ਜਲੰਧਰ, 9 ਦਸੰਬਰ | ਲੋੜੀਂਦੀ ਮੁਰੰਮਤ ਕਾਰਨ ਪਾਵਰਕਾਮ 66 ਕੇਵੀਏ ਫੋਕਲ ਪੁਆਇੰਟ ਪਾਵਰ ਹਾਊਸ, ਬਾਬਾ ਮੋਹਨ ਦਾਸ ਨਗਰ ਫੀਡਰ ਤੋਂ 11 ਕੇਵੀਏ ਦੀ ਆਊਟਗੋਇੰਗ ਸਪਲਾਈ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਵੀਨਸ ਵੈਲੀ, ਪੱਛਮ ਵਿਹਾਰ, ਬਾਬਾ ਮੋਹਨ ਦਾਸ ਨਗਰ, ਅੰਮ੍ਰਿਤ ਵਿਹਾਰ, ਨਿਊ ਅੰਮ੍ਰਿਤ ਵਿਹਾਰ, ਤ੍ਰਿਲੋਕ ਐਵੀਨਿਊ, ਖੰਡਾਲਾ ਫਾਰਮ, ਬਾਬਾ ਈਸ਼ਵਰ ਦਾਸ ਕਲੋਨੀ, ਬਸੰਤ ਕੁੰਜ, ਸਰਾਭਾ ਨਗਰ, ਤੂਰ ਐਨਕਲੇਵ ਅਤੇ ਸਲੇਮਪੁਰ ਮੁਸਲਿਮਾਨਾ ਸਮੇਤ ਆਸ-ਪਾਸ ਦੇ ਇਲਾਕਿਆਂ ਵਿਚ 4 ਘੰਟੇ ਬਿਜਲੀ ਬੰਦ ਰਹੇਗੀ।
Jalandhar
(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)