ਲੁਧਿਆਣਾ ‘ਚ ਕੱਪੜਾ ਫੈਕਟਰੀ ‘ਚੋਂ ਲੱਖਾਂ ਦਾ ਸਾਮਾਨ ਚੋਰੀ, ਸ਼ਟਰ ਤੋੜ ਕੇ ਵੜੇ ਸੀ...
ਲੁਧਿਆਣਾ, 28 ਨਵੰਬਰ | ਸੁੰਦਰ ਨਗਰ ਇਲਾਕੇ ਵਿਚ ਇੱਕ ਹੌਜ਼ਰੀ (ਕਪੜਾ) ਫੈਕਟਰੀ ਵਿਚ ਕਰੀਬ 5 ਤੋਂ 6 ਵਿਅਕਤੀਆਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਫੈਕਟਰੀ ਦੇ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ।...
ਵੱਡੀ ਖਬਰ ! ਭਾਰਤੀ ਸੈਨਾ ਨੇ ਪੰਜਾਬ ਸਰਕਾਰ ਤੋਂ ਸੂਬੇ ‘ਚ ਤਾਇਨਾਤ ਜਵਾਨਾਂ ਲਈ...
ਚੰਡੀਗੜ੍ਹ, 27 ਨਵੰਬਰ | ਭਾਰਤੀ ਫੌਜ ਨੇ ਪੰਜਾਬ ਸਰਕਾਰ ਤੋਂ ਸੂਬੇ ਵਿਚ ਤਾਇਨਾਤ ਆਪਣੇ ਜਵਾਨਾਂ ਲਈ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੀ ਮੰਗ ਕੀਤੀ ਹੈ। ਇਸ ਨੇ ਸਰਕਾਰ ਨੂੰ ਮੁਸ਼ਕਲ ਵਿਚ ਪਾ ਦਿੱਤਾ...
ਅੱਤਵਾਦੀ ਅਰਸ਼ ਡੱਲਾ ਖਿਲਾਫ NIA ਐਕਸ਼ਨ, ਪੰਜਾਬ-ਹਰਿਆਣਾ ਤੇ ਯੂਪੀ ਦੇ 9 ਠਿਕਾਣਿਆਂ ‘ਤੇ ਮਾਰਿਆ...
ਚੰਡੀਗੜ੍ਹ, 27 ਨਵੰਬਰ | ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ 'ਚ ਖਾਲਿਸਤਾਨੀ ਅੱਤਵਾਦੀ ਅਰਸ਼ ਡੱਲਾ ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਤਿੰਨ ਰਾਜਾਂ ਦੇ 9 ਜ਼ਿਲ੍ਹਿਆਂ ਵਿਚ ਕੀਤੀ...
ਸੁਪਰੀਮ ਕੋਰਟ ਦਾ ਵੱਡਾ ਫੈਸਲਾ ! ਸਿਰਫ਼ ਰਾਖਵੇਂਕਰਨ ਦਾ ਲਾਭ ਲੈਣ ਲਈ ਧਰਮ ਪਰਿਵਰਤਨ...
ਨਵੀਂ ਦਿੱਲੀ, 27 ਨਵੰਬਰ | ਸੁਪਰੀਮ ਕੋਰਟ ਨੇ ਕਿਹਾ ਕਿ ਸਿਰਫ਼ ਰਾਖਵੇਂਕਰਨ ਦਾ ਲਾਭ ਲੈਣ ਲਈ ਕੀਤਾ ਗਿਆ ਧਰਮ ਪਰਿਵਰਤਨ ਸੰਵਿਧਾਨ ਨਾਲ ਧੋਖਾ ਹੈ। ਅਦਾਲਤ ਨੇ ਇਹ ਫੈਸਲਾ 26 ਨਵੰਬਰ ਨੂੰ ਉਸ ਕੇਸ ਵਿਚ...
ਬ੍ਰੇਕਿੰਗ : ਸੰਭਲ ਹਿੰਸਾ ਦੌਰਾਨ ਪੱਥਰਬਾਜ਼ੀ ਕਰਨ ਵਾਲੇ 100 ਪੱਥਰਬਾਜ਼ਾਂ ਦੇ ਪੋਸਟਰ ਜਾਰੀ, 4...
ਉਤਰ ਪਰ੍ਦੇਸ਼, 27 ਨਵੰਬਰ | ਯੂਪੀ ਦੇ ਸੰਭਲ ਵਿਚ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਹੋਈ ਹਿੰਸਾ ਦੇ ਸਬੰਧ ਵਿਚ ਪੁਲਿਸ ਨੇ 100 ਪੱਥਰਬਾਜ਼ਾਂ ਦੇ ਪੋਸਟਰ ਜਾਰੀ ਕੀਤੇ ਹਨ। ਇਨ੍ਹਾਂ ਵਿਚੋਂ ਬਹੁਤਿਆਂ ਨੇ ਹੱਥਾਂ ਵਿਚ...
ਕਿਸਾਨਾਂ ’ਤੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਦਾ ਵੱਡਾ ਬਿਆਨ, ‘ਪੈਦਲ ਦਿੱਲੀ ਜਾਣ ਵਾਲੇ ਕਿਸਾਨਾਂ...
ਹਰਿਆਣਾ, 27 ਨਵੰਬਰ | ਕਿਸਾਨਾਂ ’ਤੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਦਾ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸਾਨ ਪੈਦਲ ਦਿੱਲੀ ਜਾਣਾ ਚਾਹੁੰਦੇ ਹਨ ਤਾਂ ਅਸੀਂ ਨਹੀਂ ਰੋਕਾਂਗੇ ਕਿਉਂਕਿ ਕਿਸੇ...
ਮੁੱਖ ਮੰਤਰੀ ਭਗਵੰਤ ਮਾਨ ਨੇ ਨਵੀਆਂ ਪਹਿਲ ਕਦਮੀਆਂ ਨਾਲ ਰੀਅਲ ਅਸਟੇਟ ਸੈਕਟਰ ਨੂੰ ਵੱਡੀ...
ਚੰਡੀਗੜ੍ਹ | ਪੰਜਾਬ ਵਿਚ ਰੀਅਲ ਅਸਟੇਟ ਸੈਕਟਰ ਨੂੰ ਹੁਲਾਰਾ ਦੇਣ ਲਈ ਇੱਕ ਮਹੱਤਵਪੂਰਨ ਕਦਮ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਿਵੈਲਪਰਾਂ ਅਤੇ ਬਿਲਡਰਾਂ ਲਈ ਪ੍ਰਕਿਰਿਆਵਾਂ ਨੂੰ ਸੌਖਾ ਬਣਾਉਣ ਦੇ ਉਦੇਸ਼ ਨਾਲ ਉਪਾਅ ਪੇਸ਼...
ਰੇਲ ਮੰਤਰੀ ਵੈਸ਼ਨਵ ਦਾ ਵੱਡਾ ਐਲਾਨ ! ਰੇਲਵੇ ਸੁਰੱਖਿਆ ਦੇ ਖੇਤਰ ‘ਚ ਚੁੱਕਣ ਜਾ...
ਨਵੀਂ ਦਿੱਲੀ, 27 ਨਵੰਬਰ | ਭਾਰਤੀ ਰੇਲਵੇ ਹੁਣ ਸੁਰੱਖਿਆ ਦੇ ਖੇਤਰ ਵਿਚ ਇਤਿਹਾਸਕ ਕਦਮ ਚੁੱਕਣ ਜਾ ਰਿਹਾ ਹੈ। ਰੇਲ ਹਾਦਸਿਆਂ ਨੂੰ ਰੋਕਣ ਅਤੇ ਯਾਤਰੀਆਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਯਾਤਰਾ ਅਨੁਭਵ ਪ੍ਰਦਾਨ ਕਰਨ ਲਈ ਰੇਲਵੇ...
ਵੱਡੀ ਖਬਰ ! ਪੰਜਾਬ ਪੁਲਿਸ ਦੇ 3 IPS ਸਣੇ 18 ਅਧਿਕਾਰੀਆਂ ਨੂੰ ਮਿਲੇਗਾ DGP...
ਚੰਡੀਗੜ੍ਹ, 27 ਨਵੰਬਰ | ਪੰਜਾਬ ਪੁਲਿਸ ਦੇ ਤਿੰਨ ਆਈਪੀਐਸ ਅਧਿਕਾਰੀਆਂ ਸਮੇਤ 18 ਅਧਿਕਾਰੀਆਂ ਨੂੰ ਡੀਜੀਪੀ ਡਿਸਕ ਐਵਾਰਡ ਮਿਲੇਗਾ। ਇਹ ਪੁਰਸਕਾਰ ਸ਼ਾਨਦਾਰ ਸੇਵਾਵਾਂ ਲਈ ਦਿੱਤਾ ਜਾਵੇਗਾ। ਇਸ ਸਬੰਧੀ ਜਾਰੀ ਕੀਤੀ ਗਈ ਸੂਚੀ ਵਿਚ ਐਸਐਸਪੀ ਪਟਿਆਲਾ...
ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਅਹਿਮ ਖਬਰ, ਦੇਣਾ ਪੈ ਸਕਦਾ ਹੈ ਭਾਰੀ ਜੁਰਮਾਨਾ
ਪਟਿਆਲਾ, 27 ਨਵੰਬਰ | ਸੀ.ਐਮ.ਡੀ., ਪੀ.ਐਸ.ਪੀ.ਸੀ.ਐਲ. ਇੰਜੀ. ਬਲਦੇਵ ਸਿੰਘ ਸਰਾਂ ਅਤੇ ਡਾਇਰੈਕਟਰ/ਵੰਡ ਇੰਜੀ. ਡੀ.ਆਈ.ਪੀ.ਐਸ. ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੱਖਣੀ ਜ਼ੋਨ ਅਧੀਨ ਬਿਜਲੀ ਚੋਰੀ ਦਾ ਪਤਾ ਲਗਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਹੁਣ ਤੱਕ...














































