ਘਰ ਦਾ ਬਿਜਲੀ ਬਿਲ ਕਰਨਾ ਚਾਹੁੰਦੇ ਹੋ ਅੱਧਾ ਤਾਂ ਇਹ ਵੀਡੀਓ ਜ਼ਰੂਰ ਵੇਖੋ, 1000 ਰੁਪਏ ਦੀ ਡਿਵਾਇਸ ਨਾਲ ਹਰ ਮਹੀਨੇ ਹੋਵੇਗੀ ਬਚਤ

0
13983

ਜਲੰਧਰ | ਦੇਸ਼ ਭਗਤ ਯਾਦਗਾਰ ਹਾਲ ਵਿੱਚ ਚੱਲ ਰਹੇ ਟ੍ਰੇਡ ਫੇਅਰ ਵਿੱਚ ਦੇਸ਼ ਦੀਆਂ ਕਈ ਕੰਪਨੀਆਂ ਸ਼ਾਮਿਲ ਹੋਈਆਂ ਹਨ। ਇਸ ਵਿੱਚ ਜਲੰਧਰ ਦੀ ਇੱਕ ਅਜਿਹੀ ਕੰਪਨੀ ਵੀ ਸ਼ਾਮਿਲ ਹੋਈ ਹੈ ਜਿਸ ਦਾ ਦਾਅਵਾ ਹੈ ਕਿ 1000 ਰੁਪਏ ਦਾ ਇੱਕ ਡਿਵਾਇਸ ਘਰ ਦਾ ਬਿਜਲੀ ਬਿਲ ਅੱਧਾ ਕਰ ਸਕਦਾ ਹੈ।

ਵੀਡੀਓ ‘ਚ ਸੁਣੋ ਕਿਵੇਂ ਅੱਧਾ ਹੋਵੇਗਾ ਬਿਜਲੀ ਬਿਲ

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ
ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )