ਚੰਡੀਗੜ੍ਹਪੰਜਾਬMoreਮੀਡੀਆਮੁੱਖ ਖਬਰਾਂਰਾਜਨੀਤੀਵਾਇਰਲ ਸਰਕਾਰੀ ਸਕੂਲਾਂ ਤੇ ਦਫਤਰਾਂ ਦਾ ਸਮਾਂ ਬਦਲਿਆ, ਪੜ੍ਹੋ ਕੀ ਹੈ ਨਵੀਂ ਜਾਣਕਾਰੀ By Admin - August 29, 2023 0 457 Share FacebookTwitterPinterestWhatsApp ਚੰਡੀਗੜ੍ਹ| ਪੰਜਾਬ ਵਿਚ ਇਕ ਵਾਰ ਫਿਰ ਸਰਕਾਰੀ ਸਕੂਲਾਂ ਤੇ ਦਫਤਰਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਪਰ ਇਸ ਵਾਰ ਇਹ ਸਮਾਂ ਰੱਖੜੀ ਦੇ ਤਿਓਹਾਰ ਨੂੰ ਲੈ ਕੇ ਬਦਲਿਆ ਗਿਆ ਹੈ। ਭਲਕੇ ਇਸ ਤਿਓਹਾਰ ਕਾਰਨ ਸਾਰੇ ਸਕੂਲ ਤੇ ਦਫਤਰ 2 ਘੰਟੇ ਲੇਟ ਖੁੱਲ਼੍ਹਣਗੇ।