ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਰਫਤਾਰ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਬੁੱਧਵਾਰ ਨੂੰ ਕੋਰੋਨਾ ਦੇ 54 ਮੀਰਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ। ਜੁਲਾਈ ਮਹੀਨੇ ਵਿਚ 1200 ਦੇ ਕਰੀਬ ਮਰੀਜ਼ ਠੀਕ ਹੋਏ ਹਨ। ਹੁਣ ਜ਼ਿਲ੍ਹੇ ਵਿਚ ਕੋਰੋਨਾ ਦੇ 441 ਐਕਟਿਵ ਕੇਸ ਹਨ। ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 2165 ਹੋ ਗਈ ਹੈ।
ਕਿਹੜੀ ਜਗ੍ਹਾ ਕਿੰਨੇ ਮਰੀਜ਼
ਸਿਵਲ ਹਸਪਤਾਲ – 74
ਸ਼ਾਹਕੋਟ – 16
ਲੁਧਿਆਣਾ – 16
ਪੀਜੀਆਈ – 2
ਮੈਰੀਟੋਰੀਅਸ – 168
ਹੋਮ ਕਵਾਰੰਟੀਨ – 66
ਮਿਲਟਰੀ ਹਸਪਤਾਲ – 27
ਬੀਐਸਐਫ – 6
ਪਟੇਲ – 6
ਐਨਐਚਐਸ – 6
ਕੈਪੀਟੌਲ – 11
ਪਿਮਸ – 1
ਜੌਹਲ ਹਸਪਤਾਲ – 4