ਕੈਨੇਡਾ ‘ਚ ਇਕ ਹੋਰ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਮੋਹਾਲੀ, 21 ਸਤੰਬਰ | ਕੈਨੇਡਾ ਤੋਂ ਇਕ ਹੋਰ ਦੁਖਦਾਈ ਖਬਰ ਸਾਹਮਣੇ ਆਈ ਹੈ। ਵਿਦੇਸ਼ ਵਿਚ ਰੋਜ਼ ਪੰਜਾਬੀਆਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਚੰਗੇ ਭਵਿੱਖ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ...
ਵੱਡੀ ਖਬਰ : ਹਾਦਸੇ ‘ਚ ਜ਼ਖਮੀਆਂ ਦੀ ਮਦਦ ਕਰਨ ‘ਤੇ ਮਿਲੇਗਾ 2 ਹਜ਼ਾਰ ਦਾ...
ਚੰਡੀਗੜ੍ਹ, 20 ਸਤੰਬਰ | ਸਿਹਤ ਵਿਭਾਗ ਵੱਲੋਂ ਅਗਲੇ ਮਹੀਨੇ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਤਹਿਤ ਕਿਸੇ ਵੀ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਵਿਅਕਤੀ ਨੂੰ 24 ਘੰਟਿਆਂ ਅੰਦਰ ਮੁਫ਼ਤ ਇਲਾਜ ਦੀ ਸਹੂਲਤ...
ਤਰਨਤਾਰਨ : ਨੌਜਵਾਨ ਤੋਂ ਸਬ-ਇੰਸਪੈਕਟਰ ਬਣਨ ਤੋਂ ਪਹਿਲਾਂ ਹੀ ਜੁਆਈਨਿੰਗ ਲੈਟਰ ਤੇ ਬਾਈਕ ਖੋਹ...
ਤਰਨਤਾਰਨ, 20 ਸਤੰਬਰ | ਥਾਣਾ ਸਰਹਾਲੀ ਦੀ ਪੁਲਿਸ ਨੇ ਪੰਜਾਬ ਪੁਲਿਸ 'ਚ ਬਤੌਰ ਸਬ-ਇੰਸਪੈਕਟਰ ਭਰਤੀ ਹੋਣ ਜਾ ਰਹੇ ਵਿਅਕਤੀ ਨੂੰ 4 ਅਣਪਛਾਤੇ ਲੁਟੇਰਿਆਂ ਵੱਲੋਂ ਲੁੱਟ ਦਾ ਨਿਸ਼ਾਨਾ ਬਣਾ ਲਿਆ ਗਿਆ। ਮਾਮਲੇ ਦੀ ਜਾਂਚ ਸ਼ੁਰੂ...
ਲੁਧਿਆਣਾ ‘ਚ ਜ਼ਿੰਦਾ ਹੋਇਆ ਮ੍ਰਿਤ ਪੁਲਿਸ ਮੁਲਾਜ਼ਮ : ਪੋਸਟਮਾਰਟਮ ਸਮੇਂ ਚੱਲੀ ਨਬਜ਼, ਪਰਿਵਾਰ ਕਰਨ...
ਲੁਧਿਆਣਾ, 20 ਸਤੰਬਰ | ਲੁਧਿਆਣਾ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਲਾਜ਼ਮ ਮਨਪ੍ਰੀਤ ਨੂੰ ਜ਼ਹਿਰੀਲੇ ਕੀੜੇ ਦੇ ਕੱਟਣ ਤੋਂ ਬਾਅਦ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਹਸਪਤਾਲ...
ਵੱਡੀ ਖਬਰ : ਅੱਜ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਕਰਨਗੇ ਚੱਕਾ ਜਾਮ, ਯਾਤਰੀ ਹੋਣਗੇ ਖੱਜਲ-ਖੁਆਰ
ਚੰਡੀਗੜ੍ਹ, 20 ਸਤੰਬਰ | ਅੱਜ ਪੰਜਾਬ 'ਚ ਬੱਸਾਂ ਦਾ ਚੱਕਾ ਜਾਮ ਹੋਵੇਗਾ। PRTC ਦੇ ਮੁਲਾਜ਼ਮ ਅੱਜ ਹੜਤਾਲ ਕਰਨਗੇ। PRTC ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋਂ ਡਿਪੂ ਫਿਰੋਜ਼ਪੁਰ ਵਿੱਚ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਵਿਚ 20...
ਪਠਾਨਕੋਟ : ਸਕੂਟਰ ਸਲਿੱਪ ਹੋਣ ਕਾਰਨ ਅਧਿਆਪਕ ਦੀ ਮੌਤ, ਇਸੇ ਸਾਲ ਮਿਲੀ ਸੀ ਸਰਕਾਰੀ...
ਪਠਾਨਕੋਟ, 20 ਸਤੰਬਰ | ਪਠਾਨਕੋਟ-ਸੁਜਾਨਪੁਰ ਰੋਡ 'ਤੇ ਛੋਟੇਪੁਰ ਨੇੜੇ ਇਕ ਸਰਕਾਰੀ ਅਧਿਆਪਕ ਦੀ ਸਕੂਟਰ ਸਲਿਪ ਹੋਣ ਕਾਰਨ ਮੌਤ ਹੋ ਗਈ। ਲੋਕਾਂ ਨੇ ਦੱਸਿਆ ਕਿ ਅਧਿਆਪਕ ਨੇ ਹੈਲਮੇਟ ਪਾਇਆ ਹੋਇਆ ਸੀ। ਜਦੋਂ ਸਕੂਟਰ ਤਿਲਕ ਗਿਆ...
ਮੁਕਤਸਰ ਬੱਸ ਹਾਦਸਾ : ਨਹਿਰ ‘ਚ ਡਿੱਗਣ ਕਾਰਨ ਹੁਣ ਤਕ 8 ਸਵਾਰੀਆਂ ਦੀ ਮੌਤ,...
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ | ਇਥੇ ਇਕ ਵੱਡੀ ਘਟਨਾ ਵਾਪਰੀ ਹੈ। ਮੁਕਤਸਰ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ ਤੇ 11 ਜਣੇ ਗੰਭੀਰ ਜ਼ਖਮੀ ਹਨ। ਦੱਸ ਦਈਏ ਕਿ ਮੁਕਤਸਰ 'ਚ...
ਲੁਧਿਆਣਾ ‘ਚ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ, ਦਹਿਸ਼ਤ ਦਾ ਮਾਹੌਲ
ਲੁਧਿਆਣਾ, 19 ਸਤੰਬਰ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। ਲੁਧਿਆਣਾ ਰੇਲਵੇ ਪੁਆਇੰਟ ਦੇ ਇਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਹ ਘਟਨਾ ਰੇਲਵੇ ਕਾਲੋਨੀ ਨੰਬਰ 9, ਰੇਲਵੇ ਦੇ ਪੁਰਾਣੇ ਲੋਕੋ...
ਮੋਹਾਲੀ : ਕਬੱਡੀ ਖਿਡਾਰੀ ਕੰਮੀ ਤਾਸ਼ਪੁਰਾ ਦੀ ਹੋੋਈ ਮੌਤ, ਚੋਟੀ ਦਾ ਸੀ ਖਿਡਾਰੀ
ਮੋਹਾਲੀ, 19 ਸਤੰਬਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਕਬੱਡੀ ਖਿਡਾਰੀ ਕੰਮੀ ਤਾਸ਼ਪੁਰਾ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਹੈ। ਕੰਮੀ ਤਾਸ਼ਪੁਰਾ ਦੀ 29 ਸਾਲ ਦੀ ਉਮਰ ਵਿਚ...
ਫ਼ੌਜ ਨੇ ਮਾਰ ਮੁਕਾਏ ਅਨੰਤਨਾਗ ਦੇ ‘ਨਾਗ’, ਮੁਕਾਬਲੇ ‘ਚ ਉਜੈਰ ਖਾਨ ਸਮੇਤ 2 ਅੱਤਵਾਦੀ...
ਜੰਮੂ-ਕਸ਼ਮੀਰ, 19 ਸਤੰਬਰ | ਭਾਰਤੀ ਫ਼ੌਜ ਨੇ ਅਨੰਤਨਾਗ ਦੇ 'ਨਾਗ' ਮਾਰ ਮੁਕਾਏ ਹਨ। ਮੁਕਾਬਲੇ 'ਚ ਉਜੈਰ ਖਾਨ ਸਮੇਤ 2 ਅੱਤਵਾਦੀ ਢੇਰ ਕਰ ਦਿੱਤੇ ਹਨ। ਅਜੇ ਵੀ ਸਰਚ ਆਪ੍ਰੇਸ਼ਨ ਜਾਰੀ ਹੈ। ਦੱਸ ਦਈਏ ਕਿ ਕਾਫੀ...













































