ਲੁਧਿਆਣਾ ਬਲਾਸਟ ‘ਤੇ ਬੋਲੇ ਡੀਜੀਪੀ ਸਿਧਾਰਥ ਚਟੋਪਾਧਿਆਏ “ਰਿਕਾਰਡ ਰੂਮ ਨੂੰ ਉਡਾਉਣਾ ਚਾਹੁੰਦਾ ਸੀ ਆਰੋਪੀ”

0
ਚੰਡੀਗੜ੍ਹ | ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਲੁਧਿਆਣਾ ਕੋਰਟ ਕੰਪਲੈਕਸ ਬੰਬ ਬਲਾਸਟ ਬਾਰੇ ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਡੀਜੀਪੀ ਨੇ ਕਿਹਾ ਕਿ...

ਇਨਕਮ ਟੈਕਸ ਵਿਭਾਗ ਦਾ ਇਤਿਹਾਸਕ ਛਾਪਾ, ਇੱਤਰ ਵਪਾਰੀ ਤੋਂ ਬਰਾਮਦ ਕੀਤੇ 150 ਕਰੋੜ ਰੁਪਏ,...

0
ਯੂ.ਪੀ. | ਕਾਨਪੁਰ 'ਚ ਜਦੋਂ ਟੈਕਸ ਚੋਰੀ ਦੇ ਮਾਮਲੇ 'ਚ ਇਕ ਵੱਡੇ ਕਾਰੋਬਾਰੀ ਦੇ ਟਿਕਾਣੇ 'ਤੇ ਛਾਪੇਮਾਰੀ ਕੀਤੀ ਗਈ ਤਾਂ 150 ਕਰੋੜ ਰੁਪਏ ਤੋਂ...

ਬਾਦਲ-ਕੈਪਟਨ ਨੇ ਨਸ਼ੇ ਦੇ ਵਪਾਰ ਨੂੰ ਸਰਪ੍ਰਸਤੀ ਦਿੱਤੀ, ਅਸੀਂ ਜੜ੍ਹੋਂ ਪੁੱਟ ਰਹੇ ਹਾਂ- ਚੰਨੀ

0
ਪਠਾਨਕੋਟ | ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਚੰਦ-ਤਾਰੇ ਤੋੜ ਕੇ ਲਿਆਉਣ ਦੇ ਵਾਅਦੇ...

ਕਪੂਰਥਲਾ ਕਾਂਡ : ਨੌਜਵਾਨ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, 30 ਤੋਂ ਵੱਧ ਹਥਿਆਰਾਂ ਨਾਲ...

0
ਕਪੂਰਥਲਾ | ਗੁਰਦੁਆਰਾ ਸਾਹਿਬ 'ਚ ਦਾਖਲ ਹੋ ਕੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੇ ਸ਼ੱਕ 'ਚ ਇਕ ਨੌਜਵਾਨ ਨੂੰ ਲੋਕਾਂ ਵਲੋਂ ਕੁੱਟ-ਕੁੱਟ ਕੇ ਮੌਤ...

ਲੁਧਿਆਣਾ ਬੰਬ ਧਮਾਕੇ ‘ਚ ਮਰਨ ਵਾਲੇ ਦੇ ਹੋਏ ਟੁਕੜੇ-ਟੁਕੜੇ, ਵੇਖੋ ਪਹਿਲੀ ਤਸਵੀਰ

0
ਲੁਧਿਆਣਾ | ਲੁਧਿਆਣਾ ਦੇ ਕੋਰਟ ਕੰਪਲੈਕਸ 'ਚ ਬੰਬ ਬਲਾਸਟ ਵੇਲੇ ਇਕ ਸ਼ਖ਼ਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੰਜਾਬ ਪੁਲਿਸ ਕਹਿਣਾ ਹੈ ਕਿ...

ਕਪੂਰਥਲਾ ਬੇਅਦਬੀ ਮਾਮਲੇ ‘ਚ ਮੁੱਖ ਸੇਵਾਦਾਰ ਗ੍ਰਿਫਤਾਰ, ਪੜ੍ਹੋ ਕਿਹੜੀਆਂ ਧਾਰਾਵਾਂ ਲੱਗੀਆਂ

0
ਚੰਡੀਗੜ੍ਹ | ਕਪੂਰਥਲਾ ਜ਼ਿਲੇ ਦੇ ਪਿੰਡ ਨਿਜ਼ਾਮਪੁਰ ਵਿਖੇ ਬੀਤੇ ਦਿਨੀਂ ਬੇਅਦਬੀ ਦੇ ਸ਼ੱਕ 'ਚ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ।ਕਤਲ ਦੇ ਦੋਸ਼...

ਸ਼ਿਕਾਰ ਖੇਡਣ ਦੇ ਚੱਕਰ ‘ਚ ਗੁਰਦੁਆਰਾ ਸਾਹਿਬ ਦੇ ਘੋੜੇ ਨੂੰ ਮਾਰੀ ਗੋਲੀ, ਮੌਤ

0
ਤਰਨਤਾਰਨ | ਸਰਕਾਰਾਂ ਵੱਲੋਂ ਪੁਰਾਣੇ ਰੀਤੀ-ਰਿਵਾਜਾਂ ਨੂੰ ਖ਼ਤਮ ਕਰਦੇ ਹੋਏ ਕਿਸੇ ਵੀ ਜਾਨਵਰ ਦਾ ਸ਼ਿਕਾਰ ਖੇਡਣ 'ਤੇ ਬੈਨ ਲਾਇਆ ਹੋਇਆ ਹੈ ਪਰ ਕਈ ਇਲਾਕੇ...

ਕਪੂਰਥਲਾ ‘ਚ ਬੇਅਦਬੀ ਨਹੀਂ ਹੋਈ, ਨੌਜਵਾਨ ਦੇ ਕਾਤਲਾਂ ਖਿਲਾਫ ਅੱਜ ਹੋਵੇਗੀ FIR – CM...

0
ਚੰਡੀਗੜ੍ਹ | ਬੀਤੇ ਦਿਨੀਂ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਮੌੜ 'ਚ ਬੇਅਦਬੀ ਦੇ ਆਰੋਪ 'ਚ ਭੀੜ ਵਲੋਂ ਇਕ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ...

ਲੁਧਿਆਣਾ ਬਲਾਸਟ : ਮਰਨ ਵਾਲੇ ਦੀ ਬਾਂਹ ‘ਤੇ ਬਣਿਆ ਸੀ ਖੰਡੇ ਦਾ ਟੈਟੂ, ਅਜੇ...

0
ਲੁਧਿਆਣਾ | ਕੋਰਟ ਕੰਪਲੈਕਸ ਵਿੱਚ ਵੀਰਵਾਰ ਨੂੰ ਹੋਏ ਬੰਬ ਧਮਾਕੇ ਦੀ ਜਾਂਚ ਕਈ ਕੇਂਦਰੀ ਏਜੰਸੀਆਂ ਕਰ ਰਹੀਆਂ ਹਨ ਪਰ ਹੁਣ ਤੱਕ ਮਰਨ ਵਾਲੇ ਵਿਅਕਤੀ...

ਅੱਤਵਾਦੀ ਘਟਨਾਵਾਂ ਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ: ਐਡਵੋਕੇਟ ਰਜਿੰਦਰ ਸਿੰਘ ਮੰਡ

0
ਜਲੰਧਰ| ਐਡਵੋਕੇਟਸ ਫਾਰ ਫਾਰਮਰਜ਼ ਅਤੇ ਲੇਬਰਰਜ਼ ਦੇ ਪ੍ਰਧਾਨ ਗੁਰਜੀਤ ਸਿੰਘ ਕਾਹਲੋਂ ਐਡਵੋਕੇਟ ਦੀ ਪ੍ਰਧਾਨਗੀ ਵਿਚ ਹੰਗਾਮੀ ਮੀਟਿੰਗ ਸਥਾਨਕ ਹੋਟਲ ਵਿੱਚ ਕੀਤੀ ਗਈ ਜਿਸ ਵਿੱਚ...