ਕਾਂਗਰਸ ਦੇ ਸਾਬਕਾ MLA ਕੁਲਬੀਰ ਜ਼ੀਰਾ ਨੂੰ ਮਿਲੀ ਜ਼ਮਾਨਤ
ਫਿਰੋਜ਼ਪੁਰ, 19 ਅਕਤੂਬਰ 2023 (ਬਲਜੀਤ ਮਰਵਾਹਾ) – ਕਾਂਗਰਸ ਦੇ ਸਾਬਕਾ ਐਮ ਐਲ ਏ ਕੁਲਬੀਰ ਜ਼ੀਰਾ ਨੂੰ ਜ਼ਮਾਨਤ ਮਿਲ ਗਈ ਹੈ। ਕੁਲਬੀਰ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕਰਦਿਆਂ ਜ਼ੀਰਾ ਦੀ ਅਦਾਲਤ ਨੇ ਉਸ ਨੂੰ ਜ਼ਮਾਨਤ...
ਤੀਜੇ ਦਿਨ ਵੀ ਜਾਰੀ ਹੈ ਟਰਾਈਡੈਂਟ-IOL ਕੰਪਨੀ ‘ਤੇ ਛਾਪੇਮਾਰੀ, IT ਟੀਮ ਸਟਾਕ ਨੂੰ ਬੈਲੇਂਸ...
ਲੁਧਿਆਣਾ, 19 ਅਕਤੂਬਰ| ਪੰਜਾਬ ‘ਚ ਆਮਦਨ ਕਰ ਵਿਭਾਗ ਦੀ ਟਰਾਈਡੈਂਟ ਗਰੁੱਪ ਅਤੇ IOL ਕੈਮੀਕਲ ਕੰਪਨੀ ‘ਤੇ ਛਾਪੇਮਾਰੀ ਤੀਜੇ ਦਿਨ ਵੀ ਜਾਰੀ ਹੈ। ਅਧਿਕਾਰੀ ਟਰਾਈਡੈਂਟ, IOL ਅਤੇ ਕ੍ਰਿਮਿਕਾ ਦੀਆਂ ਬੈਲੇਂਸ ਸ਼ੀਟਾਂ ਨਾਲ ਸਟਾਕ ਨੂੰ ਮਿਲਾਨ...
ਪਟਿਆਲਾ ‘ਚ ਸਾਬਕਾ ਬੈਂਕ ਮੈਨੇਜਰ ਦਾ ਕਤਲ, ਘਰੋਂ ਸਵੇਰੇ 5 ਵਜੇ ਸੈਰ ਕਰਨ ਨਿਕਲਿਆ...
ਪਟਿਆਲਾ, 19 ਅਕਤੂਬਰ| ਪਟਿਆਲਾ ਦੇ ਸਿਵਲ ਲਾਈਨ ਥਾਣਾ ਖੇਤਰ ਵਿੱਚ ਸੈਰ ਕਰਨ ਗਏ ਇੱਕ ਸੇਵਾਮੁਕਤ ਬੈਂਕ ਮੈਨੇਜਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਵੀਰਵਾਰ ਸਵੇਰੇ 5 ਵਜੇ ਦੀ ਹੈ। ਮ੍ਰਿਤਕ ਦੀ ਪਛਾਣ...
ਝੂਠੀ ਅਣਖ ਖ਼ਾਤਰ ਨਾਬਾਲਗ ਗਰਭਵਤੀ ਧੀ ਦਾ ਕਤਲ ਕਰਨ ਵਾਲਾ ਪਿਓ 13 ਸਾਲਾਂ ਬਾਅਦ...
ਨਵੀਂ ਦਿੱਲੀ, 18 ਅਕਤੂਬਰ| ਹਰਿਆਣਾ ਦੇ ਬਹਾਦਰਗੜ੍ਹ ਦੀ ਸੀਆਈਏ-2 ਟੀਮ ਨੇ 13 ਸਾਲ ਬਾਅਦ ਇਕ ਕਾਤਲ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ਝੂਠੀ ਅਣਖ ਖਾਤਰ ਅਪਣੀ ਨਾਬਾਲਗ ਧੀ ਦਾ ਕਤਲ ਕਰ ਦਿਤਾ ਸੀ। ਇਸ...
ਸੰਤ ਸੀਚੇਵਾਲ ਨੇ ਡੀਜੀਪੀ ਨਾਲ ਮੁਲਾਕਾਤ ਕਰਕੇ ਅਰਬ ਦੇਸ਼ਾਂ ‘ਚ ਫਸੀਆਂ ਮਹਿਲਾਵਾਂ ਦਾ ਮੁੱਦਾ...
ਮੁਹਾਲੀ, 18 ਅਕਤੂਬਰ| ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਅਰਬ ਦੇਸ਼ਾਂ ਵਿਚ ਫਸੀਆਂ ਪੀੜਤ ਔਰਤਾਂ ਦਾ ਮੁੱਦਾ ਗੰਭੀਰਤਾ ਨਾਲ ਉਠਾਇਆ ਗਿਆ।
ਇਸ ਮੀਟਿੰਗ ਦੌਰਾਨ ਦਸਿਆ ਗਿਆ...
ਗੁਰਦਾਸਪੁਰ ਦੇ ਨੌਜਵਾਨ ਦੀ ਮਲੇਸ਼ੀਆ ‘ਚ ਹੋਈ ਮੌਤ; 2 ਬੱਚਿਆਂ ਦਾ ਪਿਤਾ ਸੀ ਅਨਿਲ
ਗੁਰਦਾਸਪੁਰ, 18 ਅਕਤੂਬਰ | ਮਲੇਸ਼ੀਆ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗੁਰਦਾਸਪੁਰ ਦੇ 1 ਨੌਜਵਾਨ ਦੀ ਮਲੇਸ਼ੀਆ ਵਿਚ ਮੌਤ ਹੋ ਗਈ। ਉਸ ਨੇ ਆਪਣੀ ਛੋਟੀ ਭੈਣ ਦੇ ਵਿਆਹ ਲਈ ਕੁਝ ਦਿਨਾਂ ‘ਚ ਪੰਜਾਬ ਆਉਣਾ...
ਬਠਿੰਡਾ ‘ਚ ਪੁਲਿਸ ਨੇ ਫੜਿਆ ਹਨੀਟ੍ਰੈਪ ‘ਚ ਫਸਾ ਕੇ ਲੁੱਟਣ ਵਾਲਾ ਗਿਰੋਹ, ਪਹਿਲਾਂ ਬਣਾਉਂਦੇੇ...
ਬਠਿੰਡਾ, 18 ਅਕਤੂਬਰ| ਬਠਿੰਡਾ 'ਚ ਸੁੰਦਰਤਾ ਦਿਖਾ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਇਹ ਗਰੋਹ ਲੋਕਾਂ ਨੂੰ ਇਕੱਲਿਆਂ ਬੁਲਾ ਕੇ ਅਸ਼ਲੀਲ ਵੀਡੀਓ ਬਣਾਉਂਦਾ ਸੀ। ਫਿਰ ਸੋਸ਼ਲ ਮੀਡੀਆ 'ਤੇ ਵਾਇਰਲ...
ਫਰਜ਼ੀ ਜਨਮ ਪ੍ਰਮਾਣ ਪੱਤਰ ਮਾਮਲਾ : ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖ਼ਾਨ, ਪਤਨੀ ਅਤੇ...
ਉਤਰ ਪ੍ਰਦੇਸ਼/ਰਾਮਪੁਰ, 18 ਅਕਤੂਬਰ | ਇਕ ਵੱਡੀ ਖਬਰ ਸਾਹਮਣੇ ਆਈ ਹੈ। ਰਾਮਪੁਰ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ, ਉਨ੍ਹਾਂ ਦੀ ਪਤਨੀ ਤਨਜ਼ੀਨ ਫਾਤਿਮਾ ਅਤੇ ਬੇਟੇ ਅਬਦੁੱਲਾ ਆਜ਼ਮ ਨੂੰ...
ਸਕੂਲਾਂ ਤੱਕ ਪਸਾਰੇ ਬਦਮਾਸ਼ੀ ਨੇ ਪੈਰ, ਮਾਮੂਲੀ ਤਕਰਾਰ ਪਿੱਛੋਂ ਸਰਕਾਰੀ ਸਕੂਲ ਦੇ ਮੁੰਡੇ ਨੇ...
ਬਟਾਲਾ, 18 ਅਕਤੂਬਰ| ਸਵੇਰੇ ਸਕੂਲ ਆਉਂਦੇ ਸਮੇਂ ਸਕੂਲ ਦੇ ਬਾਹਰ ਸਕੂਲ ਵਿੱਚ ਹੀ ਪੜ੍ਹਦੇ ਵਿਦਿਆਰਥੀਆਂ ਵਿੱਚ ਮਾਮੂਲੀ ਤਕਰਾਰ ਤੋਂ ਬਾਅਦ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਕੂਲ ਦੇ...
ਦੀਵਾਲੀ ਤੋਂ ਪਹਿਲਾਂ ਕੇਂਦਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ : ਕਣਕ ਸਮੇਤ ਹਾੜ੍ਹੀ ਦੀਆਂ...
ਨਵੀਂ ਦਿੱਲੀ, 18 ਅਕਤੂਬਰ | ਕੇਂਦਰ ਸਰਕਾਰ ਨੇ ਕਣਕ ਸਮੇਤ ਹਾੜ੍ਹੀ ਦੀਆਂ 6 ਫਸਲਾਂ ’ਤੇ MSP ’ਚ ਵਾਧੇ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ...











































