ਅੰਮ੍ਰਿਤਸਰ : ਭੈਣ ਨਾਲ ਮੈਡੀਕਲ ਸਟੋਰ ‘ਤੇ ਗਏ ਭਰਾ ਦਾ ਬੇਰਹਿਮੀ ਨਾਲ ਕਤਲ, ਨਾਜਾਇਜ਼...
ਅੰਮ੍ਰਿਤਸਰ, 11 ਸਤੰਬਰ| ਦਿਹਾਤੀ ਪੁਲਿਸ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਥਾਣੇ ਅਧੀਨ ਪੈਂਦੇ ਪਿੰਡ ਨਿਜ਼ਾਮਪੁਰਾ ਵਿੱਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ...
ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ ‘ਚ ਦਰਦਨਾਕ ਮੌਤ, ਮਾਪਿਆਂ ਦਾ ਸੀ ਇਕਲੌਤਾ ਸਹਾਰਾ
ਬਰਨਾਲਾ, 11 ਸਤੰਬਰ | ਆਸਟ੍ਰੇਲੀਆ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਪਰਥ ਅਤੇ ਐਡੀਲੇਡ ਵਿਚਕਾਰ ਮੁੱਖ ਮਾਰਗ ‘ਤੇ ਸੜਕ ਹਾਦਸਾ ਵਾਪਰਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿਚ ਬਰਨਾਲਾ ਦੇ ਪਿੰਡ...
ਲੁਧਿਆਣਾ ‘ਚ ਫੌਜੀ ਤੇ ਮਹਿਲਾ ਵਿਚਾਲੇ ਵਿਵਾਦ : ਮਹਿਲਾ ਬੋਲੀ- ਧੀ ਮੂਹਰੇ ਸੰਬੰਧ ਬਣਾਉਣ...
ਲੁਧਿਆਣਾ| ਲੁਧਿਆਣਾ 'ਚ ਫੌਜੀ ਤੇ ਉਸ ਦੀ ਪ੍ਰੇਮਿਕਾ ਵਿਚਾਲੇ ਝਗੜਾ ਹੋ ਗਿਆ। ਸਿਪਾਹੀ ਨੇ ਪ੍ਰੇਮਿਕਾ 'ਤੇ ਹਮਲਾ ਕਰਵਾਉਣ ਦਾ ਦੋਸ਼ ਲਗਾਇਆ ਹੈ। ਉਸ ਦੇ ਸਿਰ 'ਤੇ ਸੱਟ ਲੱਗੀ ਹੈ। ਪਰਿਵਾਰ ਵਾਲੇ ਉਸ ਨੂੰ ਹਸਪਤਾਲ...
ਮੋਹਾਲੀ ‘ਚ ਟੂਰਿਜ਼ਮ ਸਮਿਟ ਤੇ ਟਰੈਵਲ ਮਾਰਟ ਅੱਜ ਤੋਂ ਸ਼ੁਰੂ, 600 ਤੋਂ ਵੱਧ ਪੁੱਜਣਗੇ...
ਮੋਹਾਲੀ, 11 ਸਤੰਬਰ | ਮੋਹਾਲੀ ਵਿਚ 11 ਤੋਂ 13 ਸਤੰਬਰ ਤਕ ਆਯੋਜਿਤ ਕੀਤੇ ਜਾ ਰਹੇ ਪਹਿਲੇ 3 ਦਿਨਾ ਟੂਰਿਜ਼ਮ ਸਮਿਟ ਤੇ ਟਰੈਵਲ ਮਾਰਟ ਤੋਂ ਪੰਜਾਬ ਵਿਚ ਨਵੇਂ ਨਿਵੇਸ਼ ਦੀ ਉਮੀਦ ਹੈ। ਵੰਡਰਲਾ ਗਰੁੱਪ ਮੋਹਾਲੀ...
ਅੰਮ੍ਰਿਤਸਰ-ਲਾਹੌਰ ਰੋਡ ‘ਤੇ ਦਰਦਨਾਕ ਹਾਦਸਾ; ਸ਼ਰਾਬੀ ਕਾਰ ਸਵਾਰਾਂ ਨੇ ਬਾਈਕ ਸਵਾਰ ਨੂੰ ਦਰੜਿਆ, ਮੌਕੇ...
ਅੰਮ੍ਰਿਤਸਰ| ਅੰਮ੍ਰਿਤਸਰ-ਲਾਹੌਰ ਰੋਡ 'ਤੇ ਐਤਵਾਰ ਦੇਰ ਰਾਤ ਭਿਆਨਕ ਹਾਦਸਾ ਵਾਪਰਿਆ। ਗੁਮਾਨਪੁਰਾ ਵਾਸੀ ਹਰਪ੍ਰੀਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਕਾਰ ਚਾਲਕ ਉਥੇ ਹੀ ਗੱਡੀ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਮੌਕੇ...
ਪਠਾਨਕੋਟ : ਸ਼ਰਾਬ ਤਸਕਰਾਂ ਨੂੰ ਫੜਨ ਗਈ ਪੰਜਾਬ ਪੁਲਿਸ ਨਾਲ ਕੁੱਟਮਾਰ, ASI ਨੂੰ ਬਣਾਇਆ...
ਪਠਾਨਕੋਟ, 11 ਸਤੰਬਰ | ਪਠਾਨਕੋਟ ਦੇ ਥਾਣਾ ਨਰੋਟ ਜੈਮਲ ਸਿੰਘ ਦੀ ਪੁਲਿਸ ਨੂੰ ਨਾਜਾਇਜ਼ ਸ਼ਰਾਬ ਬਣਾਉਣ ਦੀ ਸੂਚਨਾ ਮਿਲੀ ਤਾਂ 3 ਪੁਲਿਸ ਮੁਲਾਜ਼ਮ ਬਾਰਡਰ ਏਰੀਏ ਦੇ ਪਿੰਡ ਖਰਕੜਾ ਵਿਚ ਛਾਪਾ ਮਾਰਨ ਗਏ। ਉਥੇ ਪਿੰਡ...
ਫਰੀਦਕੋਟ : ਬਾਬਾ ਦਿਆਲ ਦਾਸ ਦੇ ਕਤਲ ਦੇ 4 ਸਾਲ ਬਾਅਦ ਫੜੇ ਮੁੱਖ ਮੁਲਜ਼ਮ...
ਫਰੀਦਕੋਟ, 11 ਸਤੰਬਰ ਬਾਬਾ ਦਿਆਲ ਦਾਸ ਕਤਲ ਕਾਂਡ ਦੇ ਮੁੱਖ ਮੁਲਜ਼ਮ ਸੰਤ ਜਰਨੈਲ ਦਾਸ ਦੀ ਮੌਤ ਹੋ ਗਈ ਹੈ। ਪੁਲਿਸ ਵੱਲੋਂ ਕਰੀਬ 8 ਦਿਨ ਪਹਿਲਾਂ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸਿਹਤ ਠੀਕ ਨਾ...
ਖਾਲਿਸਤਾਨੀਆਂ ਦੇ ਸਮਰਥਨ ਦੇ ਮੁੱਦੇ ‘ਤੇ ਕੈਨੇਡੀਅਨ PM ਟਰੂਡੋ ਬੋਲੇ : ਕੁਝ ਲੋਕਾਂ ਦੀਆਂ...
ਚੰਡੀਗੜ੍ਹ, 11 ਸਤੰਬਰ | ਜੀ-20 ਸਮਿਟ ਲਈ ਭਾਰਤ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨ ਦੇ ਮੁੱਦੇ ਉਤੇ ਕਿਹਾ ਹੈ ਕਿ ਕੁਝ ਲੋਕਾਂ ਦੀਆਂ ਹਰਕਤਾਂ ਪੂਰੇ ਦੇਸ਼ ਦੀ ਨੁਮਾਇੰਦਗੀ ਨਹੀਂ ਕਰਦੀ।
ਕੈਨੇਡਾ...
ਕਿਸਾਨਾਂ ਨੇ ਜਾਮ ਕੀਤੀਆਂ ਲੁਧਿਆਣਾ ਦੀਆਂ 6 ਮੇਨ ਸੜਕਾਂ, ਕਈ ਮਰਨ ਵਰਤ ‘ਤੇ ਬੈਠੇ
ਚੰਡੀਗੜ੍ਹ, 11 ਸਤੰਬਰ | ਪੰਜਾਬ ਦੇ ਕਿਸਾਨਾਂ ਨੇ ਅੱਜ ਲੁਧਿਆਣਾ ਦੀਆਂ 6 ਸੜਕਾਂ ਜਾਮ ਕਰ ਦਿੱਤੀਆਂ ਹਨ। ਇਸ ਦਾ ਕਾਰਨ ਭੂ-ਮਾਫੀਆ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਲੁਧਿਆਣਾ ਦੇ ਰਹਿਣ ਵਾਲੇ ਕਿਸਾਨ ਸੁਖਵਿੰਦਰ ਸਿੰਘ ਦੀ...
ਡੀਸੀ ਆਫਿਸ ਮੁਲਾਜ਼ਮ ਯੂਨੀਅਨ ਨੇ ਵਾਪਸ ਲਿਆ ਹੜਤਾਲ ਕਰਨ ਦਾ ਫੈਸਲਾ, ਅੱਜ ਆਮ ਵਾਂਗ...
ਚੰਡੀਗੜ੍ਹ, 8 ਸਤੰਬਰ| ਡੀਸੀ ਆਫਿਸ ਮੁਲਾਜ਼ਮ ਯੂਨੀਅਨ ਨੇ 3 ਦਿਨ ਹੜਤਾਲ ਕਰਨ ਦਾ ਫੈਸਲਾ ਵਾਪਸ ਲਿਆ ਹੈ। ਪੰਜਾਬ ਪ੍ਰਧਾਨ ਤਜਿੰਦਰ ਸਿੰਘ ਨੰਗਲ, ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ ਤੇ ਹੋਰਾਂ ਵਲੋਂ ਐਤਵਾਰ ਦੇਰ ਸ਼ਾਮ ਜਾਣਕਾਰੀ...













































