COVID-19: ਕੇਜਰੀਵਾਲ ਨੇ ਕੀਤਾ ਵੱਡਾ ਐਲਾਨ -72 ਲੱਖ ਲੋਕਾਂ ਨੂੰ ਫ੍ਰੀ ਰਾਸ਼ਨ, ਬਜ਼ੁਰਗਾਂ ਦੀ...
ਨਵੀਂ ਦਿੱਲੀ. ਕੋਰੋਨਾ ਦੀ ਰਾਜਧਾਨੀ ਵਿੱਚ ਵੱਧ ਰਹੇ ਪ੍ਰਕੋਪ ਨੂੰ ਵੇਖਦਿਆਂ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਿੱਲੀ ਵਾਸੀਆਂ ਨੂੰ ਰਾਹਤ ਦੇਣ ਲਈ ਕਈ ਤਰ੍ਹਾਂ ਦੀਆਂ ਘੋਸ਼ਣਾਵਾਂ ਕੀਤੀਆਂ। ਕੇਜਰੀਵਾਲ ਨੇ ਪ੍ਰੈਸ...
ਕੋਰੋਨਾ ਸੰਕਟ : ਗੜਸ਼ੰਕਰ ਦੇ 6 ਪਿੰਡਾਂ ‘ਚ ਦਫਾ 144 ਲਾਗੂ
ਹੋਸ਼ਿਆਰਪੁਰ . ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਦੇ ਸੰਕਟ ਨੂੰ ਦੇਖਦੇ ਹੋਏ ਜ਼ਿਲ੍ਹੇ ਦੇ ਛੇ ਪਿੰਡ ਮੋਰਾਂਵਾਲੀ, ਐਮਾਂ ਜੱਟਾਂ, ਬਿੰਜੋਨ, ਸੂਨੀ, ਨੂਰਪੁਰ ਜੱਟਾਂ ਅਤੇ ਪੋਸੀ ਵਿਚ ਬਾਹਰੋਂ ਆ ਰਹੇ ਲੋਕਾਂ ਦੀ ਐਂਟਰੀ ‘ਤੇ ਰੋਕ...
ਸੂਬਾ ਸਰਕਾਰ ਦਾ ਐਲਾਨ, ਲੋਕਾਂ ਨੂੰ ਭੈਅਭੀਤ ਹੋਣ ਦੀ ਲੋੜ ਨਹੀਂ, ਖਾਣ-ਪੀਣ ਦੀਆਂ ਵਸਤਾਂ...
ਜਲੰਧਰ . ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਦੇ ਚੱਲਦਿਆਂ ਮਿਲਕਫੈਡ ਦੇ ਬਰਾਂਡ ਵੇਰਕਾ ਵੱਲੋਂ ਖਪਤਕਾਰਾਂ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸੇਵਾਵਾਂ ਦਾ ਮੁਲਾਂਕਣ ਕਰਦਿਆਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ...
ਕੋਰੋਨਾ ਸੰਕਟ ਦੇ ਵਿਚਕਾਰ ਭਾਰਤ ਵਿੱਚ ਭੂਕੰਪ ਦੇ ਤੇਜ਼ ਝਟਕੇ, ਸਹਿਮੇ ਲੌਕ
ਨਵੀਂ ਦਿੱਲੀ. ਕੋਰੋਨਾ ਵਾਇਰਸ ਦੀ ਦਹਿਸ਼ਤ ਦੇ ਵਿਚਕਾਰ ਅੱਜ ਛੱਤੀਸਗੜ੍ਹ ਅਤੇ ਓਡੀਸ਼ਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਛੱਤੀਸਗੜ੍ਹ ਦੇ ਦੱਖਣੀ ਹਿੱਸੇ ਵਿੱਚ ਸ਼ਨੀਵਾਰ ਨੂੰ ਬਸਤਰ ਅਤੇ ਸੁਕਮਾ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ...
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀਆਂ ਚੋਣਾਂ ਮੁਲਤਵੀ
ਲੁਧਿਆਣਾ. ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀਆਂ 05 ਅਪ੍ਰੈਲ, 2020 ਨੂੰ ਹੋਣ ਵਾਲੀਆਂ ਚੋਣਾਂ ਸੰਬੰਧੀ ਨਾਮਜ਼ਦਗੀਆਂ 21 ਮਾਰਚ ਤੋਂ 25 ਮਾਰਚ 2020 ਤੱਕ ਭਰੀਆਂ ਜਾਣੀਆਂ ਸਨ। ਵਿਸ਼ਵ ਵਿਆਪੀ ਫ਼ੈਲੇ ਕਰੋਨਾ ਵਾਇਰਸ ਕਰਕੇ ਸਰਕਾਰ ਦੇ ਆਦੇਸ਼...
ਕੋਰੋਨਾ : ਸੀ.ਐੱਮ ਯੋਗੀ ਆਦਿੱਤਿਆਨਾਥ ਵੱਲੋਂ 35 ਲੱਖ ਮਜ਼ਦੂਰਾਂ ਨੂੰ 1000 ਰੁਪਏ ਦੇਣ ਦਾ...
ਲਖਨਉ. ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ਨੀਵਾਰ ਨੂੰ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਨਾ ਡਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਕੋਲ ਲੋੜੀਂਦੀਆਂ ਚੀਜ਼ਾਂ ਅਤੇ ਦਵਾਈਆਂ ਦਾ ਕਾਫ਼ੀ ਭੰਡਾਰ ਹੈ। ਇਸ...
ਕੋਰੋਨਾ ਲਾਈਵ: 11 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ, ਇਟਲੀ ‘ਚ 1 ਦਿਨ ‘ਚ...
ਨਵੀਂ ਦਿੱਲੀ. ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਰੀਜ ਲਗਾਤਾਰ ਵੱਧਦੇ ਜਾ ਰਹੇ ਹਨ। ਇਸ ਮਹਾਂਮਾਰੀ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਲੋਕ ਆਪਣੇ ਆਪ ਨੂੰ ਆਈਸੋਲੇਟ ਕਰ ਰਹੇ ਹਨ। ਮਹਾਰਾਸ਼ਟਰ ਵਿੱਚ, ਕੋਰੋਨਾ ਦੇ ਸੰਕਰਮਣ...
ਕੋਰੋਨਾ ਕਹਿਰ : ਨਿੱਜੀ ਲੈਬ ਵਿਚ ਜਾਂਚ ਕਰਵਾਉਣ ‘ਤੇ ਦੇਣੇ ਪੈਣਗੇ 5 ਹਜ਼ਾਰ ਰੁਪਏ
ਜਲੰਧਰ . ਦੇਸ਼ ਵਿਚ ਕੋਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਮਾਨਤਾ ਪ੍ਰਾਪਤ ਪ੍ਰਾਈਵੇਟ ਲੈਬਾਰਟਰੀਆਂ ਨੂੰ ਟੈਸਟ ਦੀ ਮਨਜੂਰੀ ਦੇਣ ਦੀ ਤਿਆਰੀ ਹੈ। ਇਸ ਦੇ ਨਾਲ, ਇਨ੍ਹਾਂ ਲੈਬਾਂ ਨੂੰ ਟੈਸਟ ਦੀ ਕੀਮਤ 4,500...
ਕੋਰੋਨਾ ਪਾਜੀਟਿਵ ਆਉਣ ਤੋਂ ਬਾਅਦ ਕਨਿਕਾ ਕਪੂਰ ਦੀਆਂ ਵਧੀਆਂ ਮੁਸ਼ਕਲਾਂ, ਲਖਨਉ ਵਿੱਚ ਕੇਸ ਦਰਜ
ਨਵੀਂ ਦਿੱਲੀ. ਗਾਇਕਾ ਕਨਿਕਾ ਕਪੂਰ ਦੇ ਕੋਰੋਨਾ ਪਾਜੀਟਿਵ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਤੋਂ ਹਰ ਪਾਸੇ ਹਫੜਾ-ਦਫੜੀ ਮਚ ਗਈ ਹੈ। ਉਸਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਕਨਿਕਾ 15 ਮਾਰਚ ਨੂੰ ਲੰਡਨ ਤੋਂ ਵਾਪਸ ਆਈ...
ਸਮਕਾਲ ਦੇ ਰੂਬਰੂ ਹੋਵੇਗਾ ਪੰਜਾਬੀ ਦਾ ਸ਼ਮ੍ਹਾਦਾਨ ਮੈਗਜ਼ੀਨ
ਗੁਰਪ੍ਰੀਤ ਡੈਨੀ-ਜਲੰਧਰਸ਼ਮ੍ਹਦਾਨ ਪੰਜਾਬੀ ਦਾ ਤ੍ਰੈ-ਮਾਸਿਕ ਪਰਚਾ ਹੈ। ਪੰਜਾਬੀ ਵਿਚ ਬੁਹਤ ਸਾਰੇ ਪਰਚੇ ਨਿਕਲਦੇ ਹਨ ਕਈ ਦਾ ਮਿਆਰ ਉੱਚਾ ਤੇ ਕਈ ਦਰਮਿਆਨੇ ਜਿਹੇ ਹੀ ਹਨ। ਪ੍ਰੋ. ਜਸਵੀਰ ਹੁਰਾਂ ਦੀ ਸੰਪਾਦਕੀ ਦੀ ਨਿਗਰਾਨੀ ਹੇਠ ਇਹ ਪਹਿਲਾ...












































