ਰਾਜਪੁਰਾ ‘ਚ 6 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ- ਪਟਿਆਲਾ ਵਿੱਚ ਮਾਮਲੇ ਵੱਧ ਕੇ...
ਪਟਿਆਲਾ. ਅੱਜ ਰਾਜਪੁਰਾ ਤੋਂ 6 ਹੋਰ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਦੇ ਅਧਿਕਾਰੀ ਸਿਵਿਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਇਸ...
ਦੋਰਾਹਾ ਦੀ ਬੀਡੀਪੀਓ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ, ਲੁਧਿਆਣਾ ‘ਚ ਮਰੀਜ਼ਾਂ ਦੀ ਗਿਣਤੀ ਹੋਈ 17
ਲੁਧਿਆਣਾ . ਪੰਜਾਬ ਦੇ ਲੁਧਿਆਣਾ ਜਿਲ੍ਹੇ ਤੋਂ ਇਕ ਹੋਰ ਕੋਰੋਨਾ ਕੇਸ ਸਾਹਮਣੇ ਆਏ ਹਨ । ਇਸ ਤੋਂ ਇਲਾਵਾ ਸਵੇਰੇ ਇਕ ਕੇਸ ਜਲੰਧਰ ਜਿਲ੍ਹੇ ਤੋਂ...
ਲੌਕਡਾਊਨ ਦਾ ਸਾਇਡ ਇਫ਼ੈਕਟ – ਘਰੇਲੂ ਹਿੰਸਾ ‘ਚ 21% ਵਾਧਾ, ਡੀਜੀਪੀ ਦੀ ਚੇਤਾਵਨੀ –...
ਚੰਡੀਗੜ੍ਹ . ਕਰਫਿਊ/ਲਾਕਡਾਊਨ ਦੇ ਸ਼ੁਰੂ ਹੋਣ ਤੋਂ ਹੁਣ ਤੱਕ ਔਰਤਾਂ ਵਿਰੁੱਧ ਘਰੇਲੂ ਹਿੰਸਾ ਦੀਆਂ ਸ਼ਿਕਾਇਤਾਂ ਵਿਚ ਭਾਰੀ ਵਾਧਾ ਹੋ ਰਿਹਾ ਹੈ। ਅੰਕੜੇ ਦਰਸਾਉਂਦੇ ਹਨ...
ਸਰਪੰਚਾਂ ਨਾਲ ਵੀਡੀਓ ਕਾਨਫਰੰਸਿੰਗ ‘ਤੇ ਬੋਲੇ ਮੋਦੀ – ਕੋਰੋਨਾ ਨੇ ਸਾਨੂੰ ਆਤਮ-ਨਿਰਭਰ ਬਣਨ ਦਾ...
ਪ੍ਰਧਾਨ ਮੰਤਰੀ ਨੇ ਏਕੀਕ੍ਰਿਤ ਈ-ਗ੍ਰਾਮ ਸਵਰਾਜ ਪੋਰਟਲ ਦੀ ਕੀਤੀ ਸ਼ੁਰੂਆਤ
ਨਵੀਂ ਦਿੱਲੀ. ਰਾਸ਼ਟਰੀ ਪੰਚਾਇਤ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਜਲੰਧਰ ਵਿੱਚ ਕੋਰੋਨਾ ਦਾ 1 ਹੋਰ ਮਰੀਜ਼ ਆਇਆ ਸਾਹਮਣੇ, ਸ਼ਹਿਰ ‘ਚ ਮਰੀਜ਼ ਹੋਏ 63
ਗੌਰਵ ਬੱਸੀ | ਜਲੰਧਰ
ਕੋਰੋਨਾ ਦਾ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਅੱਜ ਸਵੇਰੇ ਇਕ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜੋ ਬੀਤੇ...
ਨਵੇੇਂ ਅਧਿਐਨ ‘ਚ ਲੱਗਾ ਪਤਾ, ਸੂਰਜ ਦੀ ਤਪਸ਼ ਨਾਲ ਮਰਦਾ ਹੈ ਕੋਰੋਨਾ ਵਾਇਰਸ
ਬਰਨਾਲਾ . ਨਵੀਂ ਖੋਜ ਦੇ ਮੁਤਾਬਿਕ ਨੋਬਲ ਕੋਰੋਨਾਵਾਇਰਸ ਸੂਰਜ ਦੀ ਰੌਸ਼ਨੀ ਨਾਲ ਜਲਦੀ ਨਸ਼ਟ ਹੋ ਜਾਂਦਾ ਹੈ, ਇਹ ਪ੍ਰਯੋਗ ਅਜੇ ਜਨਤਕ ਨਹੀਂ ਕੀਤਾ ਗਿਆ...
ਬ੍ਰਿਟੇਨ ਦੀ OXFORD ਯੂਨਿਵਰਸਿਟੀ ਨੇ ਬਣਾਈ ਵੈਕਸੀਨ – 5000 ਲੋਕਾਂ ਤੇ ਮਹਾ ਪਰੀਖਣ ਸ਼ੁਰੂ
ਨਵੀਂ ਦਿੱਲੀ. ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਸੰਭਾਵਤ ਟੀਕੇ ਦੀਆਂ ਮਨੁੱਖੀ ਅਜ਼ਮਾਇਸ਼ਾਂ ਸ਼ੁਰੂ ਹੋਣ ਜਾ ਰਹੀਆਂ ਹਨ। ਯੂਕੇ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ...
ਜਲੰਧਰ ਲਈ ਰਾਹਤ ਦੀ ਖ਼ਬਰ : 6ਵਾਂ ਮਰੀਜ਼ ਕੋਰੋਨਾ ਜੰਗ ਜਿੱਤ ਕੇ ਪਹੁੰਚਿਆ ਘਰ
ਜਲੰਧਰ . ਕੋਰੋਨਾ ਵਾਇਰਸ ਖਿਲਾਫ਼ ਜੰਗ ਜਿੱਤਣ ਵਾਲੇ ਰਵੀ ਛਾਬੜਾ ਨੂੰ ਅੱਜ ਸਿਵਲ ਹਸਪਤਾਲ ਜਲੰਧਰ ਤੋਂ ਛੁੱਟੀ ਮਿਲ ਗਈ ਹੈ। ਇਸ ਤੋਂ ਪਹਿਲਾਂ ਉਹਨਾਂ...
ਜਲੰਧਰ ‘ਚ ਹੁਣ ਔਡ-ਇਵਨ ਫਾਰਮੂਲੇ ਨਾਲ ਵਿਕਣਗੇ ਸਬਜ਼ੀਆਂ ਤੇ ਫ਼ਲ, ਪੜ੍ਹੋ ਕੀ ਹੋਣ ਜਾ...
ਜਲੰਧਰ . ਸ਼ਹਿਰ ਵਿੱਚ ਸਬਜ਼ੀ ਅਤੇ ਫਲ ਵੇਚਣ ਵਾਲਿਆਂ ਦੀ ਭੀੜ ਘਟਾਉਣ ਲਈ ਇੱਥੇ ਹੁਣ ਔਡ-ਇਵਨ ਫਾਰਮੂਲਾ ਲਾਗੂ ਕੀਤਾ ਜਾ ਰਿਹਾ ਹੈ। ਹੁਣ ਤੱਕ...
ਸੋਨੀਆਂ ਗਾਂਧੀ ਨਾਲ ਵੀਡੀਓ ਕਾਨਫਰੰਸ ਤੋਂ ਬਾਅਦ ਪੰਜਾਬ ‘ਚ ਕੋਰੋਨਾ ਨਾਲ 6.2 ਫੀਸਦ ਉੱਚ...
ਚੰਡੀਗੜ੍ਹ . ਪੰਜਾਬ ਵਿਚ ਕੋਰੋਨਾ ਪੀੜਤਾਂ ਦੇ ਮੁਕਾਬਲੇ ਮੌਤ ਦਰ 6.2 ਫੀਸਦ ਹੋਣ ਕਰਕੇ ਹੁਣ ਪੰਜਾਬ ਸਰਕਾਰ ਨੇ ਮੌਤਾਂ ਬਾਰੇ ਜਾਣਨ ਲਈ ਵੀਰਵਾਰ ਨੂੰ...










































