ਜਲੰਧਰ ‘ਚ ਡਾ. ਕਸ਼ਮੀਰੀ ਲਾਲ ਨੇ ਲਗਵਾਇਆ ਸਭ ਤੋਂ ਪਹਿਲਾਂ ਕੋਰੋਨਾ ਟੀਕਾ, ਸੁਣੋ ਕੀ ਬੋਲੇ

0
8951

ਜਲੰਧਰ | ਪੂਰੇ ਮੁਲਕ ‘ਚ ਅੱਜ ਕੋਰੋਨਾ ਟੀਕਾਕਰਣ ਸ਼ੁਰੂ ਹੋ ਗਿਆ ਹੈ। ਜਲੰਧਰ ਵਿੱਚ ਵੀ ਕੋਰੋਨਾ ਟੀਕੇ ਲੱਗਣੇ ਸ਼ੁਰੂ ਹੋ ਗਏ ਹਨ।

ਜਲੰਧਰ ‘ਚ ਸਭ ਤੋਂ ਪਹਿਲਾਂ ਕੋਰੋਨਾ ਟੀਕਾ ਡਾ. ਕਸ਼ਮੀਰੀ ਲਾਲ ਨੇ ਲਗਵਾਇਆ। ਡਾ. ਕਸ਼ਮੀਰੀ ਲਾਲ 31 ਦਸੰਬਰ ਨੂੰ ਹੀ ਸਿਵਿਲ ਹਸਪਤਾਲ ਤੋਂ ਰਿਟਾਇਰ ਹੋਏ ਹਨ। ਕੋਰੋਨਾ ਕਾਲ ਦੌਰਾਨ ਇਨ੍ਹਾਂ ਨੇ ਟੀਮ ਨਾਲ ਕੋਰੋਨਾ ਮਰੀਜਾਂ ਦਾ ਇਲਾਜ ਕੀਤਾ।

ਵੇਖੋ, ਸਿਵਿਲ ਹਸਪਤਾਲ ਵਿੱਚ ਕੀ ਕੁਝ ਹੋਇਆ

(ਨੋਟ – ਜਲੰਧਰ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਟੈਲੀਗ੍ਰਾਮ ‘ਤੇ ਜਲੰਧਰ ਬੁਲੇਟਿਨ ਚੈਨਲ ਨਾਲ ਜੁੜੋ https://t.me/Jalandharbulletin)