ਜਲੰਧਰ : ਨਸ਼ੇੜੀ ਘਰਵਾਲਾ ਰੋਜ਼ ਕਰਦਾ ਸੀ ਪ੍ਰੇਸ਼ਾਨ, ਪਤਨੀ ਨੇ ਦੁੱਖੀ ਹੋ ਕੇ ਕੀਤੀ...
ਜਲੰਧਰ, 26 ਸਤੰਬਰ | ਇਕ ਔਰਤ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਹ ਆਪਣੇ ਪਤੀ ਕਾਰਨ ਪਰੇਸ਼ਾਨ ਸੀ। ਮ੍ਰਿਤਕਾ ਦੀ ਪਛਾਣ ਮਮਤਾ ਵਾਸੀ...
ਔਰਤ ਲਈ ਮੌਤ ਬਣੀ ਸਕੂਟਰੀ ਸਵਾਰ ਕੁੜੀ, ਪੁੱਤ ਦੀਆਂ ਅੱਖਾਂ ਸਾਹਮਣੇ ਮਾਂ ਨੂੰ ਟੱਕਰ...
ਗੁਰਦਾਸਪੁਰ, 26 ਸਤੰਬਰ | ਇਕ ਔਰਤ ਲਈ ਸਕੂਟਰ ਸਵਾਰ ਲੜਕੀ ਜਾਨਲੇਵਾ ਸਾਬਤ ਹੋਈ ਹੈ। ਔਰਤ ਈ-ਰਿਕਸ਼ਾ ਤੋਂ ਉਤਰ ਕੇ ਜੂਸ ਪੀਣ ਜਾ ਰਹੀ ਸੀ ਫਿਰ ਸਕੂਟਰ ਸਵਾਰ ਲੜਕੀ ਨੇ ਔਰਤ ਨੂੰ ਟੱਕਰ ਮਾਰ ਦਿੱਤੀ।...
ਕੁੜੀ ਨਾਲ ਘੁੰਮਣ ਤੋਂ ਰੋਕਿਆ ਤਾਂ ਪਿਓ ਨਾਲ ਮਿਲ ਕੇ ਕਰਤਾ ਨੰਬਰਦਾਰ ਦਾ ਕਤਲ,...
ਅੰਮ੍ਰਿਤਸਰ, 26 ਸਤੰਬਰ | ਕੱਥੂਨੰਗਲ ਥਾਣੇ ਅਧੀਨ ਪੈਂਦੇ ਪਿੰਡ ਸਰਹਾਲਾ ਵਿਚ ਇੱਕ ਲੜਕੇ ਨੇ ਆਪਣੇ ਪਿਤਾ ਨਾਲ ਮਿਲ ਕੇ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ। ਬੁੱਢੇ ਨੇ ਨੌਜਵਾਨ ਨੂੰ ਕਿਸੇ ਕੁੜੀ ਨਾਲ ਘੁੰਮਣ ਤੋਂ...
ਲੁਧਿਆਣਾ : ਪਤਾ ਪੁੱਛਣ ਬਹਾਨੇ ਬਜ਼ੁਰਗ ਔਰਤ ਦੀਆਂ ਮੋਟਰਸਾਈਕਲ ਸਵਾਰਾਂ ਨੇ ਝਪਟੀਆਂ ਵਾਲੀਆਂ
ਲੁਧਿਆਣਾ, 26 ਸਤੰਬਰ | ਬਾਈਕ ਸਵਾਰ 2 ਵਿਅਕਤੀਆਂ ਨੇ 80 ਸਾਲਾ ਬਜ਼ੁਰਗ ਔਰਤ ਨੂੰ ਟੱਕਰ ਮਾਰ ਕੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ।...
ਕੈਨੇਡਾ ‘ਚ ਵੀਜ਼ਾ ਦੀ ਸਖਤੀ ਤੋਂ ਬਾਅਦ ਪੰਜਾਬ ‘ਚ ਡੰਕੀ ਲਵਾਉਣ ਵਾਲੇ ਏਜੰਟ ਸਰਗਰਮ,...
ਪੰਜਾਬ ਡੈਸਕ, 26 ਸਤੰਬਰ | ਕੈਨੇਡਾ 'ਚ ਵੀਜ਼ਾ ਦੀ ਸਖਤੀ ਤੋਂ ਬਾਅਦ ਕਾਰੋਬਾਰੀਆਂ ਨੇ ਫਿਰ ਤੋਂ ਗੈਰ-ਕਾਨੂੰਨੀ ਮਨੁੱਖੀ ਤਸਕਰੀ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ। ਕਾਰੋਬਾਰੀ 50-50 ਲੱਖ ਰੁਪਏ ਲੈ ਕੇ ਨੌਜਵਾਨਾਂ ਨੂੰ ਡੰਕੀ...
ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਹੁਕਮ : 15 ਅਕਤੂਬਰ ਤੋਂ ਪਹਿਲਾਂ NHAI ਨੂੰ ਸੌਂਪੇ...
ਚੰਡੀਗੜ੍ਹ, 26 ਸਤੰਬਰ | ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਦੇ ਵੱਖ-ਵੱਖ ਪਾਇਲਟ ਪ੍ਰਾਜੈਕਟਾਂ ਲਈ ਲੋੜੀਂਦੀ ਜ਼ਮੀਨ ਦਾ ਕਬਜ਼ਾ 15 ਅਕਤੂਬਰ ਜਾਂ ਇਸ ਤੋਂ ਪਹਿਲਾਂ ਐਨਐਚਏਆਈ...
ਕੇਂਦਰ ਸਰਕਾਰ ਨੇ ਸਾਈਬਰ ਕ੍ਰਾਈਮ ‘ਤੇ ਕੱਸਿਆ ਸਿਕੰਜਾ, ਸਤੰਬਰ ‘ਚ ਬੰਦ ਕੀਤੇ ਲੱਖਾਂ ਦੀ...
ਨਵੀਂ ਦਿੱਲੀ, 26 ਸਤੰਬਰ | ਦੇਸ਼ ਵਿਚ ਸਾਈਬਰ ਅਪਰਾਧ ਨੂੰ ਰੋਕਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਇਸ ਸੰਦਰਭ ਵਿਚ ਸਾਈਬਰ ਧੋਖਾਧੜੀ ਨੂੰ ਰੋਕਣ ਲਈ ਵੱਡੀ ਕਾਰਵਾਈ ਕੀਤੀ ਗਈ ਹੈ। ਦਰਅਸਲ, ਭਾਰਤ ਸਰਕਾਰ...
ਹੈਰਾਨੀਜਨਕ ਮਾਮਲਾ ! TV ਦਾ ਰਿਮੋਰਟ ਲੈ ਕੇ ਬੈਂਕ ਪਹੁੰਚਿਆ ਨਾਬਾਲਗ, ਕਹਿੰਦਾ, ‘ਪੈਸੇ ਦਿਓ...
ਦਿੱਲੀ, 26 ਸਤੰਬਰ | ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਸ਼ਾਮ ਨੂੰ 16 ਸਾਲਾ ਨਾਬਾਲਗ ਟੀਵੀ ਰਿਮੋਰਟ ਲੈ ਕੇ ਬੈਂਕ ਪਹੁੰਚਿਆ, ਜਿੱਥੇ ਉਸ ਨੇ ਰੌਲਾ ਪਾਇਆ, ਬੈਂਕ ਨੂੰ ਬੰਬ...
ਵਿਨੇਸ਼ ਫੋਗਾਟ ਨੂੰ NADA ਦਾ ਨੋਟਿਸ : ਡੋਪਿੰਗ ਨਿਯਮਾਂ ਦੀ ਉਲੰਘਣਾ, ਹੋਵੇਗੀ ਸਖ਼ਤ ਕਾਰਵਾਈ
ਨੈਸ਼ਨਲ ਡੈਸਕ, 26 ਸਤੰਬਰ | ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ, ਜਿਸ ਨੇ ਹਾਲ ਹੀ ਵਿਚ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ, ਨੂੰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਇੱਕ ਰਸਮੀ ਨੋਟਿਸ ਭੇਜਿਆ ਹੈ।...
ਗੁਰਦੁਆਰਾ ਸਾਹਿਬ ਦੇ ਬਾਹਰੋਂ 2 ਸਾਲ ਦਾ ਬੱਚਾ ਕਿਡਨੈਪ, ਔਰਤ ਚੁੱਕ ਕੇ ਹੋਈ ਫਰਾਰ
ਤਰਨਤਾਰਨ, 26 ਸਤੰਬਰ | ਬੀੜ ਬਾਬਾ ਬੁੱਢਾ ਸਾਹਿਬ ਵਿਖੇ ਖਿਡੌਣੇ ਵੇਚਣ ਆਈ ਮਾਂ ਦੇ 2 ਸਾਲ ਦੇ ਬੱਚੇ ਨੂੰ ਲੈ ਕੇ ਅਣਪਛਾਤੀ ਔਰਤ ਭੱਜ ਗਈ, ਜਿਸ 'ਤੇ ਥਾਣਾ ਝਬਾਲ ਦੀ ਪੁਲਿਸ ਨੇ ਸ਼ਿਕਾਇਤ ਦਰਜ...












































