ਬਰਨਾਲਾ ‘ਚ ਵਿਆਹੁਤਾ ਦੀ ਭੇਤਭਰੀ ਹਾਲਤ ਵਿੱਚ ਮੌਤ, 6 ਸਾਲ ਪਹਿਲਾਂ ਹੋਇਆ ਸੀ ਵਿਆਹ,...

0
ਬਰਨਾਲਾ (ਕਮਲਜੀਤ ਸੰਧੂ) | ਬਰਨਾਲਾ ਦੇ ਸੇਖਾਂ ਰੋਡ ਗਲੀ ਨੰਬਰ 5 'ਚ ਵਿਆਹੁਤਾ ਚੰਚਲ ਗਰਗ (30) ਦੀ ਭੇਤਭਰੀ ਹਾਲਤ 'ਚ ਮੌਤ ਹੋ ਗਈ ਹੈ,...

ਸੰਨੀ ਲਿਓਨ ਨੇ Insta ‘ਤੇ ਸ਼ੇਅਰ ਕੀਤੀਆਂ ਮਾਲਦੀਵ ਟ੍ਰਿਪ ਦੀਆਂ ਸ਼ਾਨਦਾਰ ਤਸਵੀਰਾਂ, ਕਦੇ Bikini...

0
ਮੁੰਬਈ | ਬਾਲੀਵੁੱਡ ਦੀ ਬੇਬੀ ਗਰਲ ਸੰਨੀ ਲਿਓਨ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਮਾਲਦੀਵ ਦੀ ਯਾਤਰਾ 'ਤੇ ਹੈ। ਇਸ ਦੌਰਾਨ ਉਹ ਆਪਣੇ ਪਰਿਵਾਰ ਨਾਲ...

ਜਲੰਧਰ ਦੇ ਸਿਵਲ ਹਸਪਤਾਲ ‘ਚ ਬੱਚੀ ਚੋਰੀ ਕਰਨ ਨੂੰ ਲੈ ਕੇ ਹੰਗਾਮਾ, ਲੋਕਾਂ ਨੇ...

0
ਜਲੰਧਰ | ਜਲੰਧਰ ਦੇ ਸਿਵਲ ਹਸਪਤਾਲ ਦੇ ਗਾਇਨੀ ਵਾਰਡ ਤੋਂ ਇਕ ਔਰਤ ਬੱਚੀ ਚੋਰੀ ਕਰਨ ਦੇ ਆਰੋਪ 'ਚ ਫੜੀ ਗਈ। ਆਰੋਪ ਹੈ ਕਿ ਉਕਤ...

10ਵੀਂ-12ਵੀਂ ਦਾ ਸਰਟੀਫਿਕੇਟ ਦੇਣ ਲਈ ਵਿਦਿਆਰਥੀਆਂ ਤੋਂ ਪੈਸੇ ਵਸੂਲ ਰਿਹਾ ਪੰਜਾਬ ਬੋਰਡ

0
ਪਟਿਆਲਾ | ਪੰਜਾਬ ਸਕੂਲ ਸਿੱਖਿਆ ਬੋਰਡ ਵਿਦਿਆਰਥੀਆਂ ਨੂੰ 10ਵੀਂ ਤੇ 12ਵੀਂ ਦਾ ਸਰਟੀਫਿਕੇਟ ਜਾਰੀ ਕਰਨ ਲਈ ਉਨ੍ਹਾਂ ਤੋਂ 300 ਰੁਪਏ ਵਸੂਲ ਰਿਹਾ ਹੈ, ਜਦਕਿ...

8 ਵਿਆਹ ਕਰਵਾਉਣ ਵਾਲੀ ਲੁਟੇਰੀ ਲਾੜੀ ਨਿਕਲੀ HIV Positive, ਹੁਣ 6 ਵਿਆਹਾਂ ਵਾਲੀ ਕਿਰਨ...

0
ਪਟਿਆਲਾ | ਪਿਛਲੇ ਦਿਨੀਂ ਪੁਲਿਸ ਵੱਲੋਂ ਬੀਰਪਾਲ ਕੌਰ ਨਾਂ ਦੀ ਲੁਟੇਰੀ ਲਾੜੀ ਕਾਬੂ ਕੀਤੀ ਗਈ, ਜਿਸ ਬਾਰੇ ਖੁਦ ਐੱਸਪੀ ਸਿਟੀ ਵਰੁਣ ਸ਼ਰਮਾ ਨੇ ਮੀਡੀਆ ਨੂੰ...

ਅਮਰੀਕਾ ‘ਚ 26 ਸਾਲਾ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

0
ਇੰਡੀਆਨਾ | ਅਮਰੀਕਾ ਦੇ ਸੂਬੇ ਇੰਡੀਆਨਾ 'ਚ 26 ਸਾਲਾ ਪੰਜਾਬੀ ਨੌਜਵਾਨ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਦੀ ਪਛਾਣ ਪਟਿਆਲਾ...

ਸਿਧਾਰਥ ਸ਼ੁਕਲਾ ਦੀ ਮੌਤ ‘ਤੇ ਸ਼ਹਿਨਾਜ਼ ਗਿੱਲ ਨੇ ਬਿਆਨ ਕੀਤਾ ਦਰਦ, “ਕਿਵੇਂ ਜੀਵਾਂਗੀ ਹੁਣ?”

0
ਮੁੰਬਈ | ਸਿਧਾਰਥ ਸ਼ੁਕਲਾ ਦਾ ਵੀਰਵਾਰ ਦਿਹਾਂਤ ਹੋ ਗਿਆ। ਇਸ ਤੋਂ ਮਗਰੋਂ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਫੈਨਜ਼ ਵੀ ਇਸ ਖ਼ਬਰ ਤੋਂ ਸਦਮੇ 'ਚ...

ਜਲੰਧਰ ‘ਚ ਅੱਜ ਇਨ੍ਹਾਂ ਥਾਵਾਂ ‘ਤੇ ਲੱਗ ਰਹੀ ਕੋਰੋਨਾ ਵੈਕਸੀਨ, ਜੇਕਰ ਨਹੀਂ ਲਗਵਾਈ ਤਾਂ...

0
ਜਲੰਧਰ | 13ਵਾਂ ਕੋਵੀਸ਼ੀਲਡ ਟੀਕਾਕਰਨ ਕੈਂਪ 18+ (ਪਹਿਲੀ ਤੇ ਦੂਜੀ ਖੁਰਾਕ) ਅੱਜ 3 ਸਤੰਬਰ ਨੂੰ HMV ਕਾਲਜ ਜਲੰਧਰ ਨੇੜੇ ਅਪਾਹਜ ਆਸ਼ਰਮ 'ਚ ਆਯੋਜਿਤ ਕੀਤਾ...

ਇਕ ਵਾਰ ਫਿਰ Hollywood Movie ‘ਚ ਨਜ਼ਰ ਆਏਗੀ Deepika Padukone

0
ਮੁੰਬਈ | ਅਦਾਕਾਰਾ ਦੀਪਿਕਾ ਪਾਦੁਕੋਣ ਹੁਣ Eros STX Global Corporation ਦੀ ਇਕਾਈ ਐੱਸਟੀਐਕਸ ਫਿਲਮਾਂ ਦੇ 2 ਸੱਭਿਆਚਾਰਾਂ 'ਤੇ ਅਧਾਰਿਤ ਇਕ ਰੋਮਾਂਟਿਕ ਕਾਮੇਡੀ ਵਿੱਚ ਨਜ਼ਰ ਆਵੇਗੀ। ਕੰਪਨੀ ਨੇ ਮੰਗਲਵਾਰ ਇਹ...

ਵਧਾਈਆਂ ਲੈ ਕੇ ਗੁਜ਼ਾਰਾ ਕਰਨ ਵਾਲੇ ਖੁਸਰਿਆਂ ਦੇ ਘਰੋਂ ਚੋਰਾਂ ਨੇ ਉਡਾਏ ਲੱਖਾਂ ਦੇ...

0
ਗੁਰਦਾਸਪੁਰ (ਜਸਵਿੰਦਰ ਬੇਦੀ) | ਲੋਕਾਂ ਦੇ ਘਰਾਂ 'ਚੋਂ ਵਧਾਈਆਂ ਮੰਗ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਖੁਸਰਿਆਂ ਦੇ ਘਰ ਚੋਰਾਂ ਨੇ ਹੱਲਾ ਬੋਲ ਦਿੱਤਾ। ਚੋਰਾਂ...