ਖੁਸ਼ਖਬਰੀ : Yes Bank ਦੇ ਗ੍ਰਾਹਕ ਕਲ ਸਵੇਰ ਤੋਂ ਕੱਢਵਾ ਸੱਕਣਗੇ 50,000 ਤੋਂ ਵੱਧ...
ਨਵੀਂ ਦਿੱਲੀ. ਯੈਸ ਬੈਂਕ ਗ੍ਰਾਹਕ ਬੁੱਧਵਾਰ ਸ਼ਾਮ 6 ਵਜੇ ਤੋਂ ਸਾਰੀਆਂ ਬੈਂਕਿੰਗ ਸਹੂਲਤਾਂ ਦਾ ਲਾਭ ਲੈ ਸਕਣਗੇ। ਨਾਲ ਹੀ, ਬੈਂਕ ਖਾਤੇ ਵਿਚੋਂ ਨਿਕਾਸੀ ਦੀ ਸੀਮਾ ਤੇ ਲੱਗੀ ਪਾਬੰਦੀ ਵੀ ਹਟਾ ਦਿੱਤਾ ਜਾਵੇਗੀ। ਇਸ ਨਾਲ...
ਕੋਰੋਨਾ: ਜੇਲਾਂ ‘ਚ ਬੰਦ 5800 ਕੈਦੀਆਂ ਨੂੰ ਰਿਹਾ ਕਰ ਸਕਦੀ ਹੈ ਪੰਜਾਬ ਸਰਕਾਰ
ਜਲੰਧਰ. ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਮਰੀਜਾਂ ਦੀ ਗਿਣਤੀ 153 ਹੋ ਗਈ ਹੈ। ਪੰਜਾਬ ਵਿੱਚ ਹੁਣ ਤੱਕ ਕੋਰੋਨਾ ਦਾ 1 ਕੇਸ ਸਾਹਮਣੇ ਆਇਆ ਹੈ। ਪੰਜਾਬ...
ਕੋਰੋਨਾ : ਬਾਲੀਵੁੱਡ ਅਦਾਕਾਰ ਆਲੀਆ ਭੱਟ ਆਈਸੋਲੇਸ਼ਨ ਵਾਰਡ ‘ਚ ਦਾਖ਼ਲ
ਮੁੰਬਈ. ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਪ੍ਰਭਾਵਿਤ ਕੀਤਾ ਹੈ ਅਤੇ ਵਿਸ਼ਵ ਸਿਹਤ ਸੰਗਠਨ (W.H.O) ਨੇ ਇਸਨੂੰ ਮਹਾਂਮਾਰੀ ਘੋਸ਼ਿਤ ਕੀਤਾ ਹੈ। ਦੱਸ ਦਈਏ ਕਿ ਇਸ ਵਾਇਰਸ ਦਾ ਹਾਲੇ ਤੱਕ ਕੋਈ ਇਲਾਜ ਨਹੀਂ ਮਿਲਿਆ ਹੈ। ਜਿਸ ਕਾਰਨ...
ਪੰਜਾਬ ‘ਚ 2 ਅ੍ਰਪੈਲ ਤੋਂ ਘਰੇਲੂ ਬਿਜਲੀ ਸਸਤੀ ਹੋਣ ਦੀ ਸੰਭਾਵਨਾ
ਚੰਡੀਗੜ੍ਹ . ਘਰੇਲੂ ਬਿਜਲੀ 2 ਅਪ੍ਰੈਲ ਤੋਂ 25 ਪ੍ਰਤੀਸ਼ਤ ਸਸਤੀ ਹੋ ਸਕਦੀ ਹੈ ਕਿਉਂਕਿ ਨਵੀਆਂ ਬਿਜਲੀ ਦਰਾਂ 2 ਅਪ੍ਰੈਲ ਨੂੰ ਨਵੀਆਂ ਆਉਣ ਦੀ ਸੰਭਾਵਨਾ ਹੈ। ਪਾਵਰਕਾਮ ਦੇ ਰੈਗੂਲੇਟਰੀ ਕਮਿਸ਼ਨ ਨੂੰ ਦਿੱਤੇ ਨਵੇਂ ਵਿੱਤੀ ਵਰ੍ਹੇ...
ਕੋਰੋਨਾ : ਨੋਇਡਾ ਦਾ ਚੌਥਾ ਕੇਸ ਪਾਜ਼ੀਟਿਵ, ਇੰਡੋਨੇਸ਼ੀਆ ਤੋਂ ਆਇਆ ਵਿਅਕਤੀ ਸੰਕਰਮਿਤ, ਦੇਸ਼ ‘ਚ...
ਨਵੀਂ ਦਿੱਲੀ. ਰਾਜਧਾਨੀ ਦਿੱਲੀ ਨਾਲ ਲੱਗਦੇ ਨੋਇਡਾ ਵਿਚ ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਹ ਨੋਇਡਾ ਦਾ ਹੁਣ ਤੱਕ ਦਾ ਚੌਥਾ ਮਾਮਲਾ ਹੈ। ਇਸਦੇ ਨਾਲ ਹੀ ਦੇਸ਼ ਵਿੱਚ ਕੇਸਾਂ ਦੀ ਕੁੱਲ...
ਨਿਰਾਸ਼ਾ ‘ਚ ਡੁੱਬਿਆ ਸੁਖਬੀਰ ਹੁਣ ਝੂਠ ਬੋਲ ਕੇ ਬਚ ਰਿਹਾ : ਕੈਪਟਨ ਅਮਰਿੰਦਰ
ਚੰਡੀਗੜ੍ਹ . ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕੁਫ਼ਰ ਤੋਲਣ ਦੀ ਖਿੱਲੀ ਉਡਾਉਂਦਿਆ ਕਿਹਾ ਕਿ ਇਸ ਨਾਲ ਉਸ ਦੀ ਘੋਰ ਨਿਰਾਸ਼ਾ ਦਾ ਪ੍ਰਗਟਾਵਾ ਹੁੰਦਾ ਹੈ। ਮੁੱਖ...
ਮੋਗਾ ਦੇ ਨੌਜਵਾਨ ਨੇ ਕੈਨੇਡਾ ‘ਚ ਕੀਤੀ ਖੁਦਕੁਸ਼ੀ, ਪਤਨੀ ਵਲੋਂ ਪਰਿਵਾਰ ਖਿਲਾਫ ਥਾਣੇ ‘ਚ...
ਮੋਗਾ. ਪਿੰਡ ਧੱਲਕੇ ਦੇ ਨੌਜਵਾਨ ਵਲੋਂ ਕੈਨੇਡਾ ਵਿੱਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਡੇਢ ਵਰ੍ਹੇ ਪਹਿਲਾਂ ਪਿੰਡ ਧੱਲਕੇ ਦਾ ਨੌਜਵਾਨ ਬਲਵਿੰਦਰ ਸਿੰਘ ਵਿੱਕੀ (30) ਕੈਨੇਡਾ ਦੀ ਧਰਤੀ ਉੱਤੇ ਜਾ ਕੇ ਵਸਿਆ...
ਹੁਕਮ ਨਾ ਮੰਨਣ ਵਾਲੇ ਸਕੂਲਾਂ, ਕਾਲਜਾਂ ਅਤੇ ਸੰਸਥਾਨਾਂ ਤੇ ਹੋਵੇਗੀ ਸਖਤ ਕਾਰਵਾਈ : ਡੀਸੀ
ਜਲੰਧਰ . ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਜਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੀ ਐਡਵਾਈਜ਼ਰੀ ਦੀ ਪਾਲਣਾ ਨਾ ਕਰਨ ਵਾਲੀਆਂ ਸੰਸਥਾਵਾਂ ਉੱਤੇ ਸਖ਼ਤ ਕਾਰਵਾਈ ਦੇ ਆਦੇਸ਼ ਜਾਰੀ ਹੋਏ ਹਨ। ਡੀਸੀ ਵਰਿੰਦਰ ਕੁਮਾਰ ਸ਼ਰਮਾ ਦੇ ਨਿਰਦੇਸ਼ਾਂ...
ਜਲੰਧਰ : ਹਮਲਾਵਰਾਂ ਨੇ ਫੈਕਟਰੀ ਮਾਲਿਕ ਨੂੰ ਗੋਲੀ ਮਾਰ ਕੇ ਕੀਤਾ ਜਖਮੀ, ਕਾਰ ਤੇ...
ਜਲੰਧਰ. ਸੂਰਯਾ ਇੰਨਕਲੇਵ ਗੇਟ ਨੰ. 1 'ਤੇ ਦੇਰ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਫੈਕਟਰੀ ਮਾਲਕ 'ਤੇ ਗੋਲੀ ਚਲਾਉਣ ਦੀ ਖਬਰ ਸਾਹਮਣੇ ਆਈ ਹੈ। ਇਸ ਹਮਲੇ ਵਿੱਚ ਫੈਕਟਰੀ ਮਾਲਕ ਬਾਲ-ਬਾਲ ਬਚ ਗਿਆ। ਹਮਲਾਵਰਾਂ ਵਲੋਂ ਚਲਾਈ ਗਈ...
ਮੋਗਾ : ਜ਼ਮਾਨਤ ਤੇ ਬਾਹਰ ਆਏ ਨੌਜਵਾਨ ਨੇ ਫੇਰ ਕੀਤਾ ਉਸੇ ਨਾਬਾਲਿਗ ਕੁੜੀ ਨੂੰ...
ਮੋਗਾ. ਸਰਕਾਰੀ ਸਕੂਲ ਦੇ ਕੋਲੋਂ ਵੱਡੀ ਭੈਣ ਨੂੰ ਪੇਪਰ ਲਈ ਛੱਡਣ ਆਈ ਨਾਬਾਲਿਗ ਕੁੜੀ ਨੂੰ ਇਕ ਨੌਜਵਾਨ ਅਗਵਾ ਕਰਕੇ ਲੈ ਗਿਆ। ਏਐਸਆਈ ਪਰਮਜੀਤ ਕੌਰ ਮੁਤਾਬਿਕ ਪੁਲਿਸ ਨੇ ਕੁੜੀ ਦੀ ਮਾਂ ਦੀ ਸ਼ਿਕਾਇਤ ਤੇ ਦੋਸ਼ੀ...












































