ਪਹਿਲਾਂ ਨਾਲੋਂ ਜ਼ਿਆਦਾ ਮੁਸਤੈਦੀ ਨਾਲ ਕੀਤੀ ਜਾ ਰਹੀ ਵਕਫ ਬੋਰਡ ਦੀਆਂ ਜਾਇਦਾਦਾਂ ਦੀ...
ਜਲੰਧਰ| ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ 'ਚ ਪਹਿਲੀ ਵਾਰ ਅਜਿਹਾ ਸੰਭਵ ਹੋਇਆ ਹੈ ਕਿ ਸੂਬੇ ਦੇ ਮੁਸਲਮਾਨ ਵਰਗ ਦੇ ਲੋਕ ਪੰਜਾਬ ਵਕਫ...
PU ਮਾਮਲਾ : ਉਦੈਵੀਰ ਰੰਧਾਵਾ ਤੇ ਉਸਦੇ ਗੰਨਮੈਨਾਂ ਨੇ ਸ਼ਰਾਬੀ ਹਾਲਤ ‘ਚ ਮੇਰੀ ਬੇਰਹਿਮੀ...
ਚੰਡੀਗੜ੍ਹ| ਚੰਡੀਗੜ੍ਹ 'ਚ ਪੰਜਾਬ ਯੂਨੀਵਰਸਿਟੀ (PU) ਦੇ ਲਾਅ ਵਿਦਿਆਰਥੀ ਨਰਵੀਰ ਨਾਲ ਕੁੱਟਮਾਰ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਪੰਜਾਬ ਪੁਲਿਸ ਦੇ ਦੋ ਮੁਲਾਜ਼ਮ...
ਪੰਜਾਬ ਵਕਫ ਬੋਰਡ ਦੀ ਕਾਰਜਪ੍ਰਣਾਲੀ ਤੋਂ ਪ੍ਰਦੇਸ਼ ਦੇ ਮੁਸਲਮਾਨਾਂ ‘ਚ ਖੁਸ਼ੀ ਦੀ ਲਹਿਰ
ਜਲੰਧਰ| ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ 'ਚ ਪਹਿਲੀ ਵਾਰ ਅਜਿਹਾ ਸੰਭਵ ਹੋਇਆ ਹੈ ਕਿ ਸੂਬੇ ਦੇ ਮੁਸਲਮਾਨ ਵਰਗ ਦੇ ਲੋਕ ਪੰਜਾਬ ਵਕਫ...
ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨਾਲ ਕੁੱਟਮਾਰ ਦਾ ਮਾਮਲਾ: ਪੀੜਤ ਨਰਵੀਰ ਨੇ ਕਿਹਾ- ਡਿਪਟੀ CM...
ਚੰਡੀਗੜ੍ਹ 'ਚ ਪੰਜਾਬ ਯੂਨੀਵਰਸਿਟੀ (PU) ਦੇ ਲਾਅ ਵਿਦਿਆਰਥੀ ਨਰਵੀਰ ਨਾਲ ਕੁੱਟਮਾਰ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਪੰਜਾਬ ਪੁਲਸ ਦੇ ਦੋ ਮੁਲਾਜ਼ਮ ਨਰਵੀਰ...
ਮਜੀਠਾ : ਰੋਜ਼ੀ-ਰੋਟੀ ਕਮਾਉਣ ਆਸਟ੍ਰੇਲੀਆ ਗਏ ਨੌਜਵਾਨ ਦਾ ਟਰਾਲਾ ਡੂੰਘੀ ਖੱਡ ‘ਚ ਡਿਗਿਆ, ਮੌਤ
ਮਜੀਠਾ| ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਟਰਾਲੇ ਦੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਇਕ ਪੰਜਾਬੀ ਦੀ ਮੌਤ ਹੋਣ ਦਾ ਸਮਾਚਾਰ ਹੈ। ਆਮ ਆਦਮੀ ਪਾਰਟੀ...
QR CODE : ਆਨਲਾਈਨ ਟਰਾਂਜੈਕਸ਼ਨ ਵੇਲੇ ਰੱਖੋ ਖਾਸ ਧਿਆਨ, ਕਿਤੇ ਹੋ ਨਾ ਜਾਇਓ ਠੱਗੀ...
ਨਿਊਜ਼ ਡੈਸਕ| ਤਕਨਾਲੋਜੀ ਵਿੱਚ ਤਰੱਕੀ ਦੇ ਨਾਲ ਸਾਈਬਰ ਅਪਰਾਧ ਦੇ ਖਤਰੇ ਵੀ ਵਧ ਗਏ ਹਨ। ਅੱਜ ਕੱਲ੍ਹ ਇੱਕ ਨਵੇਂ QR ਕੋਡ ਦੇ ਮਾਮਲੇ ਬਹੁਤ...
ਫਿਰੋਜ਼ਪੁਰ : ਪਤੀ ਬੱਚਿਆਂ ਸਣੇ ਮਨੀਲਾ ਤੋਂ ਆਇਆ ਸੀ ਪਿੰਡ, ਪਿੱਛੋਂ ਫਾਈਨਾਂਸ ਦਾ ਕੰਮ...
ਜੀਰਾ| ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜੀਰਾ ਅਧੀਨ ਆਉਂਦੇ ਢੰਡੀਆਂ ਦੀ ਇਕ ਔਰਤ ਦਾ ਮਨੀਲਾ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ...
ਲੁਧਿਆਣਾ : ਕੁੰਦਨਪੁਰੀ ‘ਚ ਨਸ਼ੇ ‘ਚ ਝੂਮਦੇ ਦਿਸੇ ਦੋ ਮੁੰਡੇ, ਇਕ ਤੋਂ ਨਾ ਬੈਠ...
ਲੁਧਿਆਣਾ| ਲੁਧਿਆਣਾ ਵਿਚ ਨਸ਼ੇ ਵਿਚ ਝੂਮਦੇ ਨਸ਼ੇਬਾਜ਼ਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਹਨ। ਹੁਣ ਫਿਰ ਇਕ ਮਾਮਲਾ ਸਾਹਮਣੇ ਆਇਆ ਹੈ। ਪਹਿਲੀ ਫੋਟੋ ਕੁੰਦਨਪੁਰੀ...
ਜਲੰਧਰ : ਮਾਂ ਬੰਨ੍ਹਣ ਗਈ ਸੀ ਰੱਖੜੀ, ਪਿੱਛੋਂ ਪੁੱਤ ਨੇ ਪਿਓ ਨੂੰ ਵੱਢ’ਤਾ, ਵੇਖੋ...
ਜਲੰਧਰ| ਜਲੰਧਰ ਦੇ ਨਕੋਦਰ ਤੋਂ ਇਕ ਬਹੁਤ ਹੀ ਡਰਾਉਣੀ ਖਬਰ ਆਈ ਹੈ। ਇਥੇ ਇਕ ਮਾਂ ਆਪਣੇੇ ਪੇਕਿਆਂ ਘਰੇ ਰੱਖੜੀ ਬੰਨ੍ਹਣ ਗਈ ਸੀ ਤਾਂ ਪਿੱਛੋਂ...
ਦਿੱਲੀ : ਐਮੇਜ਼ੋਨ ਦੇ ਸੀਨੀਅਰ ਮੈਨੇਜਰ ਦੇ ਮਾਰੀਆਂ ਗੋਲ਼ੀਆਂ, ਇਕ ਗੋਲ਼ੀ ਸਿਰ ਦੇ ਆਰ-ਪਾਰ,...
ਨਵੀਂ ਦਿੱਲੀ| ਉੱਤਰ-ਪੂਰਬੀ ਦਿੱਲੀ ਦੇ ਭਜਨਪੁਰਾ ਇਲਾਕੇ ’ਚ ਈ-ਕਾਮਰਸ ਕੰਪਨੀ ਐਮੇਜ਼ੋਨ ਦੇ ਸੀਨੀਅਰ ਮੈਨੇਜਰ ਦਾ ਗੋਲੀ ਮਾਰ ਕੇ ਕਥਿਤ ਤੌਰ ’ਤੇ ਕਤਲ ਕਰ ਦਿਤਾ...













































