ਹੁਸ਼ਿਆਰਪੁਰ ਵਿੱਚ ਅੱਜ ਨਹੀਂ ਸਾਹਮਣੇ ਆਇਆ ਕੋਈ ਪਾਜ਼ੀਟਿਵ ਕੇਸ
ਸ਼ੱਕੀ ਮਰੀਜ਼ਾਂ ਦੇ ਹੁਣ ਤੱਕ ਲਏ ਗਏ ਸੈਂਪਲਾਂ 'ਚੋਂ 72 ਦੀ ਰਿਪੋਰਟ ਨੈਗੇਟਿਵ
ਹੁਸ਼ਿਆਰਪੁਰ. ਸਿਵਿਲ ਹਸਪਤਾਲ ਵਿੱਚ ਭੇਜੇ ਗਏ 72 ਸੈਂਪਲਾਂ ਦੀ ਰਿਪੋਰਟ ਅੱਜ ਨੇਗੇਟਿਵ ਆਈ ਹੈ। ਐਤਵਾਰ ਨੂੰ ਜਿਲ੍ਹੇ ਵਿੱਚ ਕੋਈ ਪਾਜੀਟਿਵ ਕੇਸ...
ਪੰਜਾਬ ਦੀਆਂ ਇੰਡਸਟਰੀਜ਼ ਲਈ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਅਹਿਮ ਫੈਸਲੇ
ਜਲੰਧਰ . ਪੰਜਾਬ ਵਿਚ ਕਰਫਿਊ ਵਿਚਾਲੇ ਸੂਬਾ ਸਰਕਾਰ ਨੇ ਇੰਡਸਟਰੀ ਲਈ ਅਹਿਮ ਫੈਸਲੇ ਲਏ ਹਨ। ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਐਲਾਨ ਕੀਤਾ ਹੈ ਕਿ ਜਿਸ ਇੰਡਸਟਰੀ ਕੋਲ ਪੂਰੇ ਪ੍ਰਬੰਧ ਹਨ, ਉਹ ਚੱਲ ਸਕਦੀ...
ਕਰਫਿਊ ਦੇ ਚਲਦਿਆਂ ਪੰਜਾਬ ਦੇ ਕਿਸਾਨਾ ਨੂੰ ਮਿਲੀ ਰਾਹਤ
ਜਲੰਧਰ . ਕੈਪਟਨ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪੰਜਾਬ 'ਚ ਲੱਗੇ ਕਰਫਿਊ ਦੌਰਾਨ ਕਿਸਾਨ ਦਿਨ ਭਰ ਆਪਣੇ ਖੇਤ ਵਿੱਚ ਕੰਮ ਕਰ ਸਕਦਾ ਹੈ। ਸਰਕਾਰ ਦੇ ਆਦੇਸ਼ਾਂ ਅਨੁਸਾਰ ਕਿਸਾਨਾਂ ਨੂੰ...
ਰਾਜਾਂ ਦੀਆਂ ਸਰਹੱਦਾਂ ਨੂੰ ਸੀਲ ਕਰੋ, ਪਰਵਾਸੀ ਮਜ਼ਦੂਰਾਂ ਦੀ ਆਵਾਜਾਈ ਨੂੰ ਪੂਰੀ ਤਰ੍ਹਾਂ ਰੋਕਿਆ...
ਨਵੀਂ ਦਿੱਲੀ. ਕੇਂਦਰ ਸਰਕਾਰ ਨੇ ਨਿਰਦੇਸ਼ ਦਿੱਤਾ ਹੈ ਕਿ ਜਿਹੜੇ ਲੋਕ ਕੋਰੋਨਾਵਾਇਰਸ ਕਾਰਨ ਹੋਏ ਲਾਕਡਾਉਨ ਦੀ ਉਲੰਘਣਾ ਵਿਚ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਗਏ ਹਨ, ਉਨ੍ਹਾਂ ਨੂੰ ਘੱਟੋ-ਘੱਟ 14 ਦਿਨਾਂ ਲਈ ਅਲੱਗ ਰੱਖਿਆ ਜਾਵੇਗਾ।...
ਇਹ ਵਕਤ ਰਾਜਨੀਤੀ ਕਰਨ ਦਾ ਨਹੀਂ, ਰਲਮਿਲ ਕੇ ਦੇਸ਼ ਨੂੰ ਬਚਾਉਣ ਦਾ ਹੈ :...
ਨਵੀਂ ਦਿੱਲੀ . ਰਾਜਧਾਨੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਭਾਜਪਾ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਭਾਜਪਾ ’ਤੇ ਕੋਰੋਨਾ ਵਾਇਰਸ ਮਹਾਮਾਰੀ ਬਾਰੇ ‘ਘਟੀਆ ਰਾਜਨੀਤੀ’ ਕਰਨ ਦਾ ਦੋਸ਼ ਲਾਇਆ ਹੈ। ਦਿੱਲੀ...
ਕੋਰੋਨਾ ਵਾਇਰਸ ਦੇ ਮਨੁੱਖੀ ਸਰੀਰ ‘ਚ ਦਾਖਲ ਹੋਣ ਦੀ ਕੀ ਹੈ ਵਜ੍ਹਾ, ਕੀ ਪ੍ਰਭਾਵ...
ਜਲੰਧਰ . ਕੋਰੋਨਾ ਵਿਸ਼ਾਣੂ ਨਾਲ ਦੁਨੀਆ ਭਰ ਵਿਚ ਮਰਨ ਵਾਲਿਆਂ ਦੀ ਗਿਣਤੀ 30 ਹਜ਼ਾਰ ਤੋਂ ਵੱਧ ਪਹੁੰਚ ਗਈ ਹੈ, ਪਰ ਅਜੇ ਤੱਕ ਕੋਈ ਮਾਹਰ ਜਾਂ ਵਿਗਿਆਨੀ ਇਹ ਨਹੀਂ ਦੱਸ ਸਕੇ ਕਿ ਕੋਰੋਨਾ ਵਾਇਰਸ ਕਿੱਥੋਂ...
ਪੜ੍ਹੋ ਦੱਖਣੀ ਕੋਰੀਆ ਨੇ ਕੋਰੋਨਾ ਵਾਇਰਸ ਤੋਂ ਕਿਵੇਂ ਜਿੱਤੀ ਜੰਗ, ਭਾਰਤ ਵੀ ਰਹੇ ਤਿਆਰ
ਨੀਰਜ਼ ਸ਼ਰਮਾ | ਜਲੰਧਰ
ਕੋਰੋਨਾ ਮਹਾਂਮਾਰੀ ਦੀ ਮਾਰ ਇਸ ਸਮੇਂ ਪੂਰੀ ਦੁਨੀਆ ਝੱਲ ਰਹੀ ਹੈ। ਕੋਰੋਨਾ ਵਾਰਿਸ ਦਾ ਕਹਿਰ ਜਿੱਥੇ ਦੁਨੀਆਂ 'ਚ ਕਹਿਰ ਢਾਹ ਰਿਹਾ ਹੈ। ਉੱਥਾ ਮਾਨਵਤਾਦੀ ਸੋਚ ਨੂੰ ਲੈਕੇ ਚੱਲਣ ਵਾਲੇ ਲੋਕ ਇਸ...
ਹੁਣ 5 ਮਿੰਟ ‘ਚ ਪਤਾ ਲੱਗੇਗਾ ਕੋਰੋਨਾ ਹੈ ਜਾਂ ਨਹੀਂ?
ਜਲੰਧਰ . ਅਮਰੀਕਾ ਦੀ ਲੈਬ ਨੇ ਇਕ ਪੋਰਟੇਬਲ ਟੈਸਟ ਉਪਕਰਨ (ਅਸਾਨੀ ਨਾਲ ਇਕ ਤੋਂ ਦੂਜੀ ਥਾਂ ਲਿਜਾ ਸਕਣ ਵਾਲਾ) ਜਾਰੀ ਕੀਤਾ ਹੈ ਜੋ ਸਿਰਫ਼ ਪੰਜ ਮਿੰਟ ਵਿਚ ਕੋਵਿਡ-19 ਪਾਜ਼ੀਟਿਵ ਹੋਣ ਬਾਰੇ ਜਾਣਕਾਰੀ ਦੇਣ ਵਿਚ...
ਲਾਕਡਾਊਨ : ਪੁਲਿਸ ਨੇ ਐਂਬੂਲੈਂਸ ਨੂੰ ਹਸਪਤਾਲ ਨਹੀਂ ਪਹੁੰਚਣ ਦਿੱਤਾ, ਮਰੀਜ਼ ਦੀ ਮੌਤ
ਜਲੰਧਰ . ਪੂਰੇ ਦੇਸ਼ ਵਿੱਚ ਕੋਰੋਨਾਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਇੱਕ 21 ਦਿਨਾਂ ਲਈ ਲਾਕਡਾਊਨ ਲਾਗੂ ਕੀਤਾ ਹੈ। ਇਸ ਕਾਰਨ ਹਰ ਪਾਸੇ ਹਫੜਾ-ਦਫੜੀ ਹੈ। ਖ਼ਾਸਕਰ ਮਰੀਜ਼ਾਂ ਨੂੰ ਹਸਪਤਾਲ ਪਹੁੰਚਣ ਵਿੱਚ ਮੁਸ਼ਕਲ...
ਪੰਜਾਬ : ਕੋਰੋਨਾ ਮਹਾਮਾਂਰੀ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ 76 ਕੈਦੀ ਰਿਹਾ
ਸੰਗਰੂਰ. ਕੋਰੋਨਾ ਵਾਇਰਸ ਦੀ ਵੱਧਦੀ ਮੁਸੀਬਤ ਨੂੰ ਦੇਖਦੇ ਹੋਏ ਸੰਗਰੂਰ ਜਿਲ੍ਹੇ ਦੀ ਜੇਲ ਵਿਚੋਂ 76 ਕੈਦੀ ਰਿਹਾ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਤੇ ਗਠਿਤ ਕਮੇਟੀ ਨੇ ਸੰਗਰੂਰ...












































