ਛਤੀਸਗੜ੍ਹ, ਰਾਜਸਥਾਨ ਤੇ MP ‘ਚ ਵਿਧਾਨ ਸਭਾ ਚੋਣਾਂ ਜਿੱਤੀ BJP, ਸਿਰਫ ਤੇਲੰਗਾਨਾ ‘ਚ ਹੀ...

0
ਰਾਜਸਥਾਨ, 3 ਦਸੰਬਰ | BJP ਨੇ ਵਿਧਾਨ ਸਭਾ ਦੇ ਚੋਣ ਨਤੀਜਿਆਂ ਵਿਚ ਛਤੀਸਗੜ੍ਹ, ਰਾਜਸਥਾਨ ਤੇ MP ‘ਚ ਜਿੱਤ ਦਰਜ ਕੀਤੀ ਹੈ ਸਿਰਫ ਤੇਲੰਗਾਨਾ ‘ਚ ਕਾਂਗਰਸ ਨੂੰ ਜਿੱਤ ਹਾਸਲ ਹੋਈ ਹੈ। ਭਾਜਪਾ ਦੇ ਮੰਤਰੀ ਇਸ...

ਜਲੰਧਰ ‘ਚ 40 ਤੋਲੇ ਸੋਨਾ ਤੇ 1 ਲੱਖ ਨਕਦੀ ਚੋਰੀ : ਪਰਿਵਾਰ ਵਿਆਹ ‘ਚ...

0
ਜਲੰਧਰ, 3 ਦਸੰਬਰ| ਨਕੋਦਰ 'ਚ ਚੋਰਾਂ ਨੇ ਇਕ ਘਰ 'ਚੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਜਦੋਂ ਇਹ ਘਟਨਾ ਵਾਪਰੀ ਤਾਂ ਪਰਿਵਾਰ ਇੱਕ ਵਿਆਹ ਵਿੱਚ ਗਿਆ ਹੋਇਆ ਸੀ। ਨਕੋਦਰ ਪੁਲਿਸ ਨੇ...

ਹਾਈਕੋਰਟ ਦਾ ਚੈੱਕ ਬਾਊਂਸ ਦੇ ਕੇਸ ‘ਚ ਵੱਡਾ ਫੈਸਲਾ : ਜੁਆਇੰਟ ਖਾਤੇ ਵਾਲੇ ਨੂੰ...

0
ਚੰਡੀਗੜ੍ਹ, 3 ਦਸੰਬਰ | ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਚੈੱਕ ਬਾਊਂਸ ਨੂੰ ਲੈ ਕੇ ਅਹਿਮ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਕਿਹਾ ਕਿ ਜੇਕਰ ਪਤੀ ਵੱਲੋਂ ਜਾਰੀ ਕੀਤਾ ਗਿਆ ਚੈੱਕ ਬਾਊਂਸ ਹੋ ਜਾਂਦਾ ਹੈ ਤਾਂ...

ਵੱਡੀ ਖਬਰ : ਦਰਬਾਰ ਸਾਹਿਬ ‘ਚੋਂ 1 ਲੱਖ ਰੁਪਏ ਚੋਰੀ ਕਰਨ ਵਾਲੇ ਦਿੱਲੀ ਤੋਂ...

0
ਅੰਮ੍ਰਿਤਸਰ, 3 ਦਸੰਬਰ | ਹਰਿਮੰਦਰ ਸਾਹਿਬ ਤੋਂ ਅਰਦਾਸ ਦੀ ਰਕਮ ਇਕੱਠੀ ਕਰਨ ਲਈ ਕਾਊਂਟਰ ਤੋਂ 1 ਲੱਖ ਰੁਪਏ ਚੋਰੀ ਕਰਨ ਵਾਲੇ 4 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਲਜ਼ਮਾਂ ਦਾ ਪਿੱਛਾ ਕਰਦੀ-ਕਰਦੀ...

ਇਕ ਬੰਦਾ ਕਤਲ ਕਰਨ ਤੋਂ ਬਾਅਦ DC ਵਰਗੀ ਫੀਲਿੰਗ ਲੈਂਦਾ : ਬਲਕੌਰ ਸਿੰਘ…ਦੇਖੋ ਪੂਰੀ...

0
ਮਾਨਸਾ, 3 ਦਸੰਬਰ| ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਸਿੱਧੂ ਮੂਸੇ ਵਾਲਾ ਦੀ ਹਵੇਲੀ ਪਹੁੰਚੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਕੇਸ ਵਿੱਚ ਅਦਾਲਤ ਵੱਲੋਂ ਆਪਣੇ ਆਪ ਹੀ ਬੜੇ ਧਿਆਨ...

ਪਟਿਆਲਾ : ਆਸ਼ਿਕ ਨਾਲ ਮਿਲ ਕੇ ਪਤਨੀ ਨੇ ਪਤੀ ਨੂੰ ਦਾਤ ਮਾਰ-ਮਾਰ ਉਤਾਰਿਆ ਮੌ.ਤ...

0
ਪਟਿਆਲਾ, 3 ਦਸੰਬਰ| ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਿਸ ਨੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਥਾਣਾ ਸ਼ੰਭੂ ਦੇ ਐੱਸਐੱਚਓ. ਗੁਰਨਾਮ ਸਿੰਘ ਦੀ ਅਗਵਾਈ ਹੇਠ ਸ਼ੰਭੂ ਵਿਖੇ ਹੋਏ ਟੇਲਰ ਮਾਸਟਰ ਦੇ ਕਤਲ ਦਾ ਪਰਦਾਫਾਸ਼ ਕਰ ਦਿੱਤਾ...

ਕਿਸਾਨ ਪਰਿਵਾਰ ਦੀ ਧੀ ਬਣੀ ਜੱਜ : ਹਿਮਾਨੀ ਦੇਸਵਾਲ ਨੇ HPJSC ਪ੍ਰੀਖਿਆ ‘ਚ ਛੇਵਾਂ...

0
ਹਰਿਆਣਾ/ਹਿਮਾਚਲ, 3 ਦਸੰਬਰ | ਹਰਿਆਣਾ ਦੇ ਝੱਜਰ ਦੇ ਬਹਾਦਰਗੜ੍ਹ ਦੇ ਇਕ ਕਿਸਾਨ ਪਰਿਵਾਰ ਦੀ ਧੀ ਹਿਮਾਚਲ ਪ੍ਰਦੇਸ਼ ਵਿਚ ਜੱਜ ਬਣ ਗਈ ਹੈ। ਪਿੰਡ ਜਸੌਰਖੇੜੀ ਦੀ ਰਹਿਣ ਵਾਲੀ ਹਿਮਾਨੀ ਦੇਸਵਾਲ ਨੇ ਹਿਮਾਚਲ ਪ੍ਰਦੇਸ਼ ਜੁਡੀਸ਼ੀਅਲ ਸਰਵਿਸ...

ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦਾ ਵੱਡਾ ਬਿਆਨ : ਪੰਜਾਬ ‘ਚ BJP...

0
ਨਵੀਂ ਦਿੱਲੀ, 3 ਦਸੰਬਰ | ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਵਿਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ। ਭਾਜਪਾ ਸੂਬੇ ਦੇ ਸਥਾਨਕ ਲੋਕਲ ਬਾਡੀਜ਼ ਤੇ...

ਗੁਰਦਾਸਪੁਰ : ਰਿਸ਼ਤੇਦਾਰਾਂ ਨੂੰ ਮਿਲ ਕੇ ਪਰਿਵਾਰ ਨਾਲ ਘਰ ਆ ਰਹੇ ਕਾਰ ਸਵਾਰ ‘ਤੇ...

0
ਦੀਨਾਨਗਰ, 3 ਦਸੰਬਰ| ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਥਾਣਾ ਬਹਿਰਾਮਪੁਰ ਦੇ ਖੇਤਰ ਵਿੱਚ 12 ਬੋਰ ਦੀ ਰਾਈਫਲ ਤੋਂ ਫਾਇਰਿੰਗ ਕਰਕੇ ਇੱਕ ਕਾਰ ਸਵਾਰ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ...

ਜਲੰਧਰ : ਪਿੰਡ ਧੋਗੜੀ ਦੇ ਮੁੰਡੇ ਦੀ ਰੇਲਵੇ ਟਰੈਕ ਤੋਂ ਮਿਲੀ ਲਾਸ਼, ਪਰਿਵਾਰਕ ਮੈਂਬਰਾਂ...

0
ਅਲਾਵਲਪੁਰ, 3 ਦਸੰਬਰ| ਪਿੰਡ ਧੋਗੜੀ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਚੌਕੀ ਅਲਾਵਲਪੁਰ ਦੇ ਇੰਚਾਰਜ ਕਰਨਲ ਸਿੰਘ ਅਤੇ ਰੇਲਵੇ ਪੁਲਸ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੇ...