ਮੰਮੀ-ਮੰਮੀ ਚੀਖਦੀ ਰਹੀ ਬੇਟੀ, ਪਾਣੀ ਦੀਆਂ ਲਹਿਰਾਂ ‘ਚ ਵਹਿ ਗਈ ਮਾਂ, ਸੈਲਫੀ ਲੈਣ ਦੇ...
ਮੁੰਬਈ| ਕਿਹਾ ਜਾਂਦਾ ਹੈ ਕਿ ਕਿਸੇ ਨੂੰ ਕਦੇ ਵੀ ਅੱਗ, ਹਵਾ ਅਤੇ ਪਾਣੀ ਨਾਲ ਨਹੀਂ ਖੇਡਣਾ ਚਾਹੀਦਾ, ਕਿਉਂਕਿ ਇਹ ਘਾਤਕ ਹੋ ਸਕਦੇ ਹਨ। ਫੋਨ ਤੋਂ ਸੈਲਫੀ ਲੈਣ ਦੇ ਚੱਕਰ 'ਚ ਡੁੱਬਣ ਦੀਆਂ ਕਈ ਖਬਰਾਂ...
ਸਿੱਖਿਆ ਮੰਤਰੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ, ਪੜ੍ਹੋ ਹੁਣ ਕਿਸ ਦਿਨ ਖੁੱਲ੍ਹਣਗੇ ਸੂਬੇ ਦੇ...
ਚੰਡੀਗੜ੍ਹ| ਭਲਕੇ ਜਾਣੀ 17 ਜੁਲਾਈ ਨੂੰ ਸੂਬੇ ਦੇ ਸਾਰੇ ਸਰਕਾਰੀ ਸਕੂਲ ਖੁੱਲ੍ਹ ਜਾਣਗੇ। ਇਸ ਗੱਲ ਦੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਜਾਰੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਭਾਰੀ ਮੀਂਹ ਵਿਚਾਲੇ ਹੜ੍ਹਾਂ...
ਬਟਾਲਾ ਦੇ ਵਪਾਰੀ ਦੀਪਕ ਗੋਇਲ ਲੁਧਿਆਣਾ ਦੇ ਸਮਰਾਲਾ ਚੌਕ ਤੋਂ ਲਾਪਤਾ
ਲੁਧਿਆਣਾ/ਬਟਾਲਾ | ਬਟਾਲਾ ਦੀ ਨੰਦ ਵਿਹਾਰ ਕਾਲੋਨੀ 'ਚ ਰਹਿਣ ਵਾਲੇ ਬਿਜ਼ਨੇਸਮੈਨ ਦੀਪਕ ਗੋਇਲ ਲੁਧਿਆਣਾ ਦੇ ਸਮਾਰਾਲਾ ਚੌਕ ਤੋਂ ਲਾਪਤਾ ਹੋ ਗਏ ਹਨ। ਦੀਪਕ ਗੋਇਲ ਦੇ ਪਿਤਾ ਅਸ਼ਵਨੀ ਕੁਮਾਰ ਗੋਇਲ ਨੇ ਦੱਸਿਆ ਕਿ ਉਨ੍ਹਾਂ ਦਾ...
ਪੰਜਾਬ ਰਾਜ ਭਵਨ ਦੇ ਮੁਲਾਜ਼ਮ ਨੇ ਲਾਈਵ ਹੋ ਕੇ ਖਤਮ ਕੀਤੀ ਜ਼ਿੰਦਗੀ: ਬੋਲਿਆ- ਲੱਤ...
ਚੰਡੀਗੜ੍ਹ| ਪੰਜਾਬ ਰਾਜ ਭਵਨ 'ਚ ਤਾਇਨਾਤ ਇਕ ਮੁਲਾਜ਼ਮ ਨੇ ਸ਼ਨੀਵਾਰ ਦੁਪਹਿਰ ਲਾਈਵ ਹੋ ਕੇ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਸੈਕਟਰ 7ਬੀ ਸਥਿਤ ਉਸ ਦੇ ਘਰ ਚੁੰਨੀ ਨਾਲ ਲਟਕਦੀ ਮਿਲੀ। ਪੁਲਿਸ ਨੇ ਵੀਡੀਓ ਦੇ...
ਹੜ੍ਹਾਂ ਦੀ ਮਾਰ : ਡੀਸੀ ਸਾਹਮਣੇ ਵਿਧਾਇਕ ਹੋ ਗਿਆ ਤੱਤਾ, ਕਹਿੰਦਾ- ਕੰਮ ਕਰਨਾ ਕੇ...
ਫਾਜ਼ਿਲਕਾ| ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਨਾਲ ਲੱਗਦੀ ਸਰਹੱਦ ਨੇੜਲੇ ਇਲਾਕਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਸਤਲੁਜ ਦੇ ਪਾਣੀ ਨੇ ਤਬਾਹੀ ਮਚਾਈ ਹੋਈ ਹੈ। ਹਜ਼ਾਰਾਂ ਏਕੜ ਫ਼ਸਲ ਪਾਣੀ ਦੀ ਚਪੇਟ ਵਿੱਚ ਆ ਗਈ ਹੈ।...
ਮਾਨਸਾ ‘ਚ ਘੱਗਰ ਦੀ ਮਾਰ : ਚਾਂਦਪੁਰਾ ਬੰਨ੍ਹ ਟੁੱਟਣ ਨਾਲ ਲੋਕਾਂ ਦੇ ਘਰਾਂ ‘ਚ...
ਮਾਨਸਾ| ਘੱਗਰ ਦਰਿਆ ਨੇ ਮਾਨਸਾ ਵਿਚ ਵੱਡੀ ਮਾਰ ਮਾਰੀ ਹੈ। ਲੰਘੇ ਦਿਨ ਘੱਗਰ ਦਰਿਆ ਉਤੇ ਬਣੇ ਚਾਂਦਪੁਰਾ ਬੰਨ੍ਹ ਵਿਚ 30 ਫੁੱਟ ਤੋਂ ਜ਼ਿਆਦਾ ਪਾੜ ਪੈਣ ਨਾਲ ਪਿੰਡਾਂ ਦੇ ਪਿੰਡ ਡੁੱਬਣ ਕਿਨਾਰੇ ਹਨ।
ਮਾਨਸਾ ਦੇ ਪਿੰਡਾਂ...
ਹਿੰਸਾ ਭੜਕਾਉਣ ਵਾਲਿਆਂ ਨਾਲ ਸਖਤੀ ਨਾਲ ਨਜਿੱਠਣ ਦੀ ਲੋੜ’, ਖਾਲਿਸਤਾਨ ਸਮਰਥਕਾਂ ਦੇ ਪ੍ਰਦਰਸ਼ਨ ‘ਤੇ...
ਨਵੀਂ ਦਿੱਲੀ| ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕੈਨੇਡਾ ਦੇ ਵਿਦੇਸ਼ ਮੰਤਰੀ ਮਿਲਾਨੀ ਜੌਲੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਸਾਹਮਣੇ ਖਾਲਿਸਤਾਨ ਦਾ ਮੁੱਦਾ ਚੁੱਕਿਆ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸ਼ੁੱਕਰਵਾਰ (14 ਜੁਲਾਈ)...
ਵਿਧਾਇਕ ਰਾਣਾ ਇੰਦਰ ਪ੍ਰਤਾਪ ‘ਤੇ ਪਰਚਾ!, ਧੁੱਸੀ ਬੰਨ੍ਹ ਤੋੜਨ ‘ਤੇ ਹੋਈ ਕਾਰਵਾਈ
ਕਪੂਰਥਲਾ। ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਵੱਲੋਂ ਸ਼ੁੱਕਰਵਾਰ ਦੇਰ ਰਾਤ ਜੇਸੀਬੀ ਨਾਲ ਧੁੱਸੀ ਬੰਨ੍ਹ ਨੂੰ ਤੋੜਨ ਦੇ ਇਲਜ਼ਾਮ ਵਿੱਚ ਜ਼ਿਲ੍ਹਾ ਪੁਲਿਸ ਨੇ ਵਿਧਾਇਕ ਸਮੇਤ ਕਈ ਲੋਕਾਂ ਖ਼ਿਲਾਫ਼ FIR ਦਰਜ ਕੀਤੀ ਹੈ।...
ਮੌਸਮ ਦਾ ਮਿਜ਼ਾਜ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਅੱਜ ਵੀ ਹੋਵੇਗੀ ਭਾਰੀ ਬਾਰਿਸ਼,...
ਨਿਊਜ਼ ਡੈਸਕ| ਮੌਸਮ ਵਿਭਾਗ ਨੇ ਅੱਜ ਪੰਜਾਬ ਵਿੱਚ ਮੀਂਹ ਪੈਣ ਸਬੰਧੀ ਅਲਰਟ ਜਾਰੀ ਕੀਤਾ ਹੈ। ਅੱਜ 15 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਸੰਗਰੂਰ, ਪਟਿਆਲਾ, ਐਸਏਐਸ ਨਗਰ, ਫਤਿਹਗੜ੍ਹ ਸਾਹਿਬ, ਲੁਧਿਆਣਾ, ਰੂਪਨਗਰ,...
ਮੋਗਾ ‘ਚ ਕਾਂਵੜੀਆਂ ‘ਤੇ ਲਾਠੀਚਾਰਜ ਦਾ ਮਾਮਲਾ ਗਰਮਾਇਆ, ਵਿਸ਼ਵ ਹਿੰਦੂ ਪ੍ਰੀਸ਼ਦ ਨੇ CM ਨੂੰ...
ਮੋਗਾ| ਮੋਗਾ ਵਿੱਚ ਦੇਰ ਰਾਤ ਹਰਿਦੁਆਰ ਤੋਂ ਬਾਘਾਪੁਰਾਣਾ ਜਾ ਰਹੇ ਸ਼ਿਵ ਭਗਤਾਂ ਨਾਲ ਦਰਦਨਾਕ ਸੜਕ ਹਾਦਸਾ ਵਾਪਰਿਆ। ਦਰਅਸਲ, ਮੋਗਾ ਕੋਟਕਪੂਰਾ ਬਾਈਪਾਸ ਨੇੜੇ ਪੁਲਿਸ ਦੀ ਤੇਜ਼ ਰਫ਼ਤਾਰ ਗੱਡੀ ਨੇ ਚਾਰ ਕਾਂਵੜੀਆਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ...












































