ਸਰਕਾਰੀ ਸਕੂਲਾਂ ਤੇ ਦਫਤਰਾਂ ਦਾ ਸਮਾਂ ਬਦਲਿਆ, ਪੜ੍ਹੋ ਕੀ ਹੈ ਨਵੀਂ ਜਾਣਕਾਰੀ

0
337

ਚੰਡੀਗੜ੍ਹ| ਪੰਜਾਬ ਵਿਚ ਇਕ ਵਾਰ ਫਿਰ ਸਰਕਾਰੀ ਸਕੂਲਾਂ ਤੇ ਦਫਤਰਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਪਰ ਇਸ ਵਾਰ ਇਹ ਸਮਾਂ ਰੱਖੜੀ ਦੇ ਤਿਓਹਾਰ ਨੂੰ ਲੈ ਕੇ ਬਦਲਿਆ ਗਿਆ ਹੈ।

ਭਲਕੇ ਇਸ ਤਿਓਹਾਰ ਕਾਰਨ ਸਾਰੇ ਸਕੂਲ ਤੇ ਦਫਤਰ 2 ਘੰਟੇ ਲੇਟ ਖੁੱਲ਼੍ਹਣਗੇ।