ਭਾਰੀ ਮੀਂਹ ਦੇ ਨਾਲ ਭੂਚਾਲ ਨੇ ਹਿਲਾਈ ਧਰਤੀ, 4.9 ਤੀਬਰਤਾ ਦੇ ਲੱਗੇ ਝਟਕੇ
ਜੰਮੂ : ਮੀਂਹ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਡੋਡਾ ਜ਼ਿਲ੍ਹੇ ਵਿਚ ਸੋਮਵਾਰ ਸਵੇਰੇ 4.9 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ)...
ਸਤਲੁਜ ਦਰਿਆ ‘ਚ ਦਰਾਰ : ਫਿਲੌਰ ਪੁਲਿਸ ਅਕੈਡਮੀ ‘ਚ ਗੱਡੀਆਂ ਡੁੱਬੀਆਂ, ਜ਼ੀਰਕਪੁਰ ‘ਚ ਬਲੈਕਆਊਟ
ਚੰਡੀਗੜ੍ਹ| ਪੰਜਾਬ ਵਿੱਚ ਅੱਜ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਪੂਰਬੀ ਮਾਲਵੇ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਦੋਆਬੇ ਲਈ ਯੈਲੋ ਅਲਰਟ ਹੈ, ਜਿਸ ਦੇ ਤਹਿਤ ਆਉਣ ਵਾਲੇ ਕੁਝ...
Breaking : ਮੀਂਹ ਦੇ ਮੱਦੇਨਜ਼ਰ ਪੰਜਾਬ ਦੇ ਸਾਰੇ ਸਕੂਲਾਂ ‘ਚ 13 ਜੁਲਾਈ ਤਕ ਛੁੱਟੀਆਂ...
ਚੰਡੀਗੜ੍ਹ | ਮੀਂਹ ਦੇ ਮੱਦੇਨਜ਼ਰ ਪੰਜਾਬ ਦੇ ਸਾਰੇ ਸਕੂਲਾਂ 'ਚ 13 ਜੁਲਾਈ ਤਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਹ ਐਲਾਨ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਇਸ...
ਪੰਜਾਬ ‘ਚ ਮੀਂਹ ਦੇ ਚੱਲਦਿਆਂ 17 ਟਰੇਨਾਂ ਰੱਦ, 3 ਦੇ ਬਦਲੇ ਰੂਟ, ਪੜ੍ਹੋ ਪੂਰੀ...
ਚੰਡੀਗੜ੍ਹ | ਪੰਜਾਬ ਵਿਚ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਸ਼ਹਿਰਾਂ ਤੋਂ ਲੈ ਕੇ ਪਿੰਡਾਂ ਅਤੇ ਖੇਤਾਂ ਤੱਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਕਈ ਥਾਵਾਂ ‘ਤੇ ਰੇਲ ਪਟੜੀਆਂ ਵੀ...
ਜਲੰਧਰ : ਦੇਵੀ ਤਲਾਬ ਮੰਦਿਰ ‘ਚ ਲਾਗੂ ਹੋਇਆ ਡਰੈੱਸ ਕੋਡ, ਪੜ੍ਹੋ ਕਿਹੋ ਜਿਹੇ ਕੱਪੜੇ...
ਜਲੰਧਰ| ਜਲੰਧਰ ਦੇ ਦੇਵੀ ਤਲਾਬ ਮੰਦਿਰ ਵਿਚ ਡਰੈੱਸ ਕੋਡ ਲਾਗੂ ਕਰ ਦਿੱਤਾ ਹੈ। ਹੁਣ ਮੰਦਿਰ ਵਿਚ ਮਰਿਆਦਾ ਅਨੁਸਾਰ ਹੀ ਕੱਪੜੇ ਪਾ ਕੇ ਆਉਣੇ ਪੈਣਗੇ।ਮੰਦਿਰ ਕਮੇਟੀ ਨੇ ਮੰਦਿਰ ਕੈਂਪਸ ਵਿਚ ਲਿਖ ਕੇ ਲਗਾ ਦਿੱਤਾ ਹੈ...
ਪੰਜਾਬ ‘ਚ 15 ਜੁਲਾਈ ਤੱਕ ਭਾਰੀ ਬਾਰਿਸ਼ ਹੋਣ ਦਾ ਐਲਰਟ ਜਾਰੀ
ਲੁਧਿਆਣਾ | ਮਾਨਸੂਨ ਜੁਲਾਈ ਦੇ ਦੂਜੇ ਹਫ਼ਤੇ ਵੀ ਪੂਰੀ ਤਰ੍ਹਾਂ ਸਰਗਰਮ ਰਹੇਗਾ। ਮੌਸਮ ਵਿਭਾਗ ਅਨੁਸਾਰ ਸੂਬੇ ਵਿਚ 15 ਜੁਲਾਈ ਤੱਕ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦਾ ਐਲਰਟ ਜਾਰੀ ਹੈ ਤੇ ਸੰਭਾਵਨਾ ਜਤਾਈ ਜਾ ਰਹੀ...
SGPC ਦਾ ਬਾਗੇਸ਼ਵਰ ਬਾਬਾ ਨੂੰ ਜਵਾਬ : ਸਨਾਤਨ ਧਰਮ ਦੀ ਫੌਜ ਨਹੀਂ ਹਨ ਸਰਦਾਰ,...
ਅੰਮ੍ਰਿਤਸਰ| ਮੱਧ ਪ੍ਰਦੇਸ਼ 'ਚ ਸਥਿਤ ਬਾਬਾ ਬਾਗੇਸ਼ਵਰ ਧਾਮ ਦਾ ਪੰਡਿਤ ਧੀਰੇਂਦਰ ਸ਼ਾਸਤਰੀ ਨਵੇਂ ਵਿਵਾਦ 'ਚ ਘਿਰ ਗਿਆ ਹੈ। ਉਸ ਨੇ ਸਿੱਖਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸਨਾਤਨ ਧਰਮ ਦੀ ਫੌਜ ਕਹਿ ਦਿੱਤਾ ਹੈ, ਜਿਸ...
ਗੁਰਦਾਸਪੁਰ ‘ਚ ਪਾਦਰੀ ਨੇ ਪਹਿਲਾਂ ਜਬਰਨ ਬਣਾਏ ਸਰੀਰਕ ਸਬੰਧ, ਫਿਰ ਕਰਵਾਇਆ ਗਰਭਪਾਤ, ਲੜਕੀ ਦੀ...
ਗੁਰਦਾਸਪੁਰ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਦੀਨਾਨਗਰ ਥਾਣਾ ਅਧੀਨ ਪੈਂਦੇ ਪਿੰਡ ਦੀ ਲੜਕੀ ਨਾਲ ਪਹਿਲਾਂ ਮੁਲਜ਼ਮ ਨੇ ਜਬਰਨ ਸਰੀਰਕ ਸਬੰਧ ਬਣਾਏ ਤੇ ਗਰਭਵਤੀ ਹੋਣ 'ਤੇ ਉਸ ਦਾ ਗਰਭਪਾਤ ਕਰਵਾ ਦਿੱਤਾ। ਗਰਭਪਾਤ...
ਪੰਜਾਬ ‘ਚ ਹੜ੍ਹ ਵਰਗੇ ਹਾਲਾਤ : ਕੁਦਰਤੀ ਆਫਤ ਹੈ, ਮਿਲ-ਜੁਲ ਕੇ ਸਾਹਮਣਾ ਕਰਾਂਗੇ, ਹੌਸਲਾ...
ਚੰਡੀਗੜ੍ਹ| ਪੰਜਾਬ ਵਿਚ ਭਾਰੀ ਬਾਰਿਸ਼ ਕਾਰਨ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਚੰਡੀਗੜ੍ਹ ਵਿਚ ਕੱਲ਼ ਭਾਰੀ ਮੀਂਹ ਕਾਰਨ ਤਿੰਨ ਮੰਜ਼ਿਲ ਮਕਾਨ ਡਿਗਣ ਨਾਲ ਲੋਕਾਂ ਦੇੇ ਸਾਹ ਸੂਤੇ ਪਏ ਹਨ। ਚੰਡੀਗੜ੍ਹ ਦੀਆਂ ਕਈ ਕਾਲੋਨੀਆਂ ਵਿਚ...
NSA ਖਿਲਾਫ ਹਾਈਕੋਰਟ ‘ਚ ਸੁਣਵਾਈ ਅੱਜ : ਅੰਮ੍ਰਿਤਪਾਲ ਦੇ ਸਾਥੀਆਂ ਨੇ ਦਿੱਤੀ ਚੁਣੌਤੀ
ਅੰਮ੍ਰਿਤਪਾਲ| ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ, ਬਸੰਤ ਸਿੰਘ, ਕੁਲਵੰਤ ਸਿੰਘ ਅਤੇ ਗੁਰਮੀਤ ਸਿੰਘ ਬੁੱਕਣਵਾਲਾ ਦੀ ਪਟੀਸ਼ਨ 'ਤੇ ਅੱਜ ਪੰਜਾਬ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਵੇਗੀ।
ਇਸ ਪਟੀਸ਼ਨ...













































