ਜਲੰਧਰ, 7 ਜਨਵਰੀ | ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਲਈ ਪਾਵਰਕਾਮ 7 ਜਨਵਰੀ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਬੰਦ ਰੱਖੇਗਾ। ਇਸ ਦੌਰਾਨ ਲਾਜਪਤ ਨਗਰ, ਨਕੋਦਰ ਚੌਕ, ਅਜੀਤ ਨਗਰ, ਮਖਦੂਮਪੁਰਾ, ਸ਼ਾਸਤਰੀ ਨਗਰ, ਐਲ.ਆਈ.ਸੀ. ਫਲੈਟ ਕੰਪਲੈਕਸ ਅਤੇ ਆਸ-ਪਾਸ ਦੇ ਇਲਾਕੇ ਪ੍ਰਭਾਵਿਤ ਹੋਣਗੇ।
ਦੂਜੇ ਪਾਸੇ ਭਾਈ ਦਿੱਤਾ ਸਿੰਘ ਨਗਰ ਵਿਚ ਕਈ ਸਟਰੀਟ ਲਾਈਟਾਂ ਬੰਦ ਪਈਆਂ ਹਨ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਲਾਈਟਾਂ ਦੀ ਜਲਦੀ ਮੁਰੰਮਤ ਕਰਵਾਈ ਜਾਵੇ।
(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)