ਬਠਿੰਡਾ : ਆਪ ਵਿਧਾਇਕ ਤੇ ਪੀਏ 4 ਲੱਖ ਦੀ ਨਕਦੀ ਸਮੇਤ ਗ੍ਰਿਫਤਾਰ, ਮਹਿਲਾ ਸਰਪੰਚ ਤੋਂ ਰਿਸ਼ਵਤ ਲੈਣ ਦੇ ਲੱਗੇ ਇਲਜ਼ਾਮ

0
1918

ਬਠਿੰਡਾ | ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕੀਤੀ ਹੈ। 4 ਲੱਖ ਦੀ ਨਕਦੀ ਸਮੇਤ ਆਪ ਵਿਧਾਇਕ ਤੇ ਪੀਏ ਨੂੰ ਗ੍ਰਿਫਤਾਰ ਕੀਤਾ। ਮਹਿਲਾ ਸਰਪੰਚ ਤੋਂ ਪੈਸੇ ਲੈਣ ਦੋਸ਼ ਲੱਗੇ ਹਨ। ਆਪ ਪਾਰਟੀ ਵਲੋਂ ਵੀ ਭ੍ਰਿਸ਼ਟਾਚਾਰ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰ ਖੁਦ ਵੀ ਇਹੋ ਜਿਹੇ ਬੰਦਿਆਂ ਨੂੰ ਕਈ ਵਾਰ ਪਾਰਟੀ ਵਿਚੋਂ ਕੱਢ ਚੁੱਕੀ ਹੈ।