ਲੁਧਿਆਣਾ ‘ਚ ਪਟਾਕਿਆਂ ਦੀ ਧਮਕ ਕਾਰਨ ਔਰਤ ਨੂੰ ਆਇਆ ਹਾਰਟ ਅਟੈਕ, ਮੌਤ
ਲੁਧਿਆਣਾ, 4 ਨਵੰਬਰ | ਬੀਤੀ ਰਾਤ ਇੱਕ ਔਰਤ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਔਰਤ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ। ਔਰਤ ਦਾ ਅੱਜ...
ਕੁੱਕਰ ‘ਚ ਸਾਗ ਬਣਾਉਣ ਵਾਲੇ ਸਾਵਧਾਨ ! ਭਾਫ ਜ਼ਿਆਦਾ ਹੋਣ ਕਾਰਨ ਜ਼ੋਰਦਾਰ ਧਮਾਕੇ ਨਾਲ...
ਫਾਜ਼ਿਲਕਾ, 4 ਨਵੰਬਰ | ਸਾਗ ਬਣਾਉਣ ਦੌਰਾਨ ਜ਼ੋਰਦਾਰ ਧਮਾਕੇ ਨਾਲ ਕੁੱਕਰ ਫਟਿਆ। ਹਾਦਸਾ ਅਬੋਹਰ ਦੀ ਆਨੰਦ ਨਗਰੀ ਦਾ ਹੈ, ਜਿਥੇ ਸਾਗ ਬਣਾਉਣ ਦੌਰਾਨ ਕੁੱਕਰ ਫਟਣ ਕਾਰਨ ਧਮਾਕਾ ਹੋ ਗਿਆ, ਜਿਸ ਕਾਰਨ ਗੈਸ ਚੁੱਲ੍ਹੇ ਅਤੇ...
ਲੁਧਿਆਣਾ : ਪਟਾਕੇ ਦਿਵਾਉਣ ਬਹਾਨੇ ਗੁਆਂਢੀ ਦੇ ਬੱਚਿਆਂ ਨੂੰ ਲੈ ਗਿਆ ਵਿਅਕਤੀ, ਫਿਰ ਕਰ...
ਲੁਧਿਆਣਾ, 4 ਨਵੰਬਰ | ਮਾਛੀਵਾੜਾ ਸਾਹਿਬ ਨੇੜਲੇ ਪਿੰਡ ਸ਼ਤਾਬਗੜ੍ਹ 'ਚ ਇਕ ਵਿਅਕਤੀ ਨੇ ਦੀਵਾਲੀ ਦੇ ਪਟਾਕੇ ਦੇਣ ਦੇ ਬਹਾਨੇ ਆਪਣੇ ਗੁਆਂਢੀ ਸੰਜੂ ਦੇ ਦੋ ਛੋਟੇ ਬੱਚਿਆਂ ਨੂੰ ਅਗਵਾ ਕਰ ਲਿਆ। ਪੁਲਿਸ ਨੂੰ ਦਿੱਤੇ ਬਿਆਨਾਂ...
ਜਲੰਧਰ ਦੇ ਨੌਜਵਾਨ ਦੀ ਗ੍ਰੀਸ ‘ਚ ਸ਼ੱਕੀ ਹਾਲਾਤਾਂ ‘ਚ ਮੌਤ, ਸਮੁੰਦਰ ਕਿਨਾਰੇ ਮਿਲੀ ਲਾਸ਼
ਜਲੰਧਰ, 4 ਨਵੰਬਰ | ਗ੍ਰੀਸ ਗਏ ਇੱਕ ਨੌਜਵਾਨ ਦੀ ਉੱਥੇ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 42 ਸਾਲਾ ਧਰਮਿੰਦਰ ਸਿੰਘ ਉਰਫ ਲੱਕੀ ਵਾਸੀ ਮੁਹੱਲਾ ਬਾਗਵਾਲਾ, ਸ਼ਾਹਕੋਟ ਵਜੋਂ ਹੋਈ ਹੈ। ਲੱਕੀ ਦੀ...
ਬ੍ਰੇਕਿੰਗ : ਅਲਮੋੜਾ ‘ਚ ਸਵਾਰੀਆਂ ਨਾਲ ਭਰੀ ਬੱਸ ਖਾਈ ‘ਚ ਡਿੱਗੀ, 15 ਲੋਕਾਂ ਦੀ...
ਉੱਤਰਾਖੰਡ, 4 ਨਵੰਬਰ | ਅਲਮੋੜਾ 'ਚ ਸੋਮਵਾਰ ਨੂੰ ਬੱਸ ਖਾਈ 'ਚ ਡਿੱਗ ਗਈ। ਹਾਦਸੇ 'ਚ 15 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਤੋਂ ਵੱਧ ਜ਼ਖਮੀ ਹਨ। ਇਹ ਹਾਦਸਾ ਅਲਮੋੜਾ ਦੇ ਮਰਕੁਲਾ ਨੇੜੇ ਵਾਪਰਿਆ।...
ਬ੍ਰੇਕਿੰਗ : ਲੁਧਿਆਣਾ ‘ਚ ਚੋਰੀ ਕਰਨ ਆਏ ਚੋਰ ਨੇ ਫੜੇ ਜਾਣ ‘ਤੇ ਚਲਾਈਆਂ ਗੋਲੀਆਂ,...
ਲੁਧਿਆਣਾ, 4 ਨਵੰਬਰ | ਅੱਜ ਲੋਕਾਂ ਨੇ ਸਟਰੀਟ ਲਾਈਟਾਂ ਚੋਰੀ ਕਰਨ ਵਾਲੇ ਦੋਸ਼ੀ ਨੂੰ ਫੜ ਲਿਆ। ਜਦੋਂ ਚੋਰ ਫੜਿਆ ਗਿਆ ਤਾਂ ਉਸ ਨੇ ਅਚਾਨਕ ਲੋਕਾਂ 'ਤੇ ਗੋਲੀਆਂ ਚਲਾ ਦਿੱਤੀਆਂ। ਬਦਮਾਸ਼ ਨੇ ਦੋ ਗੋਲੀਆਂ ਚਲਾਈਆਂ।...
ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਨੇ ਕੁੱਟਮਾਰ ਕੇ ਬੰਨ੍ਹਵਾਤੀ ਰੱਖੜੀ, ਮੁੰਡੇ ਨੇ ਫਿਰ ਚੁੱਕਿਆ ਹੋਸ਼...
ਜਲੰਧਰ, 4 ਨਵੰਬਰ | ਗੜ੍ਹਾ 'ਚ 18 ਸਾਲ ਦੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਨੌਜਵਾਨ ਉਸ ਦੀ ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਵੱਲੋਂ ਕੀਤੀ ਕੁੱਟਮਾਰ ਅਤੇ ਉਸ ਤੋਂ ਬਾਅਦ ਉਸ ਨੂੰ ਰੱਖੜੀ ਬੰਨ੍ਹਣ ਕਾਰਨ ਪਰੇਸ਼ਾਨ...
ਲੁਧਿਆਣਾ ‘ਚ 23 ਦਿਨਾਂ ਤੱਕ ਦਰੱਖਤ ਨਾਲ ਲਟਕਦੀ ਰਹੀ ਨੌਜਵਾਨ ਦੀ ਲਾਸ਼, ਇਕ ਮਹੀਨੇ...
ਲੁਧਿਆਣਾ, 4 ਨਵੰਬਰ | ਇਥੇ ਇੱਕ ਵਿਅਕਤੀ ਦੀ ਲਾਸ਼ 23 ਦਿਨਾਂ ਤੱਕ ਦਰੱਖਤ ਨਾਲ ਲਟਕਦੀ ਰਹੀ। ਪਰਿਵਾਰ ਵਾਲਿਆਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਇਕ ਰਾਹਗੀਰ ਨੇ...
ਲੁਧਿਆਣਾ ‘ਚ ਦਰਦਨਾਕ ਹਾਦਸਾ ! ਸਹੁਰੇ ਘਰੋਂ ਪਰਤ ਰਹੀ ਮਾਂ-ਧੀ ਨੂੰ ਕਰੇਨ ਨੇ ਕੁਚਲਿਆ,...
ਲੁਧਿਆਣਾ, 4 ਨਵੰਬਰ | ਕੱਲ ਭਾਈ ਦੂਜ ਦਾ ਤਿਉਹਾਰ ਮਨਾ ਕੇ ਸਹੁਰੇ ਘਰ ਪਰਤ ਰਹੀ ਇਕ ਔਰਤ ਅਤੇ ਉਸ ਦੀ 1 ਸਾਲ ਦੀ ਬੱਚੀ ਨੂੰ ਕਰੇਨ ਨੇ ਕੁਚਲ ਦਿੱਤਾ। ਹਸਪਤਾਲ 'ਚ ਔਰਤ ਤੇ ਬੱਚੇ...
ਮੁੱਖ ਮੰਤਰੀ ਭਗਵੰਤ ਮਾਨ ਡੇਰਾ ਬਾਬਾ ਨਾਨਕ ਵਿਖੇ ਲੋਕਾਂ ਨੂੰ ਮਿਲਣ ਪਹੁੰਚੇ, ਕੀਤੀ ਵਿਸ਼ਾਲ...
ਬਟਾਲਾ, 3 ਨਵੰਬਰ | ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਕਲਾਨੌਰ 'ਚ ਇਕ ਵਿਸ਼ਾਲ ਰੈਲੀ ਕੀਤੀ ਗਈ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ...












































