ਮਾਨ-ਕਾਵਿ ਵਿਚਾਰਦਿਆਂ : ਫ਼ਕੀਰੀ ਤੇ ਪ੍ਰੇਮ ਦੋਵੇਂ ਯੁੱਧ-ਨਾਦ ਨੇ !

0
ਮੱਖਣ ਮਾਨ ਦਾ ਕਵੀ ਰੂਪ ਅਚੰਭਿਤ ਕਰ ਦੇਣ ਵਾਲਾ ਹੈ, ਪਰ ਵਿਚਾਰ ਉਤੇਜਕ ਵੀ। ਉਹ ਕਹਾਣੀ ਲਿਖਦਾ-ਲਿਖਦਾ ਗਾਇਬ ਹੋ ਜਾਂਦਾ ਹੈ ਤੇ ਫਿਰ ਅਚਾਨਕ ਕਵਿਤਾ ਲੈ ਕੇ ਦਸਤਕ ਆਣ ਦਿੰਦਾ ਹੈ, ਉਹ ਵੀ ਪੱਕੇ...

ਅਕਾਲੀ ਦਲ ਨੇ ਵੀ ਕੀਤੀ ਐਨਆਰਸੀ ਦੀ ਮੁਖਾਲਫਤ

0
ਨਵੀਂ ਦਿੱਲੀ . ਬੀਜੇਪੀ ਦੇ ਸੱਭ ਤੋਂ ਪੁਰਾਣੇ ਅਲਾਇੰਸ ਪਾਰਟਨਰ ਅਕਾਲੀ ਦਲ ਨੇ ਐਨਆਰਸੀ ਦਾ ਵਿਰੋਧ ਕੀਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਇਸ ਨਾਲ ਮੁਸਲਮਾਨਾਂ 'ਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ।ਪਾਰਟੀ...

ਯੂਪੀ ‘ਚ ਹਾਈ ਐਲਰਟ, ਇੰਟਰਨੈਟ ‘ਤੇ ਪਾਬੰਦੀ

0
ਲਖਨਊ . ਨਾਗਰਿਕਤਾ ਸੋਧ ਕਾਨੂੰਨ ਦੇ ਹੋ ਰਹੇ ਵਿਰੋਧ ਦੇ ਮੱਦੇਨਜ਼ਰ ਯੂਪੀ 'ਚ ਹਾਈ ਐਲਰਟ ਦਾ ਐਲਾਨ ਕੀਤਾ ਗਿਆ ਹੈ। 27 ਦਸੰਬਰ ਨੂੰ ਜੁੰਮੇ ਦੀ ਨਮਾਜ਼ ਦੌਰਾਨ ਸਖਤ ਪਹਿਰੇ ਰੱਖਣ ਦੀ ਗੱਲ ਆਖੀ ਗਈ...

ਜਲੰਧਰ ‘ਚ ਇੱਕ ਕੁਇੰਟਲ 80 ਕਿਲੋ ਚੂਰਾ ਪੋਸਤ ਸਣੇ ਗ੍ਰਿਫਤਾਰ

0
ਜਲੰਧਰ . ਜ਼ਿਲੇ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਇੱਕ ਕੁਇੰਟਲ 80 ਕਿੱਲੋ ਚੂਰਾ ਪੋਸਤ ਅਤੇ ਇੱਕ ਕਿਲੋ ਅਫੀਮ ਦੇ ਨਾਲ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਆਰੋਪੀ ਦੀ ਪਛਾਣ ਕਿਸ਼ਨ ਲਾਲ ਬਿੱਲ...

ਬਿਆਸ ਡੇਰੇ ਵਾਲੇ ਸ਼ਿਵਇੰਦਰ ਸਿੰਘ ਨੂੰ 8 ਤੱਕ ਨਿਆਇਕ ਹਿਰਾਸਤ ‘ਚ ਭੇਜਿਆ

0
ਨਵੀਂ ਦਿੱਲੀ . ਫੋਰਟਿਸ ਹੈਲਥ ਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਇੰਦਰ ਸਿੰਘ ਨੂੰ ਦਿੱਲੀ ਦੀ ਇਕ ਅਦਾਲਤ ਨੇ 8 ਜਨਵਰੀ ਤੱਕ ਲਈ ਵੀਰਵਾਰ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਰੈਲੀਗੇਅਰ ਫਿਨਵੈਸਟ ਲਿਮੀ (ਆਰਐਫਐਲ) ਵਿਚ...

ਫੌਜ ਮੁਖੀ ਨੇ ਦਿੱਤਾ ਰਾਜਨੀਤਕ ਬਿਆਨ, ਹੰਗਾਮਾ

0
ਨਵੀਂ ਦਿੱਲੀ . ਭਾਰਤੀ ਫੌਜ ਮੁਖੀ ਬਿਪਿਨ ਰਾਵਤ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ਼ ਪ੍ਰਦਰਸ਼ਨਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਅਤੇ ਕਾਲਜਾਂ 'ਚ ਹਿੰਸਾ ਅਤੇ ਅਗਜ਼ਨੀ ਕਰਨ ਵਾਲੇ ਆਗੂ ਨਹੀਂ ਹੋ ਸਕਦੇ। 31...

ਏਡੀਜੀਪੀ ਦੀ ਮੁੱਢਲੀ ਜਾਂਚ ‘ਚ ਜੱਗੂ ਮਾਮਲੇ ਵਿੱਚ ਮੰਤਰੀ ਰੰਧਾਵਾ ਨੂੰ ਕਲੀਨਚਿੱਟ

0
ਚੰਡੀਗੜ . ਮੁੱਖ ਮੰਤਰੀ ਕੈਪਟਨ ਅਮਰਿੰਦਰ  ਸਿੰਘ ਦੀਆਂ ਹਦਾਇਤਾਂ 'ਤੇ ਕੀਤੀ ਗਈ ਮੁੱਢਲੀ ਜਾਂਚ ਨੇ ਜੇਲ• ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਤੇ ਜੱਗੂ ਭਗਵਾਨ ਪੁਰੀਆ ਵਿਚਕਾਰ ਕਿਸੇ ਵੀ ਤਰ•ਾਂ ਦੇ ਸਬੰਧਾਂ  ਨੂੰ ਖ਼ਰਾਜ ਕੀਤਾ ਹੈ।ਪ੍ਰੈਸ...

ਕੈਨੇਡਾ–ਅਮਰੀਕਾ ਸਰਹੱਦ ‘ਤੇ ਪੰਜਾਬੀ ਡਰਾਈਵਰ 40 ਕਿੱਲੋ ਕੋਕੀਨ ਸਣੇ ਪੁਲਿਸ ਅੜਿੱਕੇ

0
ਟੋਰਾਂਟੋ . ਕੈਨੇਡਾ ਤੇ ਅਮਰੀਕਾ ਦੀ ਸਰਹੱਦ 'ਤੇ ਇੱਕ ਪੰਜਾਬੀ ਟਰੱਕ ਡਰਾਇਵਰ ਨੂੰ 40 ਕਿੱਲੋ ਕੋਕੀਨ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਟੱਰਕ ਡਰਾਈਵਰ ਮਨਜਿੰਦਰ ਸਿੰਘ ਗਿੱਲ ਨੂੰ ਵਿੰਡਸਰ ਵਿਖੇ ਸਰਹੱਦੀ ਲਾਂਘੇ 'ਤੇ ਕੈਨੇਡਾ ਦੇ...

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਵੇਲੇ ਸਿਜਦਾ ਕਰਦਿਆਂ!

0
ਗੁਰੂ ਨਾਨਕ ਦੇਵ ਜੀ ਨੂੰ ਜੇਕਰ ਸਿਰਫ ਇੱਕ ਨੁਕਤੇ ਰਾਹੀਂ ਸਮਝਣਾ ਹੋਵੇ ਤਾਂ ਉਹ ਹੈ ਉਹਨਾਂ ਦਾ 'ਹੁਕਮਿ' ਨੂੰ ਵਿਸਤਾਰਨਾ/ਨਿਸਤਾਰਨਾ। 'ਹੁਕਮਿ' ਗੁਰੂ ਨਾਨਕ ਦੇਵ ਜੀ ਕੋਲ ਆ ਕੇ ਵਸੀਹ ਅਰਥ ਗ੍ਰਹਿਣ ਕਰਦਾ ਹੈ। ਉਹ...

ਕੈਨੇਡਾ ‘ਚ ਟਰੂਡੋ ਸਰਕਾਰ ਨੂੰ ਕੋਈ ਖ਼ਤਰਾ ਨਹੀਂ

0
ਟੋਰਾਂਟੋ . ਕੈਨੇਡਾ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਪਾਰਟੀ ਦੀ ਘੱਟ-ਗਿਣਤੀ ਸਰਕਾਰ ਚਲਾ ਰਹੇ ਹਨ ਜਿਸ ਲਈ ਉਨ•ਾਂ ਨੂੰ ਵਿਰੋਧੀ ਧਿਰਾਂ ਦੇ ਸਹਿਯੋਗ ਦੀ ਲੋੜ ਹੈ। ਅਜਿਹੇ ਵਿਚ ਸਾਲ ਦੇ ਅਖੀਰ ਵਿਚ ਟਰੂਡੋ...