ਤੇਲੰਗਾਨਾ ‘ਚ ਭਾਰਤੀ ਹਵਾਈ ਸੈਨਾ ਦਾ ਸਿਖਲਾਈ ਜਹਾਜ਼ ਹਾਦਸਾਗ੍ਰਸਤ, ਦੋ ਜਵਾਨਾਂ ਦੀ ਮੌਤ
ਚੰਡੀਗੜ੍ਹ, 4 ਦਸੰਬਰ| ਤੇਲੰਗਾਨਾ ਵਿੱਚ ਸੋਮਵਾਰ ਸਵੇਰੇ ਭਾਰਤੀ ਹਵਾਈ ਸੈਨਾ ਦਾ ਇੱਕ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਦੋ ਜਵਾਨਾਂ ਦੀ ਮੌਤ ਹੋ ਗਈ। ਇਹ ਜਹਾਜ਼ ਮੇਡਕ ਦੇ ਬਾਹਰਵਾਰ ਪਰਿਧੀ ਰਵੇਲੀ ‘ਚ...
ਜਲੰਧਰ : ਪਠਾਨਕੋਟ ਚੌਕ ‘ਤੇ ਫੜਿਆ ਗਊ ਮਾਸ ਨਾਲ ਭਰਿਆ ਟਰੱਕ
ਜਲੰਧਰ, 4 ਦਸੰਬਰ| ਬਜਰੰਗ ਦਲ ਦੇ ਯੂਥ ਵਰਕਰਾਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਠਾਨਕੋਟ ਚੌਕ 'ਤੇ ਪਾਣੀਪਤ ਤੋਂ ਆ ਰਹੇ ਬੀਫ ਨਾਲ ਭਰੇ ਟਰੱਕ ਨੂੰ ਕਾਬੂ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ...
ਬਠਿੰਡਾ ‘ਚ ਆਨਰ ਕਿਲਿੰਗ: ਭਰਾ ਨੇ ਭੈਣ ਤੇ ਉਸ ਦੇ ਹੌਲਦਾਰ ਪਤੀ ਦਾ ਕੀਤਾ...
ਬਠਿੰਡਾ, 4 ਦਸੰਬਰ| ਬਠਿੰਡਾ 'ਚ ਆਨਰ ਕਿਲਿੰਗ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਭਰਾ ਨੇ ਖੇਤ ਵਿੱਚ ਭੈਣ ਅਤੇ ਉਸਦੇ ਪਤੀ ਦਾ ਕਤਲ ਕਰ ਦਿੱਤਾ। ਮਰਨ ਵਾਲਾ ਲੜਕਾ ਪੰਜਾਬ ਪੁਲਿਸ ਦਾ ਕਾਂਸਟੇਬਲ ਹੈ।...
ਸਰਕਾਰੀ ਸਕੂਲਾਂ ਨੂੰ ਜਾਰੀ 1 ਕਰੋੜ 51 ਲੱਖ ਦੀ ਗ੍ਰਾਂਟ ‘ਚ ਹੇਰਾਫੇਰੀ; 12 ਵਿਰੁੱਧ...
ਫ਼ਿਰੋਜ਼ਪੁਰ, 4 ਦਸੰਬਰ| ਸਰਕਾਰੀ ਸਕੂਲਾਂ ਲਈ ਜਾਰੀ 1 ਕਰੋੜ 51 ਲੱਖ ਰੁਪਏ ਦੀ ਗ੍ਰਾਂਟ ਦੇ ਗਬਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਗੁਰੂਹਰਸਹਾਏ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਮੇਤ 12...
ਫਿਰੋਜ਼ਪੁਰ ‘ਚ ਨਾਬਾਲਗ ਖਿਡਾਰਨ ਨਾਲ ਗੈਂਗਰੇਪ : ਸਵੇਰੇ ਪ੍ਰੈਕਟਿਸ ਕਰਨ ਨਿਕਲੀ ਸੀ, 4 ਨੌਜਵਾਨਾਂ...
ਫ਼ਿਰੋਜ਼ਪੁਰ, 4 ਦਸੰਬਰ| ਫਿਰੋਜ਼ਪੁਰ 'ਚ 4 ਦੋਸ਼ੀਆਂ ਨੇ ਨਾਬਾਲਿਗ ਖਿਡਾਰਨ ਨਾਲ ਸਮੂਹਿਕ ਬਲਾਤਕਾਰ ਕੀਤਾ। ਮੁਲਜ਼ਮਾਂ ਨੇ ਜ਼ਬਰਦਸਤੀ ਉਸ ਦੇ ਮੂੰਹ ਵਿੱਚ ਨਸ਼ੀਲਾ ਪਦਾਰਥ ਪਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜਦੋਂ ਇਹ ਘਟਨਾ ਵਾਪਰੀ,...
ਕਪੂਰਥਲਾ ਜੇਲ੍ਹ ‘ਚ ਦੋ ਹਵਾਲਾਤੀਆਂ ਦੀ ਮੌਤ, ਪੀੜਤ ਪਰਿਵਾਰਾਂ ਦਾ ਦੋਸ਼- ਨਹੀਂ ਹੋਇਆ ਠੀਕ...
ਕਪੂਰਥਲਾ, 4 ਦਸੰਬਰ| ਮਾਡਰਨ ਜੇਲ 'ਚ ਬੰਦ ਦੋ ਹਵਾਲਾਤੀਆਂ ਦੀ ਸਿਹਤ ਅਚਾਨਕ ਵਿਗੜ ਜਾਣ ਕਾਰਨ ਮੌਤ ਹੋ ਗਈ। ਸੂਤਰਾਂ ਮੁਤਾਬਕ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਪਹਿਲਾਂ ਜੇਲ੍ਹ ਹਸਪਤਾਲ ਲਿਜਾਇਆ ਗਿਆ। ਜਿੱਥੇ...
ਬਠਿੰਡਾ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਨੌਜਵਾਨ ਦਾ ਐਨਕਾਊਂਟਰ, ਦਿਨ ਚੜ੍ਹਦਿਆਂ ਹੀ ਕਾਰਵਾਈ...
ਬਠਿੰਡਾ, 4 ਦਸੰਬਰ| ਪੁਲਿਸ ਵੱਲੋਂ ਦਿਨ ਚੜ੍ਹਦੇ ਹੀ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਨੌਜਵਾਨ ਦਾ ਐਨਕਾਊਂਟਰ ਕੀਤਾ ਗਿਆ ਹੈ। ਪੁਲਿਸ ਦੀ ਇਸ ਕਾਰਵਾਈ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ।
ਐਨਕਾਊਂਟਰ ਵਿੱਚ ਜ਼ਖਮੀ ਨੌਜਵਾਨ ਨੂੰ...
ਤਰਨਤਾਰਨ : ਭਾਣਜੇ ਨੇ ਸਕੀ ਮਾਸੀ ਦਾ ਗੋ.ਲ਼ੀ ਮਾਰ ਕੇ ਕੀਤਾ ਮ.ਰਡਰ, ਪ੍ਰਾਪਰਟੀ ਵਿਵਾਦ...
ਤਰਨਤਾਰਨ, 4 ਦਸੰਬਰ|ਤਰਨਤਾਰਨ ਦੀ ਸਮਾਰਟ ਸਿਟੀ ਕਲੋਨੀ 'ਚ ਐਤਵਾਰ ਸ਼ਾਮ ਕਰੀਬ 7 ਵਜੇ ਜਾਇਦਾਦ ਦੇ ਝਗੜੇ ਦੇ ਚੱਲਦਿਆਂ ਮੁਲਜ਼ਮਾਂ ਨੇ ਘਰ 'ਚ ਦਾਖਲ ਹੋ ਕੇ ਮਾਸੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ...
ਲੁਧਿਆਣਾ : ਨਹਿਰ ਪਾਰ ਕਰਦੇ ਦੋ ਮੋਟਰਸਾਈਕਲਾਂ ਦੀ ਜ਼ਬਰਦਸਤ ਟੱਕਰ, ਹਾ.ਦਸੇ ‘ਚ 2...
ਲੁਧਿਆਣਾ, 4 ਦਸੰਬਰ| ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਬੀਤੀ ਰਾਤ 9.30 ਵਜੇ ਨਹਿਰ ਪਾਰ ਕਰਦੇ ਸਮੇਂ ਲੋਹਾਰਾ ਪੁਲ ‘ਤੇ ਦੋ ਮੋਟਰਸਾਈਕਲਾਂ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇਕ ਨੌਜਵਾਨ ਦੀ...
ਇੰਗਲੈਂਡ ‘ਚ ਪੰਜਾਬੀ ਨੌਜਵਾਨ ਦੀ ਮੌ.ਤ, ਪਰਿਵਾਰ ਨੇ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ...
ਮਜੀਠਾ, 3 ਦਸੰਬਰ| ਪੰਜਾਬ ਤੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾਂ ਕਾਰੋਬਾਰ ਸੈੱਟ ਕਰਨ ਲਈ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਉਥੇ ਚੰਗੀ ਕਮਾਈ ਕਰਕੇ ਆਪਣੇ...











































