ਲਾਲ ਸਿੰਘ ਦਿਲ ਦੀ ਕਵਿਤਾ
3. ਸ਼ਾਮ ਦਾ ਰੰਗ
ਸ਼ਾਮ ਦਾ ਰੰਗ ਫਿਰ ਪੁਰਾਣਾ ਹੈਜਾ ਰਹੇ ਨੇ ਬਸਤੀਆਂ ਨੂੰ ਫੁਟਪਾਥਜਾ ਰਹੀ ਝੀਲ ਕੋਈ ਦਫਤਰੋਂਨੌਕਰੀ ਤੋਂ ਲੈ ਜਵਾਬਪੀ ਰਹੀ ਏ ਝੀਲ ਕੋਈ ਜਲ ਦੀ ਪਿਆਸਤੁਰ ਪਿਆ ਏ ਸ਼ਹਿਰ ਕੁਝ ਪਿੰਡਾਂ ਦੇ...
ਪੰਜਾਬੀ ਕਵਿਤਾ – ਲਾਲ ਸਿੰਘ ਦਿਲ
ਅਸੀਂ ਵੱਡੇ ਵੱਡੇ ਪਹਿਲਵਾਨਅਜੂਬਾ-ਔਰਤ ਇਕ ਅਜੂਬਾ ਹੈ ਧਰਤੀ ਦਾਸਸਤਾ ਸੌਦਾਸਤਲੁਜ ਦੀਏ 'ਵਾਏਸਤਲੁਜ ਦੀ ਹਵਾਸਵੇਰਸੰਸਕ੍ਰਿਤੀਸ਼ਕਤੀਸ਼ਾਮ ਦਾ ਰੰਗਹੀਜੜੇਕੋਹਲੂਕੰਮ ਤੋਂ ਪਿਛੋਂਗ਼ਜ਼ਲ-ਸਿਤਾਰੇ ਉਂਝ ਹੀ ਰੋਸ਼ਨ ਨਾ ਰਾਤਾਂ ਵਿਚ ਹੁੰਦੇ ਨੇਗ਼ਜ਼ਲ-ਪਿਘਲਦੀ ਚਾਂਦੀ ਵਹੇ ਪਾਣੀ ਨਹੀਂਗ਼ੈਰ ਵਿਦਰੋਹੀ ਨਜ਼ਮ ਦੀ ਤਲਾਸ਼ਚੰਦ...
ਲੌਕਡਾਊਨ ਵਿਚਾਲੇ ਗਾਇਕਾ ਨੇਹਾ ਕੱਕੜ ਦਾ ਨਵਾਂ ਗਾਣਾ ਰਿਲੀਜ਼
ਮੁੰਬਈ. ਲੌਕਡਾਊਨ ਵਿੱਚ ਗਾਇਕਾ ਨੇਹਾ ਕੱਕੜ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ। ਇਹ ਗਾਣਾ ਉਨ੍ਹਾਂ ਨੇ ਅਤੇ ਟੋਨੀ ਕੱਕੜ ਨੇ ਗਾਇਆ ਹੈ। 'ਭੀਗੀ-ਭੀਗੀ' ਗਾਣੇ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਦਸ...
ਕੁਲਵਿੰਦਰ ਬੱਛੋਆਣਾ ਦੀਆਂ ਕਵਿਤਾਵਾਂ
1. ਖ਼ੁਦਕੁਸ਼ੀ
ਖੁ਼ਦ ਨੂੰ ਮਾਰਨ ਦਾ ਫੈਸਲਾ ਲੈਣਾਮੌਤ 'ਤੇ ਹਉਂਕਾ ਭਰਨ ਜਿੰਨਾ ਸੌਖਾ ਨਹੀਂ ਹੁੰਦਾਖੁ਼ਦਕੁਸ਼ੀ ਕਰਨ ਵਾਲੇ ਨੂੰ ਕਮਜ਼ੋਰ ਕਹਿ ਕੇਅਪਣੇ ਕੰਮ ਲੱਗ ਜਾਣਾਚਲਾਕੀ ਜਾਂ ਭੋਲ਼ੇਪਣ 'ਚਹਲਾਤਾਂ ਨੂੰ ਬਰੀ ਕਰਨਾ ਹੈਕਤਲਗਾਹ ਦੇ ਪੱਖ 'ਚ ਖੜ੍ਹਨਾ...
ਡਾ. ਜਗਤਾਰ ਦੀਆਂ ਗ਼ਜ਼ਲਾਂ
1. ਝੜਦੇ ਨਾ ਪੱਤ ਵੇਖ ਤੂੰ ਖਿੜਦੇ ਗੁਲਾਬ ਦੇਖ
ਝੜਦੇ ਨਾ ਪੱਤ ਵੇਖ ਤੂੰ ਖਿੜਦੇ ਗੁਲਾਬ ਦੇਖ ।ਦੇ ਗਈ ਹਿਯਾਤ ਮੌਤ ਨੂੰ ਕੈਸਾ ਜਵਾਬ ਦੇਖ ।ਅੰਦਰੋਂ ਫ਼ਟੀ ਨਾ ਹੋਵੇ ਜਾਂ ਪਹਿਲੋਂ ਈ ਕਿਸੇ ਪੜ੍ਹੀ,ਜੈਕਟ ਤੇ...
ਔਰਤ ਦਾ ਦਰਦ ਬਿਆਨ ਕਰਦੀ ਹੈ “ਅਪਸਰਾ”
'ਅਪਸਰਾ' ਪ੍ਰੀਤ ਕੈਂਥ ਦੀ ਪਹਿਲੀ ਵਾਰਤਕ ਦੀ ਕਿਤਾਬ ਹੈ। ਇਹ ਉਹ ਹਜ਼ਾਰਾਂ ਕੁੜੀਆਂ ਦੀ ਕਹਾਣੀ ਦੱਸਦੀ ਹੈ ਜੋ ਤਸੀਹੇ ਆਪਣੇ ਪਿੰਡੇ 'ਤੇ ਝੱਲਦੀਆਂ ਹਨ। ਇਸ ਕਿਤਾਬ ਦੇ ਜ਼ਰੀਏ ਪ੍ਰੀਤ ਕੈਂਥ ਨੇ ਅਪਸਰਾਂ ਦੇ ਦਰਦ...
ਅਨੁਭਵ ਦੇ ਰੂ-ਬ-ਰੂ ਕਰਵਾਉਂਦੀ ਹੈ “ਅੱਧਾ ਮਾਸਟਰ” ਕਿਤਾਬ
ਅੱਧਾ ਮਾਸਟਰ' ਸੁਖਵੀਰ ਸਿੱਧੂ ਦੇ ਲੇਖਾਂ,ਗੀਤ ਤੇ ਕਵਿਤਾਵਾਂ ਦਾ ਸਾਂਝਾ ਸੰਗ੍ਰਹਿ ਹੈ। ਸੁਖਵੀਰ ਦੀ ਕਵਿਤਾ ਤੇ ਵਾਰਤਕ ਉਸ ਦੇ ਆਪਣੇ ਅਨੁਭਵ 'ਚੋਂ ਰਿੜਕਿਆ ਉਹ ਮੱਖਣ ਹੈ ਜਿਸ ਨਾਲ ਉਸ ਨੇ ਜ਼ਿੰਦਗੀ ਵਿਚ ਮਿਲੀਆਂ...
ਸੱਚ ਦੀ ਭਾਲ ‘ਚ “ਦਮ ਸ਼ਾਹ ਨਾਨਕ” ਪੁਸਤਕ
ਦਮ ਸ਼ਾਹ ਨਾਨਕ' ਅੰਮ੍ਰਿਪਾਲ ਸਿੰਘ ਦਾ ਕਾਵਿ ਸੰਗ੍ਰਹਿ ਹੈ। ਇਹ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਗੁਰੂ ਨਾਨਕ ਦੇ ਪੈਂਡੇ ਦੀਆਂ ਲੀਹਾਂ ਦੀ ਭਾਲ ਵਿਚ ਹਨ। ਭਾਈ ਲਾਲੋ ਦੀ ਰੋਟੀ ਦੀ ਇਮਾਨਦਾਰੀ ਅਜੋਕੇ ਸਮਾਜ ਵਿਚੋਂ ਮਨਫ਼ੀ...
ਮੇਰੀ ਡਾਇਰੀ ਦੇ ਪੰਨੇ – ਰੁੱਸਣਾ
-ਨਰਿੰਦਰ ਸਿੰਘ ਕਪੂਰ
ਰੁੱਸਣਾ ਕਿਸੇ ਸਥਿਤੀ ਜਾਂ ਵਿਅਕਤੀ ਪ੍ਰਤੀ ਬੇਮੁਖਤਾ ਦਾ ਪ੍ਰਗਟਾਵਾ ਹੁੰਦਾ ਹੈ।
ਹਰ ਇਕ ਵਿਅਕਤੀ ਜੀਵਨ ਵਿਚ ਅਨੇਕਾਂ ਵਾਰੀ ਰੁੱਸਦਾ ਹੈ। ਕਈ ਰੋਸੇ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਅਸੀਂ ਚੁੱਪ ਗੜੁੱਪ
ਹੋ ਜਾਂਦੇ ਹਾਂ ਤੇ...
ਮੋਏ ਮਿੱਤਰਾਂ ਦਾ ਮੋਹ ਸਤਾਵੇ
-ਨਿੰਦਰ ਘੁਗਿਆਣਵੀ
ਅੱਜ ਸਵੇਰੇ ਸਵੇਰੇ ਇਕਬਾਲ ਰਾਮੂਵਾਲੀਏ ਨੇ ਬੜਾ ਤੰਗ ਕੀਤੈ। ਸੁੱਤੇ ਨੂੰ ਜਗਾ
ਲਿਆ। ਅਖੇ, "ਭਤੀਜ ਘੁੱਗੀ ਏਨਾ ਨੀ ਸੌਂਈਦਾ ਨਿਕੰਮਿਆ,ਤੜਕੇ ਤੜਕੇ ਉਠਕੇ ਲਿਖੀ ਪੜੀਦਾ ਹੁੰਦੈ... ਉਠ ਉਠ ਮੇਰਾ ਸ਼ੇਰ, ਮੈਂ ਤੇਰੇ ਵਾਸਤੇ ਚਾਹ ਬਣਾ...













































