ਪੰਜਾਬ ‘ਚ ਇਸ ਤਰੀਕ ਨੂੰ ਬੰਦ ਰਹਿਣਗੇ ਸਰਕਾਰੀ ਦਫਤਰ ਤੇ ਸਿੱਖਿਆ ਸੰਸਥਾਵਾਂ, ਸਰਕਾਰ ਨੇ...
ਚੰਡੀਗੜ੍ਹ, 9 ਨਵੰਬਰ| ਪੰਜਾਬ ਸਰਕਾਰ ਨੇ 16 ਨਵੰਬਰ ਨੂੰ ਸਰਕਾਰੀ ਛੁੱਟੀ ਐਲਾਨੀ ਹੈ। ਇਹ ਛੁੱਟੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਕੀਤੀ ਗਈ ਹੈ।
ਪੰਜਾਬ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ...
ਅੰਮ੍ਰਿਤਸਰ : ਸ਼ਰਾਬੀ ਪੁੱਤ ਨੂੰ ਪਿੰਡ ‘ਚ ਜਾਗੋ ‘ਤੇ ਜਾਣ ਤੋਂ ਰੋਕ ਰਹੇ ਸੀ...
ਅੰਮ੍ਰਿਤਸਰ, 9 ਨਵੰਬਰ| ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਦੋਹਰੇ ਕਤਲ ਕਾਰਨ ਇਕ ਵਾਰ ਫਿਰ ਦਹਿਸ਼ਤ ਫੈਲ ਗਈ ਹੈ। ਪਿੰਡ ਪੰਧੇਰ ਕਲਾਂ ਵਿਚ ਇਕ ਨੌਜਵਾਨ ਨੇ ਹੀ ਮਾਤਾ-ਪਿਤਾ ਦੀ ਜਾਨ ਲੈ ਲਈ। ਮੁੱਢਲੀ ਜਾਣਕਾਰੀ ਅਨੁਸਾਰ...
ਜਲੰਧਰ : ਪੁਰਾਣੀ ਰੰਜਿਸ਼ ਤਹਿਤ ਬਦਮਾਸ਼ਾਂ ਨੇ ਅਗਵਾ ਕੀਤਾ ਚਿਕਨ ਵਿਕਰੇਤਾ; ਸੁੰਨੀ ਥਾਂ ਤੇਜ਼ਧਾਰ...
ਜਲੰਧਰ, 9 ਨਵੰਬਰ | ਗੜ੍ਹਾ ਇਲਾਕੇ ਵਿਚ ਰਾਤ ਨੂੰ ਚਿਕਨ ਵਿਕਰੇਤਾ ਨੂੰ ਗੰਨ ਪੁਆਇੰਟ 'ਤੇ ਕਿਡਨੈਪ ਕਰ ਲਿਆ ਗਿਆ। ਨੌਜਵਾਨ ਨੂੰ ਚੁੱਕਣ ਵਾਲੇ ਅਮਨ ਫਤਿਹ ਗਿਰੋਹ ਨਾਲ ਸਬੰਧਤ ਸਨ, ਜੋ ਪੀੜਤ ਨੂੰ ਸੁੰਨਸਾਨ ਇਲਾਕੇ...
ਸਿੱਧੂ ਮੂਸੇਵਾਲਾ ਕਤਲਕਾਂਡ : ਹਾਈਕੋਰਟ ਨੇ ਲਾਰੈਂਸ ਬਿਸ਼ਨੋਈ ਦੀ ਜੇਲ੍ਹ ‘ਚੋਂ ਦਿੱਤੀ ਇੰਟਰਵਿਊ ਦਾ...
ਚੰਡੀਗੜ੍ਹ, 9 ਨਵੰਬਰ| ਹਾਈਕੋਰਟ ਨੇ ਜੇਲ੍ਹਾਂ ਵਿੱਚ ਮੋਬਾਈਲ ਫੋਨ ਦੀ ਵਰਤੋਂ ਅਤੇ ਖਾਸ ਕਰਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਨੋਟਿਸ ਲਿਆ ਹੈ। ਲਾਰੈਂਸ ਬਿਸ਼ਨੋਈ ਅਤੇ ਮਾਮਲੇ ਦੀ ਜਾਂਚ ਲਈ ਬਣਾਈ ਗਈ SIT ਦੇ...
ਸਿੱਧੂ ਮੂਸੇਵਾਲਾ ਦਾ ਦੀਵਾਲੀ ਵਾਲੇ ਦਿਨ ਆਵੇਗਾ ਨਵਾਂ ਗੀਤ : ਮਾਤਾ ਚਰਨ ਕੌਰ ਵਲੋਂ...
ਮਾਨਸਾ, 9 ਨਵੰਬਰ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਦੀਵਾਲੀ ‘ਤੇ ਰਿਲੀਜ਼ ਹੋਵੇਗਾ। ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਨਵੇਂ ਗੀਤ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਰਿਲੀਜ਼ ਕੀਤਾ ਹੈ। ਦੀਵਾਲੀ ‘ਤੇ ਪ੍ਰਸ਼ੰਸਕ...
‘ਜ਼ਮੀਨ ਦਾ ਰੌਲ਼ਾ’ ਗੀਤ ‘ਤੇ ਘਿਰੇ ਪੰਜਾਬੀ ਗਾਇਕ ਕੇਐੱਸ ਮੱਖਣ, ਗਾਣੇੇ ‘ਚ ਹਥਿਆਰਾਂ ਨੂੰ...
ਲੁਧਿਆਣਾ, 9 ਨਵੰਬਰ| ਪੰਜਾਬੀ ਗਾਇਕ ਕੇਐਸ ਮੱਖਣ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਪੰਡਿਤ ਰਾਓ ਧਰਨੇਵਰ ਨੇ ਬਠਿੰਡਾ ਦੇ ਐਸਐਸਪੀ ਅਤੇ ਡੀਸੀ ਨੂੰ ਨਵੇਂ ਗੀਤ 'ਜ਼ਮੀਨ ਦਾ ਰੌਲ਼ਾ' ਪਰ ਮੱਖਣ ਅਤੇ ਉਸ ਦੇ ਸਾਥੀ...
ਖੰਨਾ : ਪੁਲਿਸ ਹਿਰਾਸਤ ‘ਚੋਂ ਫਰਾਰ ਹੋਈ ਮੁਲਜ਼ਮ ਔਰਤ; ਮੈਡੀਕਲ ਕਰਵਾਉਣ ਲਈ ਲਿਆਂਦੀ ਹਸਪਤਾਲ...
ਖੰਨਾ, 9 ਨਵੰਬਰ | ਖੰਨਾ ‘ਚ ਪੁਲਿਸ ਹਿਰਾਸਤ ‘ਚੋਂ ਇਕ ਮੁਲਜ਼ਮ ਔਰਤ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਔਰਤ ਨੇ ਖੰਨਾ ਦੇ ਸਿਵਲ ਹਸਪਤਾਲ ਵਿਚ ਪੁਲਿਸ ਨੂੰ ਚਕਮਾ ਦਿੱਤਾ। ਪੁਲਿਸ ਵੱਲੋਂ...
ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਹਿਲੀ ਵਾਰ ਪੁਆਇਆ ਜਾਵੇਗਾ ਨਕਲੀ ਮੀਂਹ, ਦਿੱਲੀ ਸਰਕਾਰ ਕਰੇਗੀ...
ਨਵੀਂ ਦਿੱਲੀ, 9 ਨਵੰਬਰ| ਦਿੱਲੀ-NCR ਵਿਚ ਪ੍ਰਦੂਸ਼ਣ ਤੋਂ ਰਾਹਤ ਨਹੀਂ ਮਿਲ ਰਹੀ ਹੈ। ਇਸ ਦਰਮਿਆਨ ਰਾਜਧਾਨੀ ਵਿਚ ਨਕਲੀ ਮੀਂਹ ਕਰਾਉਣ ਦੀ ਯੋਜਨਾ ਹੈ। ਇਸ ਲਈ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਬੈਠਕ ਬੁਲਾਈ।...
ਵੱਡੀ ਖਬਰ : ਵਿਦਿਆਰਥਣ ਜਸ਼ਨਦੀਪ ਕੌਰ ਦੀ ਮੌਤ ਦੇ ਮਾਮਲੇ ‘ਚ PU ਪਟਿਆਲਾ ਵੱਲੋਂ...
ਪਟਿਆਲਾ, 9 ਨਵੰਬਰ | ਪੰਜਾਬੀ ਯੂਨੀਵਰਸਿਟੀ ਵਿਚ ਪਿਛਲੇ ਦਿਨੀਂ ਵਾਪਰੇ ਅਣਸੁਖਾਵੇਂ ਘਟਨਾਕ੍ਰਮ ਬਾਬਤ ਸ਼ੁਰੂ ਕੀਤੀਆਂ ਕਾਰਵਾਈਆਂ ਅਗਲੇ ਪੜਾਅ ਵਿਚ ਪਹੁੰਚ ਗਈਆਂ ਹਨ। ਪੰਜਾਬੀ ਯੂਨੀਵਰਸਿਟੀ ਨੇ ਪ੍ਰੋ. ਸੁਰਜੀਤ ਸਿੰਘ ਵੱਲੋਂ ਚਾਰਜਸ਼ੀਟ ਦਾ ਜਵਾਬ ਮਿਲਣ ਤੋਂ...
ਲੁਧਿਆਣਾ : ਰੇਲਵੇ ਸਟੇਸ਼ਨ ਤੋਂ ਤਿੰਨ ਮਹੀਨੇ ਦਾ ਬੱਚਾ ਚੋਰੀ, ਸ਼ਿਲਾਂਗ ਤੋਂ ਆਇਆ ਸੀ...
ਲੁਧਿਆਣਾ, 9 ਨਵੰਬਰ| ਲੁਧਿਆਣਾ ਤੋਂ ਦਿਲ-ਦਹਿਲਾਉਂਦਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਰੇਲਵੇ ਸਟੇਸ਼ਨ ਤੋਂ ਤਿੰਨ ਮਹੀਨੇ ਦਾ ਬੱਚਾ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੂੰ ਹੱਥਾਂ-ਪੈਰਾਂ...












































