ਡੀਜੀਪੀ ਦਿਨਕਰ ਗੁਪਤਾ ਦਾ ‘ਕਰਤਾਰਪੁਰ ਲਾਂਘੇ’ ਤੇ ਦਿੱਤਾ ਉਹ ਬਿਆਨ ਜਿਸ ‘ਤੇ ਸਿਆਸਤ ਹੋਈ...
ਜਲੰਧਰ. ਡੀਜੀਪੀ ਦਿਨਕਰ ਗੁਪਤਾ ਨੇ ਅੱਜ ਇਕ ਪ੍ਰੋਗ੍ਰਾਮ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲਣ ‘ਤੇ ਪਾਕਿਸਤਾਨ ਦੀ ਸਹਿਮਤੀ ਦੇ ਇਰਾਦੇ ‘ਤੇ ਸਵਾਲ ਚੁੱਕੇ। ਉਹਨਾਂ ਨੇ ਬਿਆਨ ਦਿੱਤਾ ਕਿ ਸਿੱਖ ਸਰਧਾਲੂਆਂ ਨੂੰ ਕਰਤਾਰਪੁਰ ਲਾਂਘੇ ਲਈ...
ਲੁਟੇਰੀਆਂ ਨੇ ਟ੍ਰੈਕਟਰ-ਟ੍ਰਾਲੀ ਚਾਲਕ ‘ਤੇ ਚਲਾਈ ਗੋਲੀ, ਟ੍ਰੈਕਟਰ ਲੈ ਕੇ ਹੋਏ ਫਰਾਰ
ਅਮ੍ਰਿਤਸਰ. ਪਿੰਡ ਮਾਨਾਂਵਾਲਾ 'ਚ ਨੈਸ਼ਨਲ ਹਾਈਵੇਅ ਨੂੰ ਜਾਣ ਵਾਲੇ ਫਲਾਈਓਵਰ 'ਤੇ ਅੱਜ ਤੜਕੇ ਲੁਟੇਰੇਆਂ ਵਲੋਂ ਟ੍ਰੈਕਟਰ ਟ੍ਰਾਲੀ ਲੈ ਕੇ ਜਾ ਰਹੇ ਵਿਅਕਤੀ ਨੂੰ ਗੋਲੀ ਮਾਰਨ ਦੀ ਖਬਰ ਹੈ। ਗੋਲੀ ਲੱਗਣ ਨਾਲ ਟ੍ਰੈਕਟਰ ਚਾਲਕ ਜਖਮੀ...
ਇੰਟਰਨੇਸ਼ਨਲ ਜੂਡੀਸ਼ੀਅਲ ਕਾਂਨਫ੍ਰੈਂਸ ‘ਚ ਬੋਲੇ ਮੋਦੀ- ਡੇਟਾ ਸੁੱਰਖਿਆ, ਸਾਈਬਰ ਕ੍ਰਾਈਮ ਨਿਆਪਾਲਿਕਾ ਲਈ ਚੁਣੌਤੀ
ਨਵੀਂ ਦਿੱਲੀ. ਸੁਪਰੀਮ ਕੋਰਟ ਵਿਚ ਚੱਲ ਰਹੇ ਇੰਟਰਨੇਸ਼ਨਲ ਜੂਡੀਸ਼ੀਅਲ ਕਾਂਨਫ੍ਰੈਂਸ ਵਿੱਚ ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਮਹਾਤਮਾ ਗਾਂਧੀ ਜੀ ਦਾ ਜੀਵਨ ਸੱਚ ਅਤੇ ਸੇਵਾ ਦੀ ਸੇਵਾ ਸਮਰਪਿਤ ਹੈ, ਜੋ ਕਿ ਕਿਸੇ ਵੀ ਨਿਆਤੰਤਰ...
ਕੁੱਤਿਆਂ ਦਾ ਆਤੰਕ: ਨਾਨੀ ਦੇ ਘਰ ਤੋਂ ਆ ਰਹੀ 12 ਸਾਲ ਦੀ ਬੱਚੀ ਨੂੰ...
ਲੁਧਿਆਣਾ. ਸਮਰਾਲਾ ਦੇ ਪਿੰਡ ਨੋਲੜੀ ਖੁਰਦ ਵਿੱਚ ਆਪਣੀ ਨਾਨੀ ਦੇ ਘਰ ਤੋਂ ਆਆ ਰਹੀ ਇਕ 12 ਸਾਲ ਦੀ ਬੱਚੀ ਨੂੰ ਕੁੱਤਿਆਂ ਵਲੋਂ ਘੇਰ ਕੇ ਮਾਰ ਦੇਣ ਦੀ ਖਬਰ ਹੈ। ਬੱਚੀ ਦੀ ਮਾਤਾ ਮੁਤਾਬਕ ਉਹ...
ਜੈਪੂਰ-ਆਦਮਪੁਰ ਫਲਾਈਟ ਦੀ ਬੁਕਿੰਗ ਹੋਈ ਸ਼ੁਰੂ, 29 ਮਾਰਚ ਨੂੰ ਉਡਾਣ ਭਰੇਗੀ ਪਹਿਲੀ ਫਲਾਈਟ
ਜਲੰਧਰ. ਜੈਪੁਰ-ਆਦਮਪੁਰ
ਫਲਾਈਟ ਜੋ ਕਿ 29 ਮਾਰਚ ਤੋਂ ਸ਼ੁਰੂ ਹੋਵੇਗੀ, ਦੀ ਬੁਕਿੰਗ ਸਪਾਈਸ ਜੈੱਟ ਏਅਰਪੋਰਟ ਨੇ ਰਸਮੀ
ਤੌਰ 'ਤੇ ਸ਼ੁਰੂਆਤ ਕੀਤੀ ਹੈ। ਫਲਾਈਟ ਜੈਪੁਰ ਤੋਂ
ਸਵੇਰੇ 7.20 ਵਜੇ ਰਵਾਨਾ ਹੋਵੇਗੀ ਅਤੇ ਆਦਮਪੁਰ ਸਵੇਰੇ 8.50 ਵਜੇ ਉਤਰੇਗੀ। ਇਸ...
ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਵਲੋਂ ਸਾਂਝੀ ਛੱਤ ਤੇ ਦਰਸ਼ਨਾਂ ਲਈ ਆਉਣ ਵਾਲੇ...
ਕਟਰਾ. ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਇਨ ਬੋਰਡ ਵਲੋਂ ਮਾਤਾ ਵੈਸ਼ਣੇ ਦੇਵੀ ਦੀ ਯਾਤਰਾ ਤੇ ਆਉਣ ਵਾਲੇ ਭਗਤਾ ਲਈ 24 ਘੰਟੇ ਲਈ ਲੰਗਰ ਸੇਵਾ ਸ਼ੁਰੂ ਕੀਤੀ ਗਈ ਹੈ। ਇਹ ਸੇਵਾ ਸਾਂਝੀ ਛੱਤ ਤੇ ਸ਼ੁਰੂ ਕੀਤੀ...
ਮਾਤ ਭਾਸ਼ਾ ਦਿਵਸ ‘ਤੇ ਕਰਵਾਏ ਅੰਤਰ-ਕਾਲੇਜ ਸਾਹਿਤਕ ਮੁਕਾਬਲੇ, ਆਰੀਆ ਕਾਲਜ ਲੁਧਿਆਣਾ ਨੇ ਜਿੱਤੀ ਮਾਤ-ਭਾਸ਼ਾ...
ਲੁਧਿਆਣਾ. ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਪੰਜਾਬੀ ਮਾਤ ਭਾਸ਼ਾ ਤੇ ਵੱਖ-ਵੱਖ ਸਾਹਿਤਕ ਮੁਕਾਬਲੇ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਇਆ ਗਿਆ। ਜਿਸ ਵਿਚ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ 15...
ਭਗਵੰਤ ਮਾਨ ਦਾ ਪੰਜਾਬ ਸਰਕਾਰ ਨੂੰ ਅਲਟੀਮੇਟਮ, ਬਜਟ ਇਜਲਾਸ ‘ਚ ਬਿਜਲੀ ਸਮਝੌਤੇ ਰੱਦ ਨਾ...
'ਆਪ' ਦੀ ਕੋਰ ਕਮੇਟੀ ਨੇ ਮਹਿੰਗੀ ਬਿਜਲੀ 'ਤੇ ਅਪਣਾਇਆ ਸਖ਼ਤ ਰੁਖ
ਚੰਡੀਗੜ੍ਹ. ਆਮ ਆਦਮੀ ਪਾਰਟੀ (ਆਪ) ਪੰਜਾਬ ਦੇ
ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੰਦੇ ਹੋਏ ਐਲਾਨ
ਕੀਤਾ ਹੈ ਕਿ ਜੇਕਰ...
ਪੰਜਾਬ ਸਰਕਾਰ ਨੇ ਮਾਂ ਬੋਲੀ ਦਿਵਸ ‘ਤੇ ਸਾਈਨ ਬੋਰਡਾਂ ਅਤੇ ਮੀਲ ਪੱਥਰਾਂ ‘ਤੇ ਪੰਜਾਬੀ...
ਉੱਚ ਸਿੱਖਿਆ ਤੇ ਭਾਸ਼ਾ ਵਿਭਾਗ ਨੇ ਹੁਕਮ ਲਾਗੂ ਕਰਨ ਲਈ ਸਮੂਹ ਵਿਭਾਗਾਂ ਅਤੇ ਅਦਾਰਿਆ ਨੂੰ ਲਿੱਖੀਆ ਪੱਤਰ
ਚੰਡੀਗੜ. ਪੰਜਾਬ ਸਰਕਾਰ ਨੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਅਹਿਮ ਫੈਸਲਾ ਲਾਗੂ ਕਰਦਿਆਂ ਸੂਬੇ ਦੇ ਸਾਰੇ...
ਕਿਸਾਨਾਂ ਨੇ ਰੇਲ ਟ੍ਰੇਫਿਕ ਕੀਤਾ ਠਪ, ਰੇਲ ਦੀਆਂ ਪਟਰੀਆਂ ‘ਤੇ ਬੈਠ ਕੇ ਰੋਕੀਆਂ ਟ੍ਰੇਨਾਂ
ਗੁਰਦਾਸਪੁਰ. ਕਿਸਾਨ ਯੂਨਿਅਨਾਂ ਨੇ ਅੱਜ ਟ੍ਰੇਨਾਂ ਰੋਕ ਕੇ ਰੇਲ ਯਾਤਾਯਾਤ ਪੂਰੀ ਤਰਾਂ ਠਪ ਕਰ ਦਿੱਤਾ। ਕਿਸਾਨਾਂ ਵਲੋਂ ਕੀਤੇ ਗਏ ਇਸ ਚੱਕਾ ਜਾਮ ਦੌਰਾਨ ਰੇਲ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਹੋਈ। ਜਿਕਰਯੋਗ ਹੈ ਕਿ ਕਿਸਾਨ ਆਪਣੀਆਂ...








































