ਕੈਸ਼ ਫਾਰ ਕਿਊਰੀ ਮਾਮਲਾ : MP ਦੀ ਮੈਂਬਰਸ਼ਿਪ ਰੱਦ ਹੋਣ ‘ਤੇ ਮਹੂਆ ਮੋਇਤਰਾ ਨੇ...
ਨਵੀਂ ਦਿੱਲੀ, 11 ਦਸੰਬਰ | TMC ਆਗੂ ਮਹੂਆ ਮੋਇਤਰਾ ਨੇ ਅੱਜ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੈ। ਕੈਸ਼ ਫਾਰ ਕਿਊਰੀ ਮਾਮਲੇ 'ਚ ਐਥਿਕਸ ਕਮੇਟੀ ਦੀ ਸਿਫਾਰਿਸ਼...
ਲੁਧਿਆਣਾ ‘ਚ ਨਕਾਬਪੋਸ਼ਾਂ ਨੇ ਪਿਸਤੌਲ ਦੀ ਨੋਕ ‘ਤੇ ਵਪਾਰੀ ਨੂੰ ਲੁੱਟਿਆ, ਦੁਕਾਨ ਅੰਦਰ ਵੜ...
ਲੁਧਿਆਣਾ, 11 ਦਸੰਬਰ| ਲੁਧਿਆਣਾ ਵਿਚ ਲੁੱਟਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲੇ ਵਿਚ ਇਕ ਮਨੀ ਟਰਾਂਸਫਰ ਦਾ ਕੰਮ ਕਰਨ ਵਾਲੇ ਵਪਾਰੀ ਨੂੰ ਨਕਾਬਪੋਸ਼ਾਂ ਨੇ ਲੁੱਟਖੋਹ ਦਾ ਸ਼ਿਕਾਰ ਬਣਾਇਆ ਹੈ। 3...
ਜਲੰਧਰ : ਸ਼ਾਦੀ ਡਾਟ ਕਾਮ ‘ਤੇ ਲੜਕੀਆਂ ਨੂੰ ਵਿਆਹ ਦੇ ਝਾਂਸੇ ‘ਚ ਫਸਾਉਣ ਵਾਲਾ...
ਜਲੰਧਰ, 11 ਦਸੰਬਰ| ਜੇਕਰ ਤੁਹਾਡੀ ਬੇਟੀ ਵੀ ਵਿਦੇਸ਼ ਜਾਣਾ ਚਾਹੁੰਦੀ ਹੈ ਅਤੇ ਸੋਸ਼ਲ ਮੀਡੀਆ ਅਤੇ shaadi.com 'ਤੇ ਆਪਣੀ ਪ੍ਰੋਫਾਈਲ ਪੋਸਟ ਕਰਕੇ ਆਪਣੇ ਜੀਵਨ ਸਾਥੀ ਦੀ ਤਲਾਸ਼ ਕਰ ਰਹੀ ਹੈ ਤਾਂ ਉਹ ਲੜਕੀਆਂ ਅਤੇ ਉਨ੍ਹਾਂ...
ਲੁਧਿਆਣਾ : ਨਵ-ਵਿਆਹੁਤਾ ਨੇ ਭੇਤਭਰੀ ਹਾਲਤ ‘ਚ ਦਿੱਤੀ ਜਾਨ, 4 ਮਹੀਨੇ ਪਹਿਲਾਂ ਕਰਵਾਈ ਸੀ...
ਲੁਧਿਆਣਾ, 11 ਦਸੰਬਰ | ਲੁਧਿਆਣਾ ਦੀ EWS ਕਾਲੋਨੀ ਵਿਚ ਇਕ 21 ਸਾਲ ਦੇ ਨਵ-ਵਿਆਹੁਤਾ ਨੇ ਘਰ ਦੀ ਤੀਜੀ ਮੰਜ਼ਿਲ ਦੇ ਕਮਰੇ ਵਿਚ ਭੇਤਭਰੇ ਹਾਲਾਤ ਵਿਚ ਜਾਨ ਦੇ ਦਿੱਤੀ। ਜਾਣਕਾਰੀ ਅਨੁਸਾਰ 21 ਸਾਲ ਦੀ ਸ਼ਾਲਿਨੀ...
ਨਾਬਾਲਗ ਲੜਕੀ ਨਾਲ ਜ.ਬਰ ਜ਼ਨਾਹ ਕਰਕੇ ਭੱਜੇ ਮੁਲਜ਼ਮ ਦਾ ਪੁਲਿਸ ਨੇ ਕੀਤਾ ਐਨਕਾਊਂਟਰ
ਉੱਤਰ ਪ੍ਰਦੇਸ਼, 11 ਦਸੰਬਰ| ਆਜ਼ਮਗੜ੍ਹ ਜ਼ਿਲ੍ਹੇ ਦੇ ਸਿਧਾਰੀ ਥਾਣਾ ਪੁਲਿਸ ਨੇ ਐਤਵਾਰ ਨੂੰ ਇਕ ਮਾਸੂਮ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਉਸ ਦੀ ਸੱਜੀ ਲੱਤ ਵਿੱਚ...
ਲੁਧਿਆਣੇ ਦਾ ਮੁੰਡਾ ਤਰਨਤਾਰਨ ‘ਚ ਗ੍ਰਿਫਤਾਰ, ਕਾਰ ‘ਚੋਂ ਨਿਕਲੇ 25 ਕਰੋੜ ਦੀ ਹੈਰੋਇਨ ਦੇ...
ਤਰਨਤਾਰਨ, 11 ਦਸੰਬਰ| ਤਰਨਤਾਰਨ ਦੇ CIA ਸਟਾਫ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਵੱਲੋਂ ਵਿਸ਼ੇੇਸ਼ ਗਸ਼ਤ ਦੌਰਾਨ ਵਾਹਨਾਂ ਦੀ ਚੈਕਿੰਗ ਮੌਕੇ i20 ਕਾਰ ਵਿਚ ਸਵਾਰ ਇੱਕ ਵਿਅਕਤੀ ਕੋਲੋਂ 5 ਕਿੱਲੋ ਤੋਂ ਵੱਧ...
ਗ੍ਰੀਸ ਤੋਂ ਆਏ ਨੌਜਵਾਨ ਦੀ ਭਿਆਨਕ ਹਾਦਸੇ ‘ਚ ਮੌਤ, ਹੁਸ਼ਿਆਰਪੁਰ ‘ਚ ਇਨੋਵਾ ‘ਤੇ ਜਾਂਦਿਆਂ...
ਹੁਸ਼ਿਆਰਪੁਰ/ਟਾਂਡਾ ਉੜਮੁੜ, 11 ਦਸੰਬਰ | ਟਾਂਡਾ-ਸ੍ਰੀ ਹਰਿਗੋਬਿੰਦਪੁਰ ਰੋਡ 'ਤੇ ਪਿੰਡ ਗੁਰਾਲਾ ਮੋੜ ਨੇੜੇ ਦੇਰ ਰਾਤ ਵਾਪਰੇ ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਸੁਖਪ੍ਰੀਤ ਸਿੰਘ ਸੁੱਖਾ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਪੁਲ...
ਜਲੰਧਰ : ਲੁਟੇਰੇ ਗੰਨ ਪੁਆਇੰਟ ‘ਤੇ ਦੁਕਾਨਦਾਰ ਤੋਂ 21 ਹਜ਼ਾਰ ਦੀ ਨਕਦੀ ਖੋਹ ਕੇ...
ਜਲੰਧਰ, 11 ਦਸੰਬਰ| ਜਲੰਧਰ 'ਚ ਲੁੱਟ-ਖੋਹ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਾ ਸ਼ਹਿਰ ਦੇ ਸੋਢਲ ਗੇਟ ਨੇੜੇ ਮਥੁਰਾ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਤੜਕੇ ਬਾਈਕ ਸਵਾਰ ਗੰਨ ਪੁਆਇੰਟ 'ਤੇ...
ਅੰਮ੍ਰਿਤਸਰ ’ਚ ਅਨੋਖੀ ਚੋਰੀ : ਮਾਮੇ ਨੇ ਭਣੇਵਿਆਂ ’ਤੇ ਮਾਂ ਦੀਆਂ ਅਸਥੀਆਂ ਚੋਰੀ ਕਰਨ...
ਅੰਮ੍ਰਿਤਸਰ/ਚੇਤਨਪੁਰਾ, 11 ਦਸੰਬਰ | ਪਿੰਡ ਕੰਦੋਵਾਲੀ ਵਿਖੇ ਇਕ ਅਨੋਖੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਵਿਅਕਤੀ ਵੱਲੋਂ ਆਪਣੇ ਭਣੇਵਿਆਂ ’ਤੇ ਮਾਤਾ ਦੇ ਫੁੱਲ (ਅਸਥੀਆਂ) ਚੋਰੀ ਕਰਨ ਦੇ ਇਲਜ਼ਾਮ ਲਗਾਏ ਹਨ। ਤਰਲੋਚਨ...
ਸੋਨੀਪਤ ‘ਚ ਸਰਪੰਚ ਦਾ ਗੋਲੀਆਂ ਮਾਰ ਕੇ ਮ.ਰਡਰ, ਖੇਤਾਂ ‘ਚ ਘੇਰ ਕੇ ਬਦਮਾਸ਼ਾਂ ਨੇ...
ਹਰਿਆਣਾ, 11 ਦਸੰਬਰ | ਸੋਨੀਪਤ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਛੀਛਦਾਨਾ ਪਿੰਡ ਦੇ ਸਰਪੰਚ ਰਾਜਕੁਮਾਰ ਉਰਫ਼ ਰਾਜੂ ਦਾ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਮਰਡਰ ਕਰ ਦਿੱਤਾ। ਸਰਪੰਚ ਦੀ ਮੌਕੇ 'ਤੇ ਹੀ ਮੌਤ...












































