ਜਲੰਧਰ | ਬਿਜਲੀ ਦੀ ਸਮੱਸਿਆ ਨੂੰ ਲੈ ਕੇ ਕਿਸਾਨ ਅੱਜ ਨੈਸ਼ਨਲ ਹਾਈਵੇ ਜਾਮ ਕਰਨਗੇ। ਜਲੰਧਰ ਦੇ ਪੀਏਪੀ ਚੌਂਕ ‘ਚ ਸਵੇਰੇ 11 ਵਜੇ ਧਰਨਾ ਲਗਾਇਆ ਜਾਵੇਗਾ।
ਅੱਜ ਦੇ ਧਰਨੇ ਬਾਰੇ ਮੈਸੇਜ ਸੋਸ਼ਲ ਮੀਡੀਆ ‘ਤੇ ਭੇਜਿਆ ਜਾ ਰਿਹਾ ਹੈ।
ਦੇਸ਼ ‘ਚ ਚਲ ਰਹੇ ਕੋਲਾ ਸੰਕਟ ਵਿਚਾਲੇ ਕਿਸਾਨ ਜਦੋਂ ਨੈਸ਼ਨਲ ਹਾਈਵੇ ਰੋਕਣਗੇ ਤਾਂ ਆਉਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਹੋਵੇਗੀ।
ਜੇਕਰ ਤੁਸੀਂ 11 ਵਜੇ ਦੇ ਆਸ ਪਾਸ ਪੀਏਪੀ ਚੌਂਕ ਵੱਲੋਂ ਕਿਤੇ ਜਾਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬਿਜਲੀ ਦੀ ਸਮੱਸਿਆ ‘ਤੇ ਕਿਸਾਨਾਂ ਵੱਲੋਂ ਹਾਈਵੇ ਜਾਮ ਕਰਨ ਬਾਰੇ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸੋ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।