਪਿੰਡ ਕੋਲਸਰ(ਕਰਤਾਰਪੁਰ)
ਪਿੰਡ ਉੱਗੀ
ਸਿੱਦਮਾ ਸਟੇਸ਼ਨ
ਹੁਸੈਨਪੁਰ
ਮੁਹੱਲਾ ਜਗੀਰ
ਢੇਰੀਆਂ
ਗੋਹੀਰ
ਲੱਦੜ
ਨਿਹਾਲੂਵਾਲ
ਮੁਹੱਲਾ ਸੁੰਦਰ ਨਗਰ
ਪਿੰਡ ਮੁੱਦਾ (ਨਕੋਦਰ)
ਪਿੰਡ ਬੋਲਿਨਾ
ਮਹਿੰਗਾ ਸਿੰਘ ਕਾਲੋਨੀ
ਕਰਤਾਰ ਨਗਰ