ਹਰੇਕ ਸਾਲ ਜਨਵਰੀ ਮਹੀਨੇ ਪੁਲਿਸ ਦੀ ਭਰਤੀ ਦਾ ਨੋਟੀਫਿਕੇਸ਼ਨ ਹੋਵੇਗਾ ਜਾਰੀ
ਜਲੰਧਰ/ਨਕੋਦਰ, 28 ਫਰਵਰੀ | ਅੱਜ ਸੀਐਮ ਮਾਨ ਨੇ ਕਿਹਾ ਕਿ ਹਰ ਸਾਲ ਜਨਵਰੀ ਮਹੀਨੇ ਪੁਲਿਸ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋਵੇਗਾ। ਦਸੰਬਰ 'ਚ ਹਰ ਸਾਲ 2200 ਨੌਜਵਾਨ ਪੁਲਿਸ 'ਚ ਭਰਤੀ ਹੋਣਗੇ।
ਦੱਸ ਦਈਏ ਕਿ ਅੱਜ...
ਤਰਨਤਾਰਨ : ਗੰਨ ਹਾਊਸ ’ਚੋਂ ਚੋਰਾਂ ਨੇ 17 ਰਾਈਫਲਾਂ ਕੀਤੀਆਂ ਚੋਰੀ, ਕੰਧ ਪਾੜ ਕੇ...
ਤਰਨਤਾਰਨ, 28 ਫਰਵਰੀ | ਇਥੋਂ ਦੇ ਝਬਾਲ ਬਾਈਪਾਸ ਚੌਕ ਤੋਂ ਵੱਡੀ ਖਬਰ ਆਈ ਹੈ। ਇਥੇ ਚੋਰਾਂ ਨੇ ਮੀਤ ਗੰਨ ਹਾਊਸ ਨਾਮਕ ਹਥਿਆਰਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਗੰਨ ਹਾਊਸ ਵਿਚੋਂ 17 ਰਾਈਫਲਾਂ,...
ਵਿਜੀਲੈਂਸ ਵੱਲੋਂ ਬਿੱਲ ਦਾ ਭੁਗਤਾਨ ਕਰਨ ਬਦਲੇ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ESI ਕਲਰਕ...
ਚੰਡੀਗੜ੍ਹ, 28 ਫ਼ਰਵਰੀ | ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਈ.ਐਸ.ਆਈ. ਡਿਸਪੈਂਸਰੀ ਢੰਡਾਰੀ ਕਲਾਂ, ਲੁਧਿਆਣਾ ਵਿਚ ਤਾਇਨਾਤ ਕਲਰਕ ਰਵਿੰਦਰ ਸਿੰਘ ਨੂੰ 15 ਹਜ਼ਾਰ ਰੁਪਏ ਰਿਸ਼ਵਤ ਮੰਗਣ ਅਤੇ ਲੈਣ...
ਹੁਸ਼ਿਆਰਪੁਰ ‘ਚ ਸੀਮੈਂਟ ਨਾਲ ਲੱਦੇ ਚੱਲਦੇ ਟਰੱਕ ਨੂੰ ਲੱਗੀ ਭਿਆਨਕ ਅੱ.ਗ, ਡੀਜ਼ਲ ਟੈਂਕੀ ਫਟੀ,...
ਹੁਸ਼ਿਆਰਪੁਰ, 28 ਫਰਵਰੀ | ਇਥੋਂ ਦੇ ਗੜ੍ਹਦੀਵਾਲਾ ‘ਚ ਅੱਜ ਮੁੱਖ ਮਾਰਗ ‘ਤੇ ਚੱਲਦੇ ਟਰੱਕ ਨੂੰ ਅੱਗ ਲੱਗਣ ਕਾਰਨ ਭਾਜੜਾਂ ਮੱਚ ਗਈਆਂ। ਰਾਹਗੀਰਾਂ ਦੇ ਨਾਲ-ਨਾਲ ਡਰਾਈਵਰ ਅਤੇ ਸੜਕ ਸੁਰੱਖਿਆ ਬਲਾਂ ਦੀ ਮੁਸਤੈਦੀ ਸਦਕਾ ਅੱਗ ‘ਤੇ...
ਲੁਧਿਆਣਾ ਪੁਲਿਸ ਨੇ ਫੜੇ ਪੜ੍ਹੇ-ਲਿਖੇ ਚੋਰ, ਜਲਦੀ ਅਮੀਰ ਬਣਨ ਲਈ ਕਜ਼ਨ ਭਰਾਵਾਂ ਨੇ ਬਣਾਇਆ...
ਲੁਧਿਆਣਾ, 28 ਫਰਵਰੀ | ਥਾਣਾ ਜਮਾਲਪੁਰ ਅਧੀਨ ਮੁੰਡੀਆਂ ਕਲਾਂ ਚੌਕੀ ਦੀ ਪੁਲਿਸ ਨੇ ਇਕ ਅਜਿਹੇ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੇ ਮੈਂਬਰ ਆਪਸ ਵਿਚ ਰਿਸ਼ਤੇਦਾਰ ਹਨ ਅਤੇ ਇਨ੍ਹਾਂ ਵੱਲੋਂ ਪੜ੍ਹਾਈ ਕਰਦਿਆਂ ਹੀ...
ਕੁਲਦੀਪ ਕੁਮਾਰ ਨੇ ਸੰਭਾਲਿਆ ਚੰਡੀਗੜ੍ਹ ਮੇਅਰ ਦਾ ਅਹੁਦਾ, 4 ਮਾਰਚ ਨੂੰ ਹੋਣਗੀਆਂ ਸੀਨੀਅਰ ਡਿਪਟੀ...
ਚੰਡੀਗੜ੍ਹ, 28 ਫਰਵਰੀ | ਚੰਡੀਗੜ੍ਹ ਦੇ ਨਵੇਂ ਮੇਅਰ ਕੁਲਦੀਪ ਕੁਮਾਰ ਦੀ ਅੱਜ ਤਾਜਪੋਸ਼ੀ ਹੋ ਗਈ ਹੈ। ਉਨ੍ਹਾਂ ਨੂੰ ਇਹ ਕੁਰਸੀ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਮਿਲੀ ਹੈ। ਦੱਸ ਦਈਏ ਕਿ ਬੀਤੇ ਦਿਨੀਂ ਉਨ੍ਹਾਂ...
ਗ੍ਰਾਮ ਪੰਚਾਇਤਾਂ ਨੂੰ ਲੈ ਕੇ ਵੱਡੀ ਖ਼ਬਰ, ਮਾਨ ਸਰਕਾਰ ਨੇ ਪੰਚਾਇਤਾਂ ਕੀਤੀਆਂ ਭੰਗ
ਜਲੰਧਰ, 28 ਫਰਵਰੀ | ਪੰਜਾਬ ਸਰਕਾਰ ਨੇ ਅਗਲੀਆਂ ਚੋਣਾਂ ਦੀ ਤਿਆਰੀ ਵਜੋਂ ਸੂਬੇ ਦੀਆਂ ਗ੍ਰਾਮ ਪੰਚਾਇਤਾਂ ਭੰਗ ਕਰ ਦਿੱਤੀਆਂ ਹਨ। ਸਰਕਾਰ ਨੇ 5 ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੀਆਂ ਸਾਰੀਆਂ ਪੰਚਾਇਤਾਂ ਭੰਗ ਕਰ ਦਿੱਤੀਆਂ...
ਜਲੰਧਰ ਵਾਸੀਆਂ ਨੂੰ CM ਮਾਨ ਦੀ ਵੱਡੀ ਸੌਗਾਤ, ਜੱਚਾ-ਬੱਚਾ ਹਸਪਤਾਲ ਸਮੇਤ ਕਰੋੜਾਂ ਦੇ ਵਿਕਾਸ...
ਜਲੰਧਰ/ਨਕੋਦਰ, 28 ਫਰਵਰੀ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਿਲੌਰ ‘ਚ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਨਕੋਦਰ ਪਹੁੰਚੇ। ਇਥੇ ਉਨ੍ਹਾਂ ਨੇ ਜੱਚਾ-ਬੱਚਾ ਦੇਖਭਾਲ ਹਸਪਤਾਲ ਦਾ ਉਦਘਾਟਨ ਕੀਤਾ। ਇਸ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ...
ਸਾਬਕਾ PM ਰਾਜੀਵ ਗਾਂਧੀ ਹੱ.ਤਿਆ ਮਾਮਲੇ ਦੇ ਦੋਸ਼ੀ ਸੰਥਨ ਦੀ ਮੌ.ਤ, ਪਿਆ ਦਿਲ ਦਾ...
ਨਵੀਂ ਦਿੱਲੀ, 28 ਫਰਵਰੀ | ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਕੇਸ ਵਿਚ ਦੋਸ਼ੀ ਠਹਿਰਾਏ ਗਏ ਸੰਥਨ ਦੀ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਕ ਸਰਕਾਰੀ ਅਧਿਕਾਰੀ ਨੇ ਇਹ...
ਜਲੰਧਰ ਪਹੁੰਚੇ CM ਭਗਵੰਤ ਮਾਨ, ਸਾਰੇ ਥਾਣਾ ਇੰਚਾਰਜਾਂ ਨੂੰ ਦਿੱਤੀਆਂ ਹਾਈਟੈੱਕ ਗੱਡੀਆਂ
ਜਲੰਧਰ, 28 ਫਰਵਰੀ | ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੇ ਫਿਲੌਰ ਸਥਿਤ ਪੰਜਾਬ ਪੁਲਿਸ ਅਕੈਡਮੀ (PPA) ਪਹੁੰਚੇ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਸਾਰੇ ਥਾਣਾ ਇੰਚਾਰਜਾਂ ਨੂੰ ਨਵੀਆਂ ਹਾਈਟੈੱਕ ਗੱਡੀਆਂ ਦਿੱਤੀਆਂ। ਇਸ ਤੋਂ ਬਾਅਦ ਉਹ...













































